ਸਮਾਜ/Socialਲਾਹੌਰ ਅਦਾਲਤ ਨੇ ਹਾਫਿਜ਼ ਸਈਦ ਖਿਲਾਫ ਸੁਣਵਾਈ 16 ਦਸੰਬਰ ਤੱਕ ਕੀਤੀ ਮੁਲਤਵੀOn PunjabDecember 15, 2019 by On PunjabDecember 15, 20190844 hearing against Hafeez Saeed ਇਸਲਾਮਾਬਾਦ: ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ‘ਤੇ ਅੱਤਵਾਦ ਦੇ ਵਿੱਤੀਪੋਸ਼ਣ ਦੇ ਮਾਮਲੇ ਵਿਚ ਦੋਸ਼ ਤੈਅ ਕਰਨ ਤੋਂ ਬਾਅਦ ਅਦਾਲਤ ਨੇ...
ਸਮਾਜ/Socialਪਤਨੀ ਨੂੰ ਪ੍ਰਭਾਵਿਤ ਕਰਨ ਲਈ ਖਿੱਚੀ 218 ਟਨ ਵਜ਼ਨੀ ਟ੍ਰੇਨ, ਬਣਾਇਆ ਰਿਕਾਰਡOn PunjabDecember 15, 2019 by On PunjabDecember 15, 20190979 Train pulling world record: ਮਾਸਕੋ: ਰੂਸ ਦੇ 34 ਸਾਲਾਂ ਇਵਾਨ ਸੈਕਿਨ ਵੱਲੋਂ 218 ਟਨ ਵਜ਼ਨੀ ਟ੍ਰੇਨ ਖਿੱਚ ਕੇ ਵਰਲਡ ਰਿਕਾਰਡ ਬਣਾ ਦਿੱਤਾ ਗਿਆ ਹੈ ।...
ਸਮਾਜ/Socialਅਮਰੀਕਾ ਦੇ ਐਟਲਾਂਟਾ ਮਾਲ ‘ਚ ਗੋਲੀਬਾਰੀOn PunjabDecember 15, 2019 by On PunjabDecember 15, 20190864 Atlanta mall shooting: ਐਟਲਾਂਟਾ ਦੀ ਕੰਬਰਲੈਂਡ ਮਾਲ ਫੂਡ ਕੋਰਟ ਵਿੱਚ ਸ਼ਨੀਵਾਰ ਨੂੰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ । ਜਿਸ ਵਿੱਚ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ...
ਸਮਾਜ/Socialਸ਼ਰਧਾਲੂਆਂ ਨਾਲ ਭਰੀ ਬੱਸ ਡਿੱਗੀ ਖੱਡ ‘ਚ, ਦਰਜਨ ਹਲਾਕ, ਕਈ ਜ਼ਖਮੀOn PunjabDecember 15, 2019 by On PunjabDecember 15, 20190701 ਨਵੀਂ ਦਿੱਲੀ: ਨੇਪਾਲ ਦੇ ਸਿੰਧੂਪਾਲਚੋਕ ‘ਚ ਸ਼ਰਧਾਲੂਆਂ ਨਾਲ ਭਰੀ ਬੱਸ ਦੇ ਖੱਡ ‘ਚ ਡਿੱਗਣ ਨਾਲ ਤਕਰੀਬਨ 12 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ...
ਸਮਾਜ/Socialਸਿੱਖ ਕੌਮੀ ਮਾਰਗ ਲਈ ਇਤਿਹਾਸਕ ਗੁਰਦੁਆਰਾ ਢਾਹੁਣ ਲਈ ਤਿਆਰOn PunjabDecember 13, 2019 by On PunjabDecember 13, 20190922 ਸ੍ਰੀਨਗਰ: ਨਵੀਂ ਸੜਕ ਦੇ ਨਿਰਮਾਣ ਵਿੱਚ ਕੋਈ ਧਾਰਮਿਕ ਥਾਂ ਆ ਜਾਏ ਤਾਂ ਕਈ-ਕਈ ਸਾਲ ਕੰਮ ਰੁਕ ਜਾਂਦਾ ਹੈ। ਅਕਸਰ ਹੀ ਸਰਕਾਰ ਧਾਰਮਿਕ ਸਥਾਨ ਨੂੰ ਬਚਾਉਂਦੀ...
ਸਮਾਜ/Socialਸਾਡਾ ਸੰਵਿਧਾਨ EPISODE 5: ਜਾਣੋ ਕੀ ਹੈ ਸੁਤੰਤਰਤਾ ਦਾ ਅਧਿਕਾਰ ?On PunjabDecember 13, 2019 by On PunjabDecember 13, 20190808 ਹੁਣ ਗੱਲ ਸੁਤੰਤਰਤਾ ਦੇ ਅਧਿਕਾਰ ਦੀ। ਵਿਅਕਤੀਗਤ ਸੁਤੰਤਰਤਾ ਦਾ ਅਧਿਕਾਰ ਸੰਵਿਧਾਨ ਦੇ ਸਭ ਤੋਂ ਅਹਿਮ ਬਿੰਦੂਆਂ ‘ਚੋਂ ਇੱਕ ਹੈ। ਸੁਤੰਤਰਤਾ ਦੇ ਕੁਝ ਅਧਿਕਾਰ ਸਿਰਫ਼ ਭਾਰਤੀ...
ਸਮਾਜ/Socialਹੁਣ ਆਸਾਨ ਨਹੀਂ ਹੋਵੇਗੀ ਕਰਵਾਉਣੀ ਰਜਿਸਟਰੀOn PunjabDecember 13, 2019 by On PunjabDecember 13, 201901044 property registered sans NOC ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਹੁਕਮ ਜਾਰੀ ਕਰਦਿਆਂ ਨਾਜਾਇਜ਼ ਕਾਲੋਨੀਆਂ ਨਾਲ ਸਬੰਧਤ ਰਿਹਾਇਸ਼ੀ ਅਤੇ ਕਮਰਸ਼ੀਅਲ ਜਾਇਦਾਦਾਂ ਦੀ ਐੱਨ. ਓ. ਸੀ. ਦੇ...
ਸਮਾਜ/Socialਪਹਾੜਾਂ ‘ਤੇ ਬਰਫ਼ਬਾਰੀ ਨਾਲ ਵਧੀ ਠੰਡ, ਸੂਬੇ ‘ਚ ਗੜ੍ਹੇ ਪੈਣ ਦੀ ਸੰਭਾਵਨਾOn PunjabDecember 11, 2019 by On PunjabDecember 11, 20190774 Isolated Rain over Punjab: ਨਵੀਂ ਦਿੱਲੀ: ਸੂਬੇ ਵਿੱਚ ਮੌਸਮ ਸਰਗਰਮ ਹੋਣ ਨਾਲ ਬਾਰਿਸ਼ ਦੇ ਆਸਾਰ ਬਣ ਚੁੱਕੇ ਹਨ । ਪਹਾੜੀ ਖੇਤਰਾਂ ਵਿੱਚ ਹੋ ਰਹੀ ਬਰਫ਼ਬਾਰੀ...
ਸਮਾਜ/Socialਕੀ ਨਵੇਂ ਸਾਲ ਬੰਦ ਹੋ ਜਾਣਗੇ 2000 ਦੇ ਨੋਟ ? ਜਾਣੋ ਕੀ ਬੋਲੀ ਮੋਦੀ ਸਰਕਾਰOn PunjabDecember 11, 2019 by On PunjabDecember 11, 20190924 2000 note ban in india: ਇਹ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕਿ 31 ਦਸੰਬਰ ਤੋਂ ਬਾਅਦ 2000 ਰੁਪਏ ਦੇ ਨੋਟ ਬੰਦ...
ਸਮਾਜ/Socialਹਿੰਦੂ ਮਹਾਂਸਭਾ ਨੇ ਸੁਪਰੀਮ ਕੋਰਟ ‘ਚ ਦਾਇਰ ਕੀਤੀ ਸਮੀਖਿਆ ਪਟੀਸ਼ਨOn PunjabDecember 10, 2019 by On PunjabDecember 10, 201901115 Hindu Mahasabha review petition ਨਵੀਂ ਦਿੱਲੀ: ਸੋਮਵਾਰ ਨੂੰ ਹਿੰਦੂ ਪੱਖ ਵੱਲੋਂ ਅਯੁੱਧਿਆ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ‘ਤੇ ਪਹਿਲੀ ਸਮੀਖਿਆ ਪਟੀਸ਼ਨ ਦਾਇਰ ਕੀਤੀ ਗਈ...