ਸਮਾਜ/Socialਅਨੋਖਾ ਫੈਸਲਾ! 27 ਰੁੱਖ ਕੱਟਣ ਬਦਲੇ ਅਦਾਲਤ ਨੇ ਦਿੱਤੀ 270 ਬੂਟੇ ਲਾਉਣ ਤੇ ਸੰਭਾਲਣ ਦੀ ਸਜ਼ਾOn PunjabJune 5, 2019 by On PunjabJune 5, 201901713 ਪ੍ਰਤਾਪਗੜ੍ਹ: ਰਾਜਸਥਾਨ ਦੇ ਪ੍ਰਤਾਪਗੜ੍ਹ ਵਿੱਚ ਜ਼ਿਲ੍ਹਾ ਅਦਾਲਤ ਨੇ ਰੁੱਖ ਕੱਟਣ ਦੇ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਜ਼ਮਾਤਨ ਦੇਣ ਦੇ ਇਵਜ਼ ਵਿੱਚ 10 ਗੁਣਾ ਬੂਟੇ ਲਾਉਣ...
ਸਮਾਜ/Socialਸਿਰਫ ਔਰਤਾਂ ਦਾ ਹੀ ਕਤਲ ਕਰਦਾ ਸੀ ਦਰਿੰਦਾ, ਕੱਪੜਾ ਵੇਚਣ ਦੇ ਬਹਾਨੇ ਬਾਣਾਉਂਦਾ ਸੀ ਨਿਸ਼ਾਨਾOn PunjabJune 4, 2019 by On PunjabJune 4, 201901691 ਕਲਕਤਾ: ਪੱਛਮੀ ਬੰਗਾਲ ਦੇ ਪੂਰਬੀ ਬਰਦਵਾਨ ਜ਼ਿਲ੍ਹੇ ਤੋਂ ਸੀਰੀਅਲ ਕਿਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਇਸ ਸਖ਼ਸ਼ ਨੂੰ ਕੋਰਟ ਸਾਹਮਣੇ ਪੇਸ਼ ਕੀਤਾ ਗਿਆ...
ਸਮਾਜ/Socialਗਰਮੀ ਨੇ ਕੀਤੀ ਅੱਤ, ਪਾਰਾ 48 ਡਿਗਰੀ ਦੇ ਨੇੜੇ ਪਹੁੰਚਿਆOn PunjabJune 3, 2019 by On PunjabJune 3, 201901419 ਭਿਵਾਨੀ: ਦਿੱਲੀ, ਐਨਸੀਅਰ, ਹਰਿਆਣਾ, ਪੰਜਾਬ ਸਮੇਤ ਦੇਸ਼ ਦੇ ਮੈਦਾਨੀ ਖੇਤਰਾਂ ‘ਚ ਗਰਮੀ ਦਾ ਕਹਿਰ ਜਾਰੀ ਹੈ। ਇਸ ਤੋਂ ਅਜੇ ਵੀ ਕੁਝ ਦਿਨ ਰਾਹਤ ਮਿਲਣ ਦੇ ਅਸਾਰ ਨਹੀਂ ਹਨ। ਵਧਦੀ...
ਸਮਾਜ/Socialਮੌਸਮ ਵਿਭਾਗ ਦੀ ਚੇਤਾਵਨੀ! ਬੁੱਧਵਾਰ ਤਕ ਰਹੇਗਾ ਗਰਮੀ ਦਾ ਕਹਿਰOn PunjabJune 3, 2019 by On PunjabJune 3, 201901658 ਚੰਡੀਗੜ੍ਹ: ਭਾਰਤੀ ਮੌਸਮ ਵਿਭਾਗ (ਆਈਐਮਡੀ) ਮੁਤਾਬਕ ਸੋਮਵਾਰ ਤੇ ਅਗਲੇ ਦੋ ਦਿਨਾਂ, ਯਾਨੀ ਬੁੱਧਵਾਰ ਤਕ ਪੂਰਾ ਉੱਤਰੀ ਭਾਰਤ ਗਰਮੀ ਵਿੱਚ ਤਪਦਾ ਰਹੇਗਾ। ਆਈਐਮਡੀ ਨੇ ਦੱਸਿਆ ਕਿ...
ਸਮਾਜ/Socialਦੁਨੀਆ ਦੇ 3 ਦੇਸ਼ਾਂ ਨੂੰ ਛੱਡ ਭਾਰਤ ‘ਚ ਸਭ ਤੋਂ ਮਹਿੰਗਾ ਆਈਫੋਨOn PunjabJune 3, 2019 by On PunjabJune 3, 201901559 ਨਵੀਂ ਦਿੱਲੀ: ਦੁਨੀਆ ‘ਚ ਆਈਫੋਨ ਨੂੰ ਪਸੰਦ ਕਰਨ ਵਾਲੇ ਕਈ ਲੋਕ ਹਨ। ਇਸ ਫੋਨ ਨੂੰ ਖਰੀਦਣ ਦੀ ਚਾਹਤ ਹਰ ਕਿਸੇ ਦੇ ਦਿਲ ‘ਚ ਹੁੰਦੀ ਹੈ, ਪਰ ਕੀ...
ਸਮਾਜ/Socialਫੌਜੀ ਜਹਾਜ਼ ਏਐਨ-32 ਲਾਪਤਾ, 13 ਲੋਕ ਸਵਾਰ, ਸੁਖੋਈ 30 ਤੇ ਸੀ-130 ਭਾਲ ‘ਚ ਜੁਟੇOn PunjabJune 3, 2019 by On PunjabJune 3, 201901505 ਨਵੀਂ ਦਿੱਲੀ: ਆਸਾਮ ਤੋਂ ਅਰੁਣਾਚਲ ਪ੍ਰਦੇਸ਼ ਜਾ ਰਿਹਾ ਹਵਾਈ ਸੈਨਾ ਦਾ ਜਹਾਜ਼ ਏਐਨ-32 ਏਅਰਕ੍ਰਾਫਟ ਲਾਪਤਾ ਹੋ ਗਿਆ ਹੈ। ਇਸ ਏਅਰਕ੍ਰਾਫਟ ਨੇ ਜੋਰਹਾਟ ਏਅਰਬੇਸ ਤੋਂ 12:30ਵਜੇ ਉਡਾਣ ਭਰੀ ਸੀ।...
ਸਮਾਜ/Socialਅੰਬਰੋਂ ਵਰ੍ਹਦੀ ਅੱਗ ਨੇ ਲਈਆਂ ਦੇਸ਼ ‘ਚ 30 ਜਾਨਾਂ, ਪਿਛਲੇ 75 ਸਾਲਾਂ ਦਾ ਰਿਕਾਰਡ ਟੁੱਟਿਆOn PunjabJune 2, 2019 by On PunjabJune 2, 201901507 ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਗਰਮੀ ਕਹਿਰਵਾਨ ਸਾਬਤ ਹੋ ਰਹੀ ਹੈ। ਪੰਜਾਬ ਸਮੇਤ ਉੱਤਰ ਭਾਰਤ ਵਿੱਚ ਪਾਰਾ 45 ਡਿਗਰੀ ਤੋਂ ਵੀ ਪਾਰ ਕਰ ਚੁੱਕਾ ਹੈ।...
ਸਮਾਜ/Socialਲੂ ‘ਚ ਭੁੱਜ ਰਹੇ ਦਿੱਲੀ ਵਾਸੀਆਂ ‘ਤੇ ਖ਼ਾਲਸੇ ਦੀ ‘ਮਿਹਰ’On PunjabJune 2, 2019 by On PunjabJune 2, 201901991 ਦੇਸ਼ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਦਿੱਲੀ ਵਿੱਚ ਲੂ ਨੇ ਆਮ ਲੋਕਾਂ ਨੂੰ ਨਿਚੋੜ ਦਿੱਤਾ ਹੈ। ਖੁਸ਼ਕੀ ਤੇ ਗਰਮੀ ਨਾਲ ਜਨਜੀਵਨ ਬੁਰੀ...
ਸਮਾਜ/Socialਗਰਮੀ ਨੇ ਕੱਢੇ ਵੱਟ, ਪਾਰਾ 46 ਤੋਂ ਵੀ ਟੱਪਿਆOn PunjabMay 31, 2019 by On PunjabMay 31, 201901603 ਨਵੀਂ ਦਿੱਲੀ: ਦਿੱਲੀ ਤੇ ਹਰਿਆਣਾ ਤੇ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ ਗਰਮੀ ਦਾ ਕਹਿਰ ਸਿਖਰ ‘ਤੇ ਪਹੁੰਚ ਗਿਆ ਹੈ। ਪੰਜਾਬ ਵਿੱਚ ਅਗਲੇ ਕੁਝ ਦਿਨ ਬਾਰਸ਼...
ਸਮਾਜ/Socialਹੁਣ ਹਿਮਾਚਲ ਦੀਆਂ ਵਾਦੀਆਂ ਵੀ ਨਹੀਂ ਰਹੀਆਂ ਠੰਢੀਆਂ, ਪਾਰਾ 44 ਡਿਗਰੀ ਤੱਕ ਚੜ੍ਹਿਆOn PunjabMay 31, 2019 by On PunjabMay 31, 201901570 ਸ਼ਿਮਲਾ: ਹਿਮਾਚਲ ਪ੍ਰਦੇਸ਼ ‘ਚ ਗਰਮੀ ਦਾ ਮੌਸਮ ਆਪਣੇ ਤੇਵਰ ਦਿਖਾ ਰਿਹਾ ਹੈ। ਪ੍ਰਦੇਸ਼ ‘ਚ ਪਿਛਲੇ 2-3 ਦਿਨਾਂ ਤੋਂ ਤਾਪਮਾਨ ‘ਚ ਵਾਧਾ ਲਗਾਤਾਰ ਜਾਰੀ ਹੈ। ਇਸ ਵਧਦੇ ਤਾਪਮਾਨ ਦੇ...