ਸਮਾਜ/Socialਅਸਾਮ: 3 ਦਿਨਾਂ ਤੋਂ ਨਦੀ ‘ਚ ਲੱਗੀ ਅੱਗ ਦੇ ਧੂੰਏਂ ਨੇ ਇਲਾਕੇ ਨੂੰ ਕੀਤਾ ਕਾਲਾOn PunjabFebruary 3, 2020 by On PunjabFebruary 3, 20200858 River fire indian oil: ਅਸਾਮ ਦੇ ਡਿਬਰੂਗੜ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਨਦੀ ਨੂੰ ਅੱਗ ਲੱਗ ਗਈ ਹੈ। ਦੱਸਿਆ...
ਸਮਾਜ/SocialFastag ਨੇ ਭਰੇ ਮੋਦੀ ਸਰਕਾਰ ਦੇ ਖ਼ਜ਼ਾਨੇ, ਰੋਜ਼ਾਨਾ ਕਮਾਏ 54 ਕਰੋੜOn PunjabFebruary 3, 2020 by On PunjabFebruary 3, 20200683 Fastag Government Earnings: ਨਵੀਂ ਦਿੱਲੀ: ਸਰਕਾਰ ਵੱਲੋਂ ਜਨਵਰੀ ਮਹੀਨੇ ਵਿੱਚ ਫਾਸਟੈਗ ਲਾਗੂ ਕੀਤਾ ਗਿਆ ਹੈ. ਜਿਸ ਤੋਂ ਸਰਕਾਰ ਨੂੰ ਰੋਜ਼ਾਨਾ 54 ਕਰੋੜ ਰੁਪਏ ਤੋਂ ਜ਼ਿਆਦਾ...
ਸਮਾਜ/Socialਨਿਰਭਿਆ ਕੇਸ: ਦੋਸ਼ੀਆਂ ਦੀ ਫਾਂਸੀ ਟਾਲਣ ਖਿਲਾਫ਼ ਕੇਂਦਰ ਪਹੁੰਚਿਆ ਹਾਈ ਕੋਰਟ, ਅੱਜ ਹੋਵੇਗੀ ਸੁਣਵਾਈOn PunjabFebruary 2, 2020 by On PunjabFebruary 2, 20200656 Delhi HC hear Centre plea: ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ‘ਤੇ ਰੋਕ ਲਗਾਉਣ ਖ਼ਿਲਾਫ਼ ਦਿੱਲੀ ਹਾਈ ਕੋਰਟ ਵਿੱਚ ਸ਼ਨੀਵਾਰ ਨੂੰ ਕੇਂਦਰ ਸਰਕਾਰ...
ਸਮਾਜ/Socialਰਸੋਈ ‘ਚ ਮਹਿੰਗਾਈ ਦਾ ਤੜਕਾ, ਰਸੋਈ ਨਾਲ ਜੁੜੀਆਂ ਇਹ ਚੀਜ਼ਾਂ ਹੋਈਆਂ ਮਹਿੰਗੀਆਂOn PunjabFebruary 2, 2020 by On PunjabFebruary 2, 202001166 Union Budget 2020 products: ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸ਼ਨੀਵਾਰ ਨੂੰ 2020-21 ਦਾ ਆਮ ਬਜਟ ਪੇਸ਼ ਕੀਤਾ ਗਿਆ । ਜਿਸ ਵਿੱਚ ਕਈ ਅਜਿਹੇ...
ਸਮਾਜ/Socialਚੀਨ ‘ਚ ਕੋਰੋਨਾ ਵਾਇਰਸ ਤੋਂ ਬਾਅਦ ਹੁਣ Bird Flu ਦਾ ਅਟੈਕOn PunjabFebruary 2, 2020 by On PunjabFebruary 2, 20200995 China reports H5N1 bird flu: ਚੀਨ ਵਿੱਚ ਕੋਰੋਨਾ ਵਾਇਰਸ ਦੇ ਤਬਾਹੀ ਦੇ ਵਿਚਕਾਰ ਹੁਨਾਨ ਪ੍ਰਾਂਤ ਦੇ ਸ਼ੁਆਂਗ ਕਿੰਗ ਜ਼ਿਲ੍ਹੇ ਵਿੱਚ ਇਕ ਫਾਰਮ ਵਿੱਚ ਬਰਡ ਫਲੂ...
ਸਮਾਜ/Socialਵਿਨੈ ਨੂੰ ਛੱਡ ਬਾਕੀ 3 ਦੋਸ਼ੀਆਂ ਨੂੰ 1 ਫਰਵਰੀ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ: ਪਟਿਆਲਾ ਹਾਈਕੋਰਟOn PunjabJanuary 31, 2020 by On PunjabJanuary 31, 20200752 Nirbhaya Case: ਨਿਰਭੈਆ ਦੇ ਅਪਰਾਧੀਆਂ ਨੂੰ ਮੌਤ ਦੇ ਵਰੰਟ ਅਨੁਸਾਰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ ਜਾਂ ਨਹੀਂ। ਇਸ ਬਾਰੇ ਆਪਣਾ ਫੈਸਲਾ...
ਸਮਾਜ/Socialਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ, ਹਿਜ਼ਬੁਲ ਮੁਜਾਹਿਦੀਨ ਤੋਂ ‘ਨਿਸ਼ਚਤ ਤਨਖਾਹ’ ਲੈਂਦਾ ਸੀ ਦਵਿੰਦਰ ਸਿੰਘOn PunjabJanuary 31, 2020 by On PunjabJanuary 31, 20200809 Suspended DSP was suspected: ਜੰਮੂ-ਕਸ਼ਮੀਰ ਵਿੱਚ ਗ੍ਰਿਫਤਾਰ ਕੀਤੇ ਗਏ ਸਾਬਕਾ ਡੀਐਸਪੀ ਦਵਿੰਦਰ ਸਿੰਘ ਸਾਲ ਭਰ ‘ਚ ਤਨਖਾਹ ਤਹਿਤ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਤੋਂ ਪੈਸੇ ਲੈਂਦੇ...
ਸਮਾਜ/Socialਹੁਣ ਕੋਰੋਨਾਵਾਇਰਸ ਨੇ ਦਿੱਲੀ ‘ਚ ਵੀ ਦਿੱਤੀ ਆਪਣੀ ਦਸਤਕOn PunjabJanuary 31, 2020 by On PunjabJanuary 31, 20200785 Dehli corona virus: ਕੋਰੋਨਾਵਾਇਰਸ ਚੀਨ ਸਮੇਤ ਪੂਰੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਖਤਰਨਾਕ ਵਾਇਰਸ ਨੇ ਦਿੱਲੀ ‘ਚ ਵੀ ਦਸਤਕ ਦਿੱਤੀ ਹੈ।...
ਸਮਾਜ/Socialਨਿਰਭਿਆ ਕੇਸ: ਦੋਸ਼ੀ ਅਕਸ਼ੈ ਨੂੰ ਸੁਪਰੀਮ ਕੋਰਟ ਤੋਂ ਝਟਕਾ, ਅਦਾਲਤ ਨੇ ਕਯੂਰੇਟਿਵ ਪਟੀਸ਼ਨ ਕੀਤੀ ਖਾਰਜOn PunjabJanuary 30, 2020 by On PunjabJanuary 30, 20200791 nirbhaya gangrape case akshe: ਨਿਰਭਿਆ ਸਮੂਹਿਕ ਜਬਰ ਜਨਾਹ ਮਾਮਲੇ ਦੇ ਦੋਸ਼ੀ ਅਕਸ਼ੇ ਕੁਮਾਰ ਨੂੰ ਇੱਕ ਵੱਡਾ ਝਟਕਾ ਦਿੰਦਿਆਂ ਸੁਪਰੀਮ ਕੋਰਟ ਨੇ ਉਸਦੀ ਕਯੂਰੇਟਿਵ ਪਟੀਸ਼ਨ ਖਾਰਜ...
ਸਮਾਜ/Socialਸੁਲੇਮਾਨੀ ਨੂੰ ਮਾਰਨ ਦੀ ਯੋਜਨਾ ਬਣਾਉਣ ਵਾਲੇ CIA ਅਧਿਕਾਰੀ ਦੀ ਪਲੇਨ ਕ੍ਰੈਸ਼ ‘ਚ ਮੌਤ: ਈਰਾਨੀ ਮੀਡੀਆOn PunjabJanuary 30, 2020 by On PunjabJanuary 30, 20200847 CIA Chief Death US Air Crash: ਨਵੀਂ ਦਿੱਲੀ: ਅਫਗਾਨਿਸਤਾਨ ਦੇ ਗਜ਼ਨੀ ਸੂਬੇ ਵਿੱਚ ਸੋਮਵਾਰ ਨੂੰ ਵਾਪਰੇ ਜਹਾਜ਼ ਹਾਦਸੇ ਬਾਰੇ ਈਰਾਨੀ ਮੀਡੀਆ ਵੱਲੋਂ ਇੱਕ ਵੱਡਾ ਦਾਅਵਾ...