ਖਾਸ-ਖਬਰਾਂ/Important NewsIndia-Canada Tension: ਪੰਜਾਬ ਤੋਂ ਸਿੱਖਾਂ ਦਾ ਪਰਵਾਸ ਕਿਵੇਂ ਸ਼ੁਰੂ ਹੋਇਆ ਤੇ ਕੈਨੇਡਾ ‘ਚ ਸਿੱਖਾਂ ਦੀ ਆਬਾਦੀ ਦੇ ਵਾਧੇ ਦਾ ਕੀ ਕਾਰਨ ਸੀOn PunjabSeptember 25, 2023 by On PunjabSeptember 25, 20230383 ਭਾਰਤ ਅਤੇ ਕੈਨੇਡਾ ਦਰਮਿਆਨ ਪਹਿਲਾਂ ਤੋਂ ਹੀ ਤਣਾਅਪੂਰਨ ਸਬੰਧਾਂ ਵਿੱਚ ਇੱਕ ਵਾਰ ਫਿਰ ਖਟਾਸ ਆ ਗਈ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਲ ਹੀ ਵਿੱਚ...
ਖਾਸ-ਖਬਰਾਂ/Important NewsFemale Fertility Diet: ਜੇ ਤੁਸੀਂ ਕਰਨਾ ਚਾਹੁੰਦੇ ਹੋ ਗਰਭ ਧਾਰਨ ਤਾਂ ਫਰਟੀਲਿਟੀ ਵਧਾਉਣ ਲਈ ਖਾਓ ਇਹ 5 ਤਰ੍ਹਾਂ ਦੇ ਭੋਜਨOn PunjabSeptember 22, 2023 by On PunjabSeptember 22, 20230530 ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਭੋਜਨ ਤੇ ਲਾਈਫਸਟਾਈਲ ਅਹਿਮ ਭੂਮਿਕਾ ਨਿਭਾਉਂਦੀ ਹੈ। ਇੱਥੋਂ ਤਕ ਕਿ ਸਿਹਤਮੰਦ ਖੁਰਾਕ ਵੀ ਉਪਜਾਊ ਸ਼ਕਤੀ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ...
ਖਾਸ-ਖਬਰਾਂ/Important NewsHigh Cholesterol : ਦਿਲ ਦੀ ਬਿਮਾਰੀ ਦੀ ਵਜ੍ਹਾ ਬਣ ਸਕਦੈ ਹਾਈ ਕੋਲੈਸਟ੍ਰੋਲ, ਕੰਟਰੋਲ ਕਰਨ ਲਈ ਬਣਾਓ ਇਨ੍ਹਾਂ ਫੂਡਜ਼ ਤੋਂ ਦੂਰੀOn PunjabSeptember 22, 2023 by On PunjabSeptember 22, 20230336 High Cholesterol: ਅੱਜਕੱਲ੍ਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਲਗਾਤਾਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਹਨ। ਸ਼ੂਗਰ, ਬੀਪੀ ਵਰਗੀਆਂ ਸਮੱਸਿਆਵਾਂ ਅੱਜਕੱਲ੍ਹ ਤੇਜ਼ੀ ਨਾਲ ਵਧ ਰਹੀਆਂ ਹਨ।...
ਖਾਸ-ਖਬਰਾਂ/Important Newsਰਾਜਨੀਤੀ/PoliticsDelimitation: ਔਰਤਾਂ ਲਈ ਕਿਹੜੀਆਂ ਸੀਟਾਂ ਹੋਣਗੀਆਂ ਰਾਖਵੀਆਂ, ਖੇਤਰਾਂ ਨੂੰ ਕਿਵੇਂ ਤੇ ਕੌਣ ਕਰਦਾ ਹੈ ਸੀਮਤ ; ਹਰ ਸਵਾਲ ਦਾ ਜਵਾਬOn PunjabSeptember 22, 2023September 22, 2023 by On PunjabSeptember 22, 2023September 22, 20230353 ਮਹਿਲਾ ਰਾਖਵਾਂਕਰਨ ਬਿੱਲ ਸੰਸਦ ਤੋਂ ਪਾਸ ਹੋ ਗਿਆ ਹੈ। ਇਸ ਬਿੱਲ ਨੂੰ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਸਦਨਾਂ ਤੋਂ ਜ਼ੋਰਦਾਰ ਮਨਜ਼ੂਰੀ ਮਿਲ ਚੁੱਕੀ ਹੈ।...
ਖਾਸ-ਖਬਰਾਂ/Important NewsIndia suspends visa for Canadians : ਕੀ ਭਾਰਤੀ ਕੈਨੇਡਾ ਜਾ ਸਕਦੇ ਹਨ? ਜਾਣੋ ਕੌਣ ਪ੍ਰਭਾਵਿਤ ਹੋਵੇਗਾ ਤੇ ਕਿਸ ਨੂੰ ਦਿੱਤੀ ਜਾਵੇਗੀ ਛੋਟOn PunjabSeptember 22, 2023September 22, 2023 by On PunjabSeptember 22, 2023September 22, 20230671 ਭਾਰਤ ਤੇ ਕੈਨੇਡਾ ਦੇ ਰਿਸ਼ਤੇ ਠੀਕ ਨਹੀਂ ਚੱਲ ਰਹੇ ਹਨ। ਖਾਲਿਸਤਾਨੀ ਅੱਤਵਾਦੀ ਨਿੱਝਰ ਦੇ ਕਤਲ ਲਈ ਭਾਰਤੀ ਖੁਫੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਾਅਦ ਪ੍ਰਧਾਨ...
ਖਾਸ-ਖਬਰਾਂ/Important Newsਫਾਜ਼ਿਲਕਾ ਡੀਸੀ ਦੀ ਨਿਵੇਕਲੀ ਪਹਿਲ ! ਪਰਾਲੀ ਨੂੰ ਅੱਗ ਲਾਉਣ ‘ਤੇ ਅਸਲਾ ਲਾਇਸੈਂਸ ਹੋਵੇਗਾ ਰੱਦOn PunjabSeptember 22, 2023 by On PunjabSeptember 22, 20230350 ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ (IAS) ਨੇ ਨਵੀਂ ਪਹਿਲ ਕੀਤੀ ਹੈ। ਡਾਕਟਰ ਸੈਨੂੰ ਦੁੱਗਲ ਨੇ ਜ਼ਿਲ੍ਹਾ...
ਖਾਸ-ਖਬਰਾਂ/Important News26 ਸਤੰਬਰ ਨੂੰ ਪੰਜਾਬ ਆਉਣਗੇ ਅਮਿਤ ਸ਼ਾਹ, ਕਾਂਗਰਸ ਦੀ ਵਿਦਿਆਰਥੀ ਜਥੇਬੰਦੀ NSUI ਦੇ ਸਾਬਕਾ ਪ੍ਰਧਾਨ ਭਾਜਪਾ ‘ਚ ਸ਼ਾਮਲOn PunjabSeptember 22, 2023 by On PunjabSeptember 22, 20230639 ਕਾਂਗਰਸ ਦੀ ਵਿਦਿਆਰਥੀ ਜਥੇਬੰਦੀ NSUI ਦੇ ਸਾਬਕਾ ਪ੍ਰਧਾਨ ਅਕਸ਼ੈ ਸ਼ਰਮਾ ਸ਼ੁੱਕਰਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ। ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅਕਸ਼ੈ ਸ਼ਰਮਾ ਨੂੰ...
ਖਾਸ-ਖਬਰਾਂ/Important NewsIndia Vs Canada: ਪੰਜਾਬ ਦੇ ਸਾਰੇ ਗੰਦ ਨੂੰ ਕੈਨੇਡਾ ‘ਚ PR ਦੇ ਦਿੱਤੀ ਤੇ ਗੁਰੂਘਰਾਂ ਚੋਂ ਟਰੂਡੋ ਦੀ ਪਾਰਟੀ ਨੂੰ ਮਿਲਦਾ ਚੰਦਾ-ਬਿੱਟੂOn PunjabSeptember 21, 2023 by On PunjabSeptember 21, 20230495 ਖਾਲਿਸਤਾਨੀਆਂ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦਾ ਅਸਰ ਹੁਣ ਹੌਲੀ-ਹੌਲੀ ਦੋਹਾਂ ਦੇਸ਼ਾਂ ਦੇ ਲੋਕਾਂ ‘ਤੇ ਦਿਖਾਈ ਦੇ ਰਿਹਾ ਹੈ। ਇਸ...
ਸਮਾਜ/Socialਖਾਸ-ਖਬਰਾਂ/Important Newsਖਾਲਿਸਤਾਨੀ ਅੱਤਵਾਦੀ ਦੀ ਧਮਕੀ ‘ਤੇ ਕੈਨੇਡੀਅਨ ਹਿੰਦੂਆਂ ਨੇ ਸੁਣਾਈਆਂ ਖਰੀਆਂ-ਖਰੀਆਂ, ਪੀਐੱਮ ਟਰੂਡੋ ਨੂੰ ਲਿਖੀ ਚਿੱਠੀOn PunjabSeptember 21, 2023 by On PunjabSeptember 21, 20230460 ਭਾਰਤ ਅਤੇ ਕੈਨੇਡਾ ਦੇ ਵਿਗੜਦੇ ਸਬੰਧਾਂ ਦਰਮਿਆਨ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਕੈਨੇਡਾ ‘ਚ ਰਹਿੰਦੇ ਹਿੰਦੂਆਂ ਨੂੰ ਦੇਸ਼ ਛੱਡਣ ਦੀ ਧਮਕੀ ਦਿੱਤੀ ਹੈ। ਕੈਨੇਡੀਅਨ...
ਖਾਸ-ਖਬਰਾਂ/Important News‘ਨਿੱਝਰ ਹੱਤਿਆਕਾਂਡ ਬਾਰੇ ਸਾਂਝੀ ਨਹੀਂ ਕੀਤੀ ਕੋਈ ਜਾਣਕਾਰੀ’, ਵਿਦੇਸ਼ ਮੰਤਰਾਲੇ ਨੇ ਕਿਹਾ- ਕੈਨੇਡਾ ਬਣ ਗਿਆ ਹੈ ਅੱਤਵਾਦੀਆਂ ਦੀ ਪਨਾਹਗਾਹOn PunjabSeptember 21, 2023 by On PunjabSeptember 21, 20230388 ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਵੀਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦਾ ਬਿਆਨ ਸਾਹਮਣੇ ਆਇਆ ਹੈ। ਵਿਦੇਸ਼ ਮੰਤਰਾਲੇ...