ਖਾਸ-ਖਬਰਾਂ/Important NewsBlast In Afghanistan: ਕਾਬੁਲ ਦੇ ‘ਚੀਨੀ ਹੋਟਲ’ ‘ਚ ਵੱਡਾ ਧਮਾਕਾ, ਮਾਰੇ ਗਏ ਤਿੰਨੋਂ ਹਮਲਾਵਰ, ਸਾਰੇ ਲੋਕ ਸੁਰੱਖਿਅਤ ਕੱਢੇ ਬਾਹਰOn PunjabDecember 13, 2022 by On PunjabDecember 13, 20220303 ਅਫਗਾਨਿਸਤਾਨ ‘ਚ ਵਿਦੇਸ਼ੀਆਂ ਦੀ ਸੁਰੱਖਿਆ ‘ਤੇ ਇਕ ਵਾਰ ਫਿਰ ਸਵਾਲ ਖੜ੍ਹਾ ਹੋ ਗਿਆ ਹੈ। ਸੋਮਵਾਰ ਨੂੰ ਕੁਝ ਅੱਤਵਾਦੀਆਂ ਨੇ ਕਾਬੁਲ ਦੇ ਇੱਕ ਗੈਸਟ ਹਾਊਸ, ਸ਼ਾਹ-ਏ-ਨਵਾ...
ਖਾਸ-ਖਬਰਾਂ/Important Newsਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਨੀਤੀ ’ਚ ਵੱਡੇ ਬਦਲਾਅ; ਪੰਜਾਬ ’ਚ ਫਸੇ ਬੈਠੇ ਵਿਦਿਆਰਥੀਆਂ ਤੇ ਕਾਮਿਆਂ ਨੂੰ ਹੋਵੇਗਾ ਫਾਇਦਾ, 10 ਹੋਰ ਕਿੱਤੇ ‘ਗਰੀਨ ਲਿਸਟ’ ’ਚ ਸ਼ਾਮਲOn PunjabDecember 13, 2022 by On PunjabDecember 13, 20220456 ਨਿਊਜ਼ੀਲੈਂਡ ਦੀ ਸਰਕਾਰ ਨੇ ਲੰਬੀ ਸਮੇਂ ਤੋਂ ਹੁੰਦੀ ਆ ਰਹੀ ਆਲੋਚਨਾ ਨੂੰ ਠੱਲ੍ਹ ਪਾਉਣ ਦਾ ਯਤਨ ਕਰਦਿਆਂ ਸੋਮਵਾਰ ਨੂੰ ਆਖ਼ਰ ਇਮੀਗ੍ਰੇਸ਼ਨ ਨੀਤੀ ’ਚ ਵੱਡਾ ਬਦਲਾਅ...
ਖਾਸ-ਖਬਰਾਂ/Important NewsWorld News: TIME ਮੈਗਜ਼ੀਨ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੂੰ ਚੁਣਿਆ ‘ਪਰਸਨ ਆਫ ਦਿ ਈਅਰ’On PunjabDecember 9, 2022 by On PunjabDecember 9, 20220389 ਦੁਨੀਆ ਦੀ ਮਸ਼ਹੂਰ ਮੈਗਜ਼ੀਨ ਟਾਈਮ ਨੇ ਯੂਕਰੇਨ (Ukraine) ਦੇ ਰਾਸ਼ਟਰਪਤੀ ਵੋਲੋਦੋਮੀਰ ਜ਼ੈਲੈਂਸਕੀ (Volodymyr Zelensky) ਨੂੰ ਸਾਲ 2022 ਲਈ ‘ਪਰਸਨ ਆਫ ਦਿ ਈਅਰ’ ਐਲਾਨਿਆ ਹੈ। ਟਾਈਮ ਮੈਗਜ਼ੀਨ ਨੇ ਬੁੱਧਵਾਰ ਨੂੰ...
ਖਾਸ-ਖਬਰਾਂ/Important NewsIndia America Relations : ਭਾਰਤ ਅਮਰੀਕਾ ਦੀ ਨਹੀਂ ਹੋਵੇਗੀ ਭਾਈਵਾਲਾ, ਇਹ ਇਕ ਹੋਰ ਹੋਵੇਗੀ ਵੱਡੀ ਸ਼ਕਤੀ – ਵ੍ਹਾਈਟ ਹਾਊਸOn PunjabDecember 9, 2022 by On PunjabDecember 9, 202201362 ਅਮਰੀਕੀ ਵ੍ਹਾਈਟ ਹਾਊਸ ਨੇ ਦੁਨੀਆ ‘ਚ ਭਾਰਤ ਦੇ ਵਧਦੇ ਪ੍ਰਭਾਵ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਵ੍ਹਾਈਟ ਹਾਊਸ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ...
ਖਾਸ-ਖਬਰਾਂ/Important Newsਇੰਡੋਨੇਸ਼ੀਆ ਪੁਲਿਸ ਸਟੇਸ਼ਨ ‘ਚ ਧਮਾਕਾ, ਆਤਮਘਾਤੀ ਹਮਲੇ ‘ਚ ਅਧਿਕਾਰੀ ਸਮੇਤ ਇਕ ਦੀ ਮੌਤ; ਅੱਠ ਜ਼ਖ਼ਮੀOn PunjabDecember 7, 2022 by On PunjabDecember 7, 20220461 ਇੰਡੋਨੇਸ਼ੀਆ ਦੇ ਬੈਂਡੁੰਗ ਸ਼ਹਿਰ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਇੱਕ ਪੁਲਿਸ ਸਟੇਸ਼ਨ ਉੱਤੇ ਹਮਲਾ ਕੀਤਾ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ...
ਖਾਸ-ਖਬਰਾਂ/Important NewsVideo : ਲੰਡਨ ‘ਚ ਕਿੰਗ ਚਾਰਲਸ ਨੇ ਨਵੇਂ ਬਣੇ ਗੁਰਦੁਆਰੇ ਦਾ ਕੀਤਾ ਦੌਰਾ, ਕੋਵਿਡ ਦੌਰਾਨ ਲੰਗਰ ਅਤੇ ਹੋਰ ਸੇਵਾਵਾਂ ਲਈ ਸਿੱਖ ਭਾਈਚਾਹੇ ਦੀ ਕੀਤੀ ਸ਼ਲਾਘਾOn PunjabDecember 7, 2022 by On PunjabDecember 7, 20220271 ਬਰਤਾਨੀਆ ਦੇ ਕਿੰਗ ਚਾਰਲਸ ਲੰਡਨ ਨੇੜੇ ਲੂਟਨ ਕਸਬੇ ‘ਚ ਇੱਕ ਨਵੇਂ ਬਣੇ ਗੁਰਦੁਆਰੇ ਵਿੱਚ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਸ਼ਰਧਾਲੂ ਸਨ। ਇਸ...
ਖਾਸ-ਖਬਰਾਂ/Important NewsRussia Ukraine War: ਯੂਕਰੇਨ ‘ਚ ਰੂਸੀ ਹਮਲਿਆਂ ‘ਤੇ ਬੋਲਿਆ ਅਮਰੀਕਾ – ਮਾਰੇ ਗਏ ਬੱਚੇ, ਸਕੂਲ ਤਬਾਹ; ਹਸਪਤਾਲ ਤਹਿਸ ਨਹਿਸOn PunjabDecember 5, 2022 by On PunjabDecember 5, 20220457 ਯੂਕਰੇਨ ਅਤੇ ਰੂਸ ਵਿਚਾਲੇ ਜੰਗ ਬੇਰੋਕ ਜਾਰੀ ਹੈ। ਇਸ ਜੰਗ ‘ਚ ਰੂਸ ਅਜੇ ਵੀ ਯੂਕਰੇਨ ‘ਤੇ ਤਬਾਹੀ ਮਚਾ ਰਿਹਾ ਹੈ। ਇਸ ਜੰਗ ਨੂੰ ਲੈ ਕੇ...
ਖਾਸ-ਖਬਰਾਂ/Important NewsIran : ਈਰਾਨ ‘ਚ ਇਜ਼ਰਾਇਲੀ ਖ਼ੁਫ਼ੀਆ ਏਜੰਸੀ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਚਾਰ ਨੂੰ ਫਾਂਸੀOn PunjabDecember 5, 2022 by On PunjabDecember 5, 20220645 ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ਮੋਸਾਦ ਲਈ ਕੰਮ ਕਰਨ ਦੇ ਦੋਸ਼ ‘ਚ ਐਤਵਾਰ ਨੂੰ ਈਰਾਨ ‘ਚ ਚਾਰ ਲੋਕਾਂ ਨੂੰ ਫਾਂਸੀ ਦੇ ਦਿੱਤੀ ਗਈ। ਇਹ ਜਾਣਕਾਰੀ ਈਰਾਨ...
ਖਾਸ-ਖਬਰਾਂ/Important Newsਨਿਊਯਾਰਕ ‘ਚ ਚੂਹੇ ਮਾਰਨ ਦੀ ਨੌਕਰੀ, ਤਨਖ਼ਾਹ ਅਜਿਹੀ ਹੈ ਕਿ ਸਰਕਾਰੀ ਅਧਿਕਾਰੀ ਵੀ ਕਹਿਣਗੇ – ਇਹ ਕੰਮ ਅਸੀਂ ਕਰਨਾOn PunjabDecember 5, 2022 by On PunjabDecember 5, 20220497 ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇਨ੍ਹੀਂ ਦਿਨੀਂ ਚੂਹਿਆਂ ਦਾ ਆਤੰਕ ਹੈ। ਇਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਅਧਿਕਾਰੀ ਵੀ ਕਾਫੀ ਪਰੇਸ਼ਾਨ ਹਨ। ਚੂਹਿਆਂ ਦੀ ਵਧਦੀ...
ਖਾਸ-ਖਬਰਾਂ/Important Newsਕੈਨੇਡਾ ਦੇ ਗੈਸ ਸਟੇਸ਼ਨ ‘ਤੇ 21 ਸਾਲਾ ਸਿੱਖ ਔਰਤ ਦੀ ਗੋਲੀ ਮਾਰ ਕੇ ਹੱਤਿਆ, ਮੁਲਜ਼ਮ ਫਰਾਰOn PunjabDecember 5, 2022 by On PunjabDecember 5, 20220385 ਕੈਨੇਡਾ ਵਿੱਚ ਇੱਕ ਹੋਰ ਟਾਰਗੇਟ ਕਿਲਿੰਗ ਦੌਰਾਨ ਇੱਕ ਕੈਨੇਡੀਅਨ ਸਿੱਖ ਔਰਤ ਦਾ ਕਤਲ ਕਰ ਦਿੱਤਾ ਗਿਆ। ਮਿਸੀਸਾਗਾ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦੀ ਵਸਨੀਕ 21...