ਸਮਾਜ/Socialਕਸ਼ਮੀਰ ਦੇ ਹਾਲਤ ਤੋਂ ਸੰਯੁਕਤ ਰਾਸ਼ਟਰ ‘ਫਿਕਰਮੰਦ’On PunjabSeptember 10, 2019 by On PunjabSeptember 10, 201901025 ਜਨੇਵਾ: ਸੰਯੁਕਤ ਰਾਸ਼ਟਰ ਨੇ ਕਸ਼ਮੀਰ ਦੇ ਹਾਲਤ ‘ਤੇ ਫਿਕਰ ਜਾਹਿਰ ਕੀਤਾ ਹੈ। ਸੰਯੁਕਤ ਰਾਸ਼ਟਰ ’ਚ ਮਨੁੱਖੀ ਅਧਿਕਾਰਾਂ ਬਾਰੇ ਹਾਈ ਕਮਿਸ਼ਨਰ ਮਿਸ਼ੇਲ ਬੈਚਲੇ ਨੇ ਇਸ ਬਾਰੇ...
ਸਮਾਜ/Socialਭਾਰਤ ‘ਚ ਗੱਡੀਆਂ ਨੂੰ ਲੱਗੀਆਂ ਬ੍ਰੇਕਾਂ, ਵਿਕਰੀ ‘ਚ 21 ਸਾਲ ਦੀ ਸਭ ਤੋਂ ਤੇਜ਼ ਗਿਰਾਵਟOn PunjabSeptember 9, 2019 by On PunjabSeptember 9, 20190975 ਨਵੀਂ ਦਿੱਲੀ: ਯਾਤਰੀ ਵਾਹਨਾਂ ਦੀ ਵਿਕਰੀ ਅਗਸਤ ਵਿੱਚ 31.57 ਫੀਸਦੀ ਘਟ ਕੇ 1 ਲੱਖ 96 ਹਜ਼ਾਰ 524 ਯੂਨਿਟ ਰਹਿ ਗਈ। ਪਿਛਲੇ ਸਾਲ ਅਗਸਤ ਵਿੱਚ ਇਹ...
ਸਮਾਜ/Socialਚੰਦ ਦੀ ਸਤ੍ਹਾ ‘ਤੇ ਡਿੱਗੇ ਲੈਂਡਰ ਵਿਕਰਮ ਬਾਰੇ ISRO ਦਾ ਅਹਿਮ ਖ਼ੁਲਾਸਾOn PunjabSeptember 9, 2019 by On PunjabSeptember 9, 201901146 ਨਵੀਂ ਦਿੱਲੀ: ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲ ਸਬੰਧਿਤ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਇਸਰੋ ਦੇ ਇੱਕ ਅਧਿਕਾਰੀ ਨੇ ਖ਼ੁਲਾਸਾ ਕੀਤਾ ਹੈ ਕਿ ਚੰਦ ਦੀ ਸਤ੍ਹਾ...
ਸਮਾਜ/Socialਡਿੱਗਦਾ-ਢਹਿੰਦਾ ਆਖ਼ਰ ਚੰਦ ‘ਤੇ ਪਹੁੰਚ ਹੀ ਗਿਆ ਇਸਰੋ ਦਾ ਲੈਂਡਰ, ਉਮੀਦ ਅਜੇ ਬਾਕੀOn PunjabSeptember 8, 2019 by On PunjabSeptember 8, 201901223 ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਕੇਂਦਰ (ਇਸਰੋ) ਨੇ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਪਤਾ ਲਗਾਉਣ ਵਿੱਚ ਸਫਲਤਾ ਹਾਸਲ ਕਰ ਲਈ ਹੈ। ਇਸਰੋ ਦੇ ਚੇਅਰਮੈਨ ਡਾ....
ਸਮਾਜ/Socialਹੈੱਡ ਕਾਂਸਟੇਬਲ ਨੂੰ ਕੁੱਟ-ਕੁੱਟ ਮਾਰਿਆ, ਮੋਦੀ ਦੀ ਰੈਲੀ ‘ਚ ਲੱਗੀ ਸੀ ਡਿਊਟੀOn PunjabSeptember 8, 2019 by On PunjabSeptember 8, 20190930 ਰੋਹਤਕ: ਐਤਵਾਰ ਨੂੰ ਰੋਹਤਕ ਵਿੱਚ ਪੀਐਮ ਮੋਦੀ ਦੀ ਰੈਲੀ ਲਈ ਡਿਊਟੀ ’ਤੇ ਆਏ ਹੈੱਡ ਕਾਂਸਟੇਬਲ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਹਾਸਲ ਜਾਣਕਾਰੀ ਮੁਤਾਬਕ...
ਸਮਾਜ/Socialਰੇਲਵੇ ਸਟੇਸ਼ਨ ‘ਤੇ ਖੜੀ ਰੇਲ ਗੱਡੀ ‘ਚ ਭੜਕੀ ਅੱਗOn PunjabSeptember 6, 2019 by On PunjabSeptember 6, 201901291 ਨਵੀਂ ਦਿੱਲੀ: ਰਾਜਧਾਨੀ ਦਿੱਲੀ ‘ਚ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਦੁਪਹਿਰ ਵੱਡਾ ਹਾਦਸਾ ਹੋਇਆ। ਇੱਥੇ ਪਲੇਟਫਾਰਮ ਨੰਬਰ 8 ‘ਤੇ ਖੜੀ ਚੰਡੀਗੜ੍ਹ-ਕੋਚੁਵੇਲੀ ਐਕਸਪ੍ਰੈਸ ਦੇ ਕੋਚ...
ਸਮਾਜ/Socialਸੋਸ਼ਲ ਮੀਡੀਆ ਟਵਿਟਰ ‘ਤੇ ਟ੍ਰੈਂਡ ਕਰ ਰਿਹਾ ਹੈ #BanNetflixInIndiaOn PunjabSeptember 6, 2019 by On PunjabSeptember 6, 201901007 ਨਵੀਂ ਦਿੱਲੀ: ਨੈੱਟਫਲਿਕਸ ਇੰਡੀਆ ‘ਤੇ ਆਉਣ ਵਾਲੀ ਸੀਰੀਜ਼ ਨੂੰ ਲੈ ਕੇ ਨੌਜਵਾਨਾਂ ‘ਚ ਕਾਫੀ ਕ੍ਰੇਜ਼ ਰਹਿੰਦਾ ਹੈ ਪਰ ਹਾਲ ਹੀ ‘ਚ ਸ਼ਿਵਸੇਨਾ ਨੇਤਾ ਰਮੇਸ਼ ਸੋਲੰਕੀ...
ਸਮਾਜ/SocialIGI ਏਅਰਪੋਰਟ ਤੋਂ ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖ਼ਬਰੀ, ਸ਼ੁਰੂ ਹੋ ਰਹੀ ਬੀਈਐਸਟੀ ਸੇਵਾOn PunjabSeptember 6, 2019 by On PunjabSeptember 6, 201903990 ਨਵੀਂ ਦਿੱਲੀ: ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਹਵਾਈ ਉਡਾਣ ਭਰਨ ਵਾਲਿਆਂ ਲਈ ਇੱਕ ਚੰਗੀ ਖ਼ਬਰ ਆਈ ਹੈ। ਇੱਥੋਂ ਦੇ ਟਰਮੀਨਲ ਨੰਬਰ 3 ਤੋਂ ਸ਼ੁੱਕਰਵਾਰ ਤੋਂ...
ਸਮਾਜ/Socialਨਵੇਂ ਟ੍ਰੈਫਿਕ ਨਿਯਮਾਂ ਤੋਂ ਬਾਅਦ ਲੋਕਾਂ ਨੂੰ ਆਈ ਹੋਸ਼, ਪ੍ਰਦੂਸ਼ਨ ਸਰਟੀਫਿਕੇਟ ਬਣਾਉਣ ਦੀ ਲੱਗੀ ਹੋੜOn PunjabSeptember 5, 2019 by On PunjabSeptember 5, 201901298 ਨਵੀਂ ਦਿੱਲੀ: ਮੋਟਰ ਵਹੀਕਲ ਸੋਧ ਐਕਟ ਲਾਗੂ ਹੋਣ ਤੋਂ ਬਾਅਦ ਦੇਸ਼ਭਰ ‘ਚ ਅਫਰਾ-ਤਫਰੀ ਦਾ ਮਾਹੌਲ ਹੈ। ਨਵੇਂ ਨਿਯਮ ਅਤੇ ਉਨ੍ਹਾਂ ਨਿਯਮਾਂ ਦੀ ਸਖ਼ਤੀ ਕਰਕੇ ਵਾਹਨ...
ਸਮਾਜ/Socialਪਾਕਿਸਤਾਨ ‘ਚ ਅੱਤਵਾਦੀ ਸੰਗਠਨ ਲੈ ਰਹੇ ਟਰੇਨਿੰਗ, ਜੰਮੂ-ਕਸ਼ਮੀਰ ਦੀਆਂ ਧਾਰਮਿਕ ਥਾਵਾਂ ‘ਤੇ ਅੱਖOn PunjabSeptember 5, 2019 by On PunjabSeptember 5, 201901022 ਨਵੀਂ ਦਿੱਲੀ: ਪਾਕਿਸਤਾਨ ਵਿੱਚ ਅੱਤਵਾਦੀ ਸੰਗਠਨਾਂ ਦੇ ਟ੍ਰੈਨਿੰਗ ਕੈਂਪ ਲਾਏ ਜਾਣ ਦੀ ਖ਼ਬਰ ਮਿਲੀ ਹੈ। ਖੁਫੀਆ ਏਜੰਸੀਆਂ ਮੁਤਾਬਕ ਇਹ ਜਾਣਕਾਰੀ ਮਿਲੀ ਹੈ ਕਿ ਜਮਾਤ-ਏ-ਇਸਲਾਮੀ ਇਨ੍ਹਾਂ...