ਖਾਸ-ਖਬਰਾਂ/Important Newsਇਮਰਾਨ ਖ਼ਾਨ ਦਾ ਦਾਅਵਾ – ਕਈ ਮਹੀਨੇ ਪਹਿਲਾਂ ਰਚੀ ਗਈ ਸੀ ਮੈਨੂੰ ਮਾਰਨ ਦੀ ਸਾਜ਼ਿਸ਼, ਵਾਲ-ਵਾਲ ਬਚਿਆ, ਲੱਤ ‘ਤੇ ਲੱਗੀਆਂ 3 ਗੋਲ਼ੀਆਂOn PunjabNovember 8, 2022 by On PunjabNovember 8, 20220320 ਪਾਕਿਸਤਾਨ ਦੀ ਰਾਜਨੀਤੀ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ 2 ਮਹੀਨੇ ਪਹਿਲਾਂ ਰਚੀ ਗਈ...
ਖਾਸ-ਖਬਰਾਂ/Important Newsਫਿਲਮ-ਸੰਸਾਰ/FilmySidhu MooseWala New Song : ਮੌਤ ਤੋਂ ਪਹਿਲਾਂ ਕਈ ਗਾਣੇ ਰਿਕਾਰਡ ਕਰ ਗਿਆ ਸੀ ਮੂਸੇਵਾਲਾ, ਨਵੇਂ ਗਾਣਿਆਂ ਨੂੰ ਖ਼ੂਬ ਪਸੰਦ ਕਰ ਰਹੇ ਨੌਜਵਾਨOn PunjabNovember 8, 2022 by On PunjabNovember 8, 20220461 ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਹੁਣ ਇਸ ਦੁਨੀਆ ‘ਚ ਨਹੀਂ ਹਨ। ਸਿੱਧੂ ਮੂਸੇਵਾਲਾ (Sidhu MooseWala Murder) ਦੀ 29 ਮਈ ਨੂੰ ਉਨ੍ਹਾਂ ਦੇ ਪਿੰਡ...
ਖਾਸ-ਖਬਰਾਂ/Important NewsWatch VIDEO : ਪ੍ਰਕਾਸ਼ ਪੁਰਬ ਮੌਕੇ CM ਦਾ ਵੱਡਾ ਐਲਾਨ, ਪੰਜਾਬ ‘ਚ ਅਨੰਦ ਮੈਰਿਜ ਐਕਟ ਨੂੰ ਕੀਤਾ ਜਾਵੇਗਾ ਲਾਗੂOn PunjabNovember 8, 2022November 8, 2022 by On PunjabNovember 8, 2022November 8, 20220352 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ...
ਖਾਸ-ਖਬਰਾਂ/Important NewsFire Incident In New York : ਨਿਊਯਾਰਕ ‘ਚ 37 ਮੰਜ਼ਿਲਾਂ ਇਮਾਰਤ ਨੂੰ ਲੱਗੀ ਅੱਗ, 38 ਜ਼ਖਮੀOn PunjabNovember 6, 2022 by On PunjabNovember 6, 202203408 ਨਿਊਯਾਰਕ ਦੇ ਮੈਨਹਟਨ ਵਿੱਚ ਇਕ ਬਹੁ-ਮੰਜ਼ਲਾ ਇਮਾਰਤ ਵਿੱਚ ਲਿਥੀਅਮ-ਬੈਟਰੀ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 38 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ...
ਖਾਸ-ਖਬਰਾਂ/Important Newsਕੈਨੇਡਾ ‘ਚ ਹਿੰਦੂ ਪਰਵਾਸੀਆਂ ਨੇ ਪੁੱਛੇ ਮੇਅਰ ਤੋਂ ਤਿੱਖੇ ਸਵਾਲ, ਖ਼ਾਲਿਸਤਾਨੀ ਸਮਰਥਕਾਂ ਦੇ ਨਫ਼ਰਤ ਭਰੇ ਬੈਨਰ ਹਟਾਉਣ ਦੀ ਮੰਗOn PunjabNovember 6, 2022 by On PunjabNovember 6, 20220413 ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਭਾਰਤ ਵਿਰੋਧੀ ਤੱਤਾਂ ਨੂੰ ‘ਖ਼ਾਲਿਸਤਾਨ ਰਾਇਸ਼ੁਮਾਰੀ ‘ ਕਰਨ ਦੀ ਇਜਾਜ਼ਤ ਦੇਣ ਲਈ ਹਿੰਦੂ ਭਾਈਚਾਰੇ ਵੱਲੋਂ ਇਕ...
ਖਾਸ-ਖਬਰਾਂ/Important Newsਅਮਰੀਕਾ ਦੇ ਫਿਲਾਡੇਲਫੀਆ ‘ਚ ਬਾਰ ਦੇ ਬਾਹਰ ਅੰਨ੍ਹੇਵਾਹ ਗੋਲ਼ੀਬਾਰੀ, 12 ਲੋਕ ਜ਼ਖ਼ਮੀOn PunjabNovember 6, 2022 by On PunjabNovember 6, 20220397 ਅਮਰੀਕਾ ਵਿੱਚ ਗੋਲੀਬਾਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੌਰਾਨ ਫਿਲਾਡੇਲਫੀਆ ਦੇ ਕੇਨਸਿੰਗਟਨ ਅਤੇ ਐਲੇਗੇਨੀ ਇਲਾਕਿਆਂ ‘ਚ ਸ਼ਨੀਵਾਰ ਰਾਤ ਨੂੰ 12...
ਖਾਸ-ਖਬਰਾਂ/Important NewsAir Pollution : ਭਾਰਤ ਦੀ ਹਵਾ ‘ਚ ਪਾਕਿਸਤਾਨ ਵੀ ਘੋਲ ਰਿਹੈ ‘ਜ਼ਹਿਰ’, ਪਰਾਲੀ ਸਾੜਨ ਕਾਰਨ ਸ਼ਹਿਰਾਂ ਦਾ ਪ੍ਰਦੂਸ਼ਣ ਪੱਧਰ ਵਿਗੜਿਆOn PunjabNovember 6, 2022 by On PunjabNovember 6, 20220523 ਪ੍ਰਦੂਸ਼ਣ ਕਾਰਨ ਉੱਤਰੀ ਭਾਰਤ ਦੇ ਸ਼ਹਿਰਾਂ ਦੀ ਹਵਾ ਜ਼ਹਿਰੀਲੀ ਹੋ ਗਈ ਹੈ। ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ। ਖਾਸ ਕਰਕੇ ਦਿੱਲੀ ਵਿੱਚ ਇਸ...
ਖਾਸ-ਖਬਰਾਂ/Important Newsਹੁਣ ਕਾਂਗਰਸੀ ਆਗੂ ਮੰਡ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਸੂਰੀ ਗਿਆ, ਹੁਣ ਤੂੰ ਤਿਆਰ ਰਹੀਂ….On PunjabNovember 6, 2022 by On PunjabNovember 6, 20220530 ਅੰਮ੍ਰਿਤਸਰ ‘ਚ ਹਿੰਦੂ ਨੇਤਾ ਸੁਧੀਰ ਸੂਰੀ ਦੀ ਹੱਤਿਆ ਤੋਂ ਬਾਅਦ ਹੁਣ ਲੁਧਿਆਣਾ ਦੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਵੀ...
ਖਾਸ-ਖਬਰਾਂ/Important NewsShiv Sena Leader Murder: ਰੀਤੀ ਰਿਵਾਜ ਨਾਲ ਹੋਇਆ ਸੁਧੀਰ ਸੂਰੀ ਦਾ ਸਸਕਾਰ,ਓਪੀ ਸੋਨੀ ਸਮੇਤ ਕਈ ਭਾਜਪਾ ਆਗੂ ਸਨ ਮੌਜੂਦOn PunjabNovember 6, 2022 by On PunjabNovember 6, 20220617 ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਸੁਧੀਰ ਕੁਮਾਰ ਸੂਰੀ ਦਾ ਸਸਕਾਰ ਪੂਰੇ ਰੀਤੀ ਰਿਵਾਜ ਨਾਲ ਹੋਇਆ। ਸੂਰੀ ਦੀ ਮ੍ਰਿਤਕ ਦੇਹ ਨੂੰ ਦੁਰਗਿਆਨਾ ਮੰਦਰ ਵਿੱਚ ਪੂਰੀ...
ਖਾਸ-ਖਬਰਾਂ/Important NewsFBI Alert : ਅਮਰੀਕਾ ‘ਚ ਯਹੂਦੀਆਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ‘ਤੇ ਹਮਲੇ ਦਾ ਖਤਰਾ, FBI ਨੇ ਜਾਰੀ ਕੀਤਾ ਇਹ ਅਲਰਟOn PunjabNovember 4, 2022 by On PunjabNovember 4, 202203996 ਅਮਰੀਕਾ ਵਿਚ ਯਹੂਦੀ ਮੰਦਰਾਂ ‘ਤੇ ਹਮਲਾ ਹੋ ਸਕਦਾ ਹੈ। ਯੂਐਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਨਿਊਜਰਸੀ ਦੇ ਸਿਨੇਗੋਗ (ਯਹੂਦੀ ਪੂਜਾ ਸਥਾਨ) ‘ਤੇ ਸੰਭਾਵਿਤ ਹਮਲੇ...