ਸਮਾਜ/Socialਹਿਮਾਚਲ ‘ਚ ਹੜ੍ਹ ਦੀ ਤਬਾਹੀ ਦਾ ਮੰਜ਼ਰ, ਮਨਾਲੀ ਤੋਂ ਰੋਹਤਾਂਗ ਦਰ੍ਹੇ ਤੱਕ ਨੈਸ਼ਨਲ ਹਾਈਵੇ ਤਹਿਸ-ਨਹਿਸOn PunjabAugust 22, 2019 by On PunjabAugust 22, 201901563 ਮਨਾਲੀ: ਮਨਾਲੀ ਤੋਂ ਰੋਹਤਾਂਗ ਤੱਕ ਦੇ ਦੌਰੇ ਦੌਰਾਨ ‘ਏਬੀਪੀ ਸਾਂਝਾ‘ ਦੀ ਟੀਮ ਨੂੰ ਚੁਫੇਰੇ ਬਰਬਾਦੀ ਦੀਆਂ ਤਸਵੀਰਾਂ ਨਜ਼ਰ ਆਈਆਂ। ਮਨਾਲੀ ਤੋਂ ਕਰੀਬ ਅੱਠ ਕਿਲੋਮੀਟਰ ਉੱਪਰ ਬਲ ਚਾਨ ਤੱਕ...
ਸਮਾਜ/Socialਭਾਰਤ ਰੋਕੇਗਾ ਪਾਕਿਸਤਾਨ ਨੂੰ ਜਾਂਦਾ ਪਾਣੀ, ਦਰਿਆਵਾਂ ਦਾ ਮੋੜੇਗਾ ਰੁਖ਼On PunjabAugust 22, 2019 by On PunjabAugust 22, 201901461 ਨਵੀਂ ਦਿੱਲੀ: ਭਾਰਤ-ਪਾਕਿਸਤਾਨ ਦੇ ਰਿਸ਼ਤੇ ਵਿਗੜਦੇ ਜਾ ਰਹੇ ਹਨ। ਇਸੇ ਦੌਰਾਨ ਭਾਰਤ ਨੇ ਐਲਾਨ ਕੀਤਾ ਹੈ ਕਿ ਪਾਕਿਸਤਾਨ ਨੂੰ ਜਾਣ ਵਾਲੇ ਦਰਿਆਈ ਪਾਣੀ ਨੂੰ ਰੋਕਿਆ...
ਸਮਾਜ/Socialਜੰਮੂ-ਕਸ਼ਮੀਰ ‘ਚ ਖ਼ਤਮ ਹੋਣ ਜਾ ਰਹੀ 143 ਸਾਲ ਪੁਰਾਣੀ ਰਵਾਇਤOn PunjabAugust 22, 2019 by On PunjabAugust 22, 201901399 ਸ੍ਰੀਨਗਰ: ਜੰਮੂ–ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਤੋਂ ਬਾਅਦ ਸਰਕਾਰ ਹੁਣ ਇੱਥੇ ਦਰਬਾਰ ਬਦਲੀ ਨੂੰ ਖ਼ਤਮ ਕਰਨ ਦੀ ਸੋਚ ਰਹੀ ਹੈ। ਇਸ ਨਾਲ ਸੂਬੇ ‘ਤੇ ਖ਼ਰਚ ਹੋਣ ਵਾਲੀ...
ਸਮਾਜ/Socialਚਿਦੰਬਰਮ ਨੂੰ ਪੰਜ ਦਿਨ ਰਿੜਕੇਗੀ CBI, ਅਦਾਲਤ ਦਾ ਵੱਡਾ ਫੈਸਲਾOn PunjabAugust 22, 2019 by On PunjabAugust 22, 20190995 ਨਵੀਂ ਦਿੱਲੀ: ਇੱਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ ਨੂੰ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਦਾ ਪੰਜ ਦਿਨਾ ਰਿਮਾਂਡ ਦੇ ਦਿੱਤਾ ਹੈ। ਸੀਬੀਆਈ...
ਸਮਾਜ/Socialਮੌਸਮ ਵਿਭਾਗ ਵੱਲੋਂ ਮੁੜ ਅਲਰਟ ਜਾਰੀ, ਇਨ੍ਹਾਂ ਸੂਬਿਆਂ ‘ਚ ਹੋਏਗੀ ਭਾਰੀ ਬਾਰਸ਼On PunjabAugust 21, 2019 by On PunjabAugust 21, 201901480 ਨਵੀਂ ਦਿੱਲੀ: ਮੌਸਮ ਵਿਭਾਗ ਵੱਲੋਂ ਦੇਸ਼ ਦੇ ਕਈ ਸੂਬਿਆਂ ‘ਚ ਭਾਰੀ ਬਾਰਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪੂਰੇ ਭਾਰਤ ‘ਚ ਕਈ ਸੂਬਿਆਂ ‘ਚ...
ਸਮਾਜ/Socialਗੁਜਰਾਤ ਮਗਰੋਂ ਹੁਣ ਰਾਜਸਥਾਨ ‘ਚ ਅੱਤਵਾਦੀ ਹਮਲੇ ਦਾ ਖਤਰਾ, ਸੂਬੇ ‘ਚ ਅਲਰਟOn PunjabAugust 21, 2019 by On PunjabAugust 21, 201901309 ਜੈਪੁਰ: ਰਾਜਸਥਾਨ ਵਿੱਚ ਅੱਤਵਾਦੀਆਂ ਦੀ ਘੁਸਪੈਠ ਦੇ ਸ਼ੱਕ ਤੋਂ ਬਾਅਦ ਸੂਬੇ ‘ਚ ਹਾਈ ਅਲਰਟ ਹੈ। ਗੁਜਰਾਤ ਦੀਆਂ ਸੀਮਾਵਾਂ ਸੀਲ ਕਰਨ ਤੋਂ ਬਾਅਦ ਮੰਗਲਵਾਰ ਨੂੰ ਜੈਪੁਰ...
ਸਮਾਜ/Socialਯੂਨੀਵਰਸਿਟੀ ‘ਚ ਸ਼ਰੇਆਮ ਰੈਗਿੰਗ, 150 ਵਿਦਿਆਰਥੀਆਂ ਨੂੰ ਕੀਤਾ ਗੰਜਾOn PunjabAugust 21, 2019 by On PunjabAugust 21, 201901406 ਨਵੀਂ ਦਿੱਲੀ: ਇਟਾਵਾ ਦੀ ਸੈਫਈ ਯੂਨੀਵਰਸੀਟੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਵੇਖ ਕੇ ਸਾਰੇ ਲੋਕ ਹੈਰਾਨ ਹਨ। ਐਮਬੀਬੀਐਸ ਫਸਟ ਈਅਰ ਦੇ ਕਰੀਬ150 ਸਟੂਡੈਂਟਸ ਨੂੰ...
ਸਮਾਜ/Socialਹੁਣ ਬਿਨਾ ਕਾਰਡ ATM ਤੋਂ ਨਿਕਲਣਗੇ ਪੈਸੇ, ਖ਼ਤਮ ਹੋਣਗੇ ਡੈਬਿਟ ਕਾਰਡOn PunjabAugust 20, 2019 by On PunjabAugust 20, 201901396 ਮੁੰਬਈ: ਭਾਰਤੀ ਸਟੇਟ ਬੈਂਕ (ਐਸਬੀਆਈ) ਬਾਜ਼ਾਰਾਂ ਤੋਂ ਏਟੀਐਮ ਮਸ਼ੀਨਾਂ ਨੂੰ ਘਟਾਉਣ ਤੇ ਡਿਜੀਟਲ ਪੇਮੈਂਟ ਨੂੰ ਉਤਸ਼ਾਹਿਤ ਕਰਨ ਲਈ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਜੇ...
ਸਮਾਜ/Socialਸਰਹੱਦ ‘ਤੇ ਗਹਿਗੱਚ ਫਾਇਰਿੰਗ, ਭਾਰਤੀ ਜਵਾਨ ਸ਼ਹੀਦ, 4 ਜ਼ਖ਼ਮੀOn PunjabAugust 20, 2019 by On PunjabAugust 20, 201901367 ਜੰਮੂ: ਸਰਹੱਦ ‘ਤੇ ਭਾਰਤ ਤੇ ਪਾਕਿਤਸਾਨ ਵਿਚਾਲੇ ਫਿਰ ਗਹਿਗੱਚ ਫਾਇਰਿੰਗ ਹੋਈ। ਅੱਜ ਕੰਟਰੋਲ ਰੇਖਾ ‘ਤੇ ਪਾਕਿਸਤਾਨੀ ਸੈਨਾ ਵੱਲੋਂ ਕੀਤੀ ਗਈ ਗੋਲ਼ੀਬਾਰੀ ‘ਚ ਭਾਰਤੀ ਸੈਨਾ ਦਾ...
ਸਮਾਜ/Socialਹਿਮਾਚਲ ‘ਚ ਫਸੇ ਪਹਾੜਾਂ ‘ਚ ਘੁੰਮਣ ਗਏ ਸੈਲਾਨੀ, ਕੁੱਲੂ ਤੋਂ ਮਨਾਲੀ ਤਕ ਹਾਈਵੇਅ ਢਹਿ-ਢੇਰੀOn PunjabAugust 20, 2019 by On PunjabAugust 20, 201901130 ਚੰਡੀਗੜ੍ਹ: ਹੜ੍ਹਾਂ ਨਾਲ ਦੇਸ਼ ਭਰ ਵਿੱਚ ਵੱਡੀ ਤਬਾਹੀ ਮਚੀ ਹੈ। ਕੁੱਲੂ ਤੋਂ ਮਨਾਲੀ ਤਕ ਨੈਸ਼ਨਲ ਹਾਈਵੇਅ ਵੀ ਹੜ੍ਹਾਂ ਦੀ ਮਾਰ ਸਹਿੰਦਾ ਹੋਇਆ ਢਹਿ-ਢੇਰੀ ਹੋ ਗਿਆ।...