ਸਮਾਜ/Socialਆਰਡਰ ਲੈ ਕੇ ਚੋਰੀ ਕਰਦਾ ਸੀ ਮਹਿੰਗੀਆਂ ਕਾਰਾਂ, 100 ਤੋਂ ਵੱਧ ਗੱਡੀਆਂ ‘ਤੇ ਫੇਰਿਆ ਹੱਥOn PunjabJuly 29, 2019 by On PunjabJuly 29, 201901597 ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਹੁਣ ਤਕ 100 ਤੋਂ ਜ਼ਿਆਦਾ ਗੱਡੀਆਂ ਚੋਰੀ ਕਰ ਚੁੱਕਿਆ ਹੈ। ਗ੍ਰਿਫ਼ਤਾਰ ਵਿਅਕਤੀ...
ਸਮਾਜ/Socialਹੁਣ ਮੁਫ਼ਤ ਕਰਵਾਓ ਨਵੀਂ ਗੱਡੀ ਦੀ ਰਜਿਸਟ੍ਰੇਸ਼ਨ, ਬੱਸ ਕਰਨਾ ਹੋਵੇਗਾ ਇਹ ਕੰਮOn PunjabJuly 29, 2019 by On PunjabJuly 29, 201902299 ਨਵੀਂ ਦਿੱਲੀ: ਆਪਣੀ ਗੱਡੀ ਕਬਾੜ ਵਿੱਚ ਸੁੱਟੋ ਤੇ ਸਰਟੀਫਿਕੇਟ ਪਾ ਕੇ ਨਵੀਂ ਗੱਡੀ ਦੀ ਰਜਿਸਟ੍ਰੇਸ਼ਨ ਮੁਫ਼ਤ ਕਰਵਾਓ। ਉਂਝ ਸੁਣਨ ਵਿੱਚ ਇਹ ਅਜੀਬ ਲੱਗੇ ਪਰ ਵਾਤਾਵਰਨ...
ਸਮਾਜ/Socialਵਿਦੇਸ਼ੀ ਹੋਟਲ ‘ਚੋਂ ਭਾਰਤੀ ਪਰਿਵਾਰ ਨੇ ਚੋਰੀ ਕੀਤੀ ਸਾਰੀਆਂ ਚੀਜ਼ਾਂ, ਫੜੇ ਜਾਂਦਿਆਂ ਦੀ ਵੀਡੀਓ ਵਾਇਰਲOn PunjabJuly 28, 2019 by On PunjabJuly 28, 201901273 ਨਵੀਂ ਦਿੱਲੀ: ਇੰਡੋਨੇਸ਼ੀਆ ਦੇ ਬਾਲੀ ਦੇ ਹੋਟਲ ਵਿੱਚ ਛੁੱਟੀ ਮਨਾਉਣ ਆਏ ਭਾਰਤੀ ਪਰਿਵਾਰ ਨੇ ਉੱਥੇ ਮੌਜੂਦ ਕਈ ਚੀਜ਼ਾਂ ‘ਤੇ ਆਪਣਾ ਹੱਥ ਸਾਫ ਕਰ ਦਿੱਤਾ। ਉਨ੍ਹਾਂ...
ਸਮਾਜ/Socialਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਮੇਤ ਬਲਾਤਕਾਰੀ ਬਾਬੇ ਰਾਮ ਰਹੀਮ ਤੇ ਆਸਾਰਾਮ ਭਾਜਪਾ ‘ਚ ਸ਼ਾਮਲ!On PunjabJuly 28, 2019 by On PunjabJuly 28, 201901427 ਹਿਮਦਾਬਾਦ: ਭਾਰਤੀ ਜਨਤਾ ਪਾਰਟੀ ਸਾਹਮਣੇ ਉਸ ਸਮੇਂ ਸਥਿਤੀ ਬੇਹੱਦ ਮੁਸ਼ਕਲ ਬਣ ਗਈ ਜਦ ਖੁਲਾਸਾ ਹੋਇਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ-ਨਾਲ ਬਲਾਤਕਾਰ ਦੇ ਕੇਸਾਂ...
ਸਮਾਜ/Socialਹੜ੍ਹਾਂ ‘ਚ ਘਿਰੀ ਰੇਲ ਗੱਡੀ, NDRF, ਹਵਾਈ ਫੌਜ, ਆਰਮੀ ਤੇ ਨੇਵੀ ਨੇ ਬੜੀ ਮੁਸ਼ਕਲ ਨਾਲ ਬਚਾਏ 1,050 ਯਾਤਰੀOn PunjabJuly 28, 2019 by On PunjabJuly 28, 201901457 ਸ਼ਨੀਵਾਰ ਨੂੰ ਕੋਲ੍ਹਾਪੁਰ ਜਾਣ ਵਾਲੀ ਮਹਾਲਕਸ਼ਮੀ ਐਕਸਪ੍ਰੈੱਸ ਹੜ੍ਹ ਦੇ ਪਾਣੀ ਵਿੱਚ ਫਸ ਗਈ ਸੀ ਜਿਸ ਵਿੱਚ ਸਵਾਰ ਸਾਰੇ 1,050 ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ।...
ਸਮਾਜ/Socialਸ਼ਿਮਲਾ-ਚੰਡੀਗੜ੍ਹ ਮਾਰਗ ਹੋਇਆ ਠੱਪ, ਮੀਂਹ ਕਾਰਨ ਸੜਕ ‘ਤੇ ਖਿਸਕਿਆ ਪਹਾੜOn PunjabJuly 27, 2019 by On PunjabJuly 27, 201901428 ਚੰਡੀਗੜ੍ਹ: ਇੱਕ ਪਾਸੇ ਜਿੱਥੇ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਲਗਾਤਾਰ ਹੋ ਰਹੀ ਬਾਰਸ਼ ਨੇ ਜਨਜੀਵਨ ਬੁਰੀ ਤਰ੍ਹਾਂ...
ਸਮਾਜ/Social11 ਘੰਟਿਆਂ ਤੋਂ ਪਾਣੀ ‘ਚ ਫਸੀ ਰੇਲ, 600 ਯਾਤਰੀ ਫਸੇ, ਵੇਖੋ ਬਚਾਅ ਕਾਰਜ ਦੀਆਂ ਤਸਵੀਰਾਂOn PunjabJuly 27, 2019 by On PunjabJuly 27, 201903892 ਨਵੀਂ ਦਿੱਲੀ: ਮੁੰਬਈ ਤੇ ਆਸਪਾਸ ਦੇ ਇਲਾਕੇ ਬਾਰਸ਼ ਨਾਲ ਬੇਹਾਲ ਹਨ। ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਸੜਕਾਂ ਸਮੁੰਦਰ ਬਣ ਗਈਆਂ ਹਨ। ਰਾਤ 12...
ਸਮਾਜ/Socialਭੂਚਾਲ ਦੇ ਝਟਕਿਆਂ ਨਾਲ ਕੰਬਿਆ ਫਿਲੀਪੀਂਸ, 8 ਹਲਾਕ, 12 ਜ਼ਖ਼ਮੀOn PunjabJuly 27, 2019 by On PunjabJuly 27, 201901247 ਫਿਲੀਪੀਂਸ ‘ਚ ਐਤਵਾਰ ਸਵੇਰੇ ਭੂਚਾਲ ਦੇ ਦੋ ਵੱਡੇ ਝਟਕਿਆਂ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਫਿਲੀਪੀਂਸ ਦੇ ਮੁੱਖ ਲੁਜ਼ੋਨ ਦੀਪ ਦੇ ਉੱਤਰ ‘ਚ ਬਾਟਨੇਸ...
ਸਮਾਜ/Socialਆਨਲਾਈਨ ਸ਼ਾਪਿੰਗ ਦੇ ਦੀਵਾਨੇ ਨੇ ਪਤਨੀ ਦੇ ਜਨਮ ਦਿਨ ‘ਤੇ ਦਿੱਤਾ ਹੈਰਾਨੀਜਨਕ ਕੇਕOn PunjabJuly 27, 2019 by On PunjabJuly 27, 201901435 ਨਵੀਂ ਦਿੱਲੀ: ਈ–ਕਾਮਰਸ ਕੰਪਨੀ ਅਮੇਜ਼ਨ ਦਾ ਇਸਤੇਮਾਲ ਅਕਸਰ ਲੋਕਾਂ ਵੱਲੋਂ ਪ੍ਰੋਡਕਟਸ ਖਰੀਦਣ ਲਈ ਹੁੰਦਾ ਹੈ। ਪਰ ਈ–ਕਾਮਰਸ ਸਾਈਟ ਅਮੇਜ਼ਨ ਲਈ ਕਿਸੇ ਦੀ ਦੀਵਾਨਗੀ ਤੁਸੀਂ ਸ਼ਾਇਦ ਹੀ...
ਸਮਾਜ/Socialਲੋਕਾਂ ਨੇ ਡਾਂਗਾਂ ਨਾਲ ਕੁੱਟ-ਕੁੱਟ ਮਾਰੀ ਸ਼ੇਰਨੀ, ਵੀਡੀਓ ਵਾਇਰਲOn PunjabJuly 26, 2019 by On PunjabJuly 26, 201901416 ਉੱਤਰਪ੍ਰੇਦਸ਼: ਇੱਥੇ ਦੇ ਪੀਲੀਭੀਤ ਜ਼ਿਲ੍ਹੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ...