ਸਮਾਜ/Socialਰਿਆਜ਼ ਨਾਇਕੂ ਤੋਂ ਬਾਅਦ ਹੁਣ ਸੁਰੱਖਿਆ ਬਲਾਂ ਦੇ ਨਿਸ਼ਾਨੇ ‘ਤੇ ਟਾਪ 10 ਅੱਤਵਾਦੀ, ਗਾਜ਼ੀ ਵੀ ਸ਼ਾਮਲOn PunjabMay 15, 2020 by On PunjabMay 15, 20200613 army most wanted militants: ਸ਼੍ਰੀਨਗਰ: ਸੁਰੱਖਿਆ ਬਲਾਂ ਨੇ ਹਿਜ਼ਬੁਲ ਆਪ੍ਰੇਸ਼ਨ ਕਮਾਂਡਰ ਰਿਆਜ਼ ਨਾਇਕੂ ਨੂੰ ਢੇਰ ਕਰਨ ਤੋਂ ਬਾਅਦ ਹੁਣ ਟਾਪ 10 ਅੱਤਵਾਦੀਆਂ ਦੀ ਸੂਚੀ ਤਿਆਰ...
ਸਮਾਜ/Socialਭਾਰਤ ਵਿੱਚ ਬਣੀ ‘ਕੋਵਿਡ ਕਵਚ ਏਲੀਸਾ’ ਟੈਸਟ ਕਿੱਟ ਨੂੰ ਮਿਲੀ ਮਨਜ਼ੂਰੀ, 69 ਜ਼ਿਲ੍ਹਿਆਂ ਦੇ 24000 ਲੋਕਾਂ ਦਾ ਹੋਵੇਗਾ ਟੈਸਟOn PunjabMay 15, 2020 by On PunjabMay 15, 20200686 covid kavach elisa icmr approved: ਭਾਰਤ ਨੂੰ ਵੱਡੀ ਸਫਲਤਾ ਮਿਲੀ ਹੈ। ਹੁਣ ਦੇਸ਼ ਵਿੱਚ, ਕੋਰੋਨਾ ਵਾਇਰਸ ਦੇ ਜਿਆਦਾ ਤੋਂ ਜਿਆਦਾ ਟੈਸਟ ਕੀਤੇ ਜਾਂਦੇ ਹਨ। ਇੰਡੀਅਨ...
ਸਮਾਜ/Socialਕਾਬੁਲ ‘ਚ ਹਸਪਤਾਲ ‘ਤੇ ਅੱਤਵਾਦੀ ਹਮਲਾ, 14 ਲੋਕਾਂ ਦੀ ਮੌਤOn PunjabMay 13, 2020 by On PunjabMay 13, 20200685 Afghan Violence Escalates: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਮੰਗਲਵਾਰ ਨੂੰ ਅੱਤਵਾਦੀਆਂ ਨੇ ਇੱਕ ਹਸਪਤਾਲ ‘ਤੇ ਹਮਲਾ ਕਰ ਦਿੱਤਾ । ਇਸ ਘਟਨਾ ਵਿੱਚ 14 ਲੋਕਾਂ ਦੀ...
ਸਮਾਜ/Socialਸਾਊਦੀ ਅਰਬ ਨੇ ਈਦ ਮੌਕੇ ਮੱਕਾ ਸਣੇ ਪੂਰੇ ਦੇਸ਼ ‘ਚ 5 ਦਿਨਾਂ ਲਈ ਲਾਕਡਾਊਨ ਦਾ ਕੀਤਾ ਐਲਾਨOn PunjabMay 13, 2020 by On PunjabMay 13, 20200714 Saudi Arabia impose full lockdown: ਕੋਰੋਨਾ ਵਾਇਰਸ ਦੀ ਲਾਗ ਦਾ ਪ੍ਰਭਾਵ ਹੁਣ ਤਿਉਹਾਰਾਂ ‘ਤੇ ਵੀ ਦਿਖਾਈ ਦੇ ਰਿਹਾ ਹੈ । ਇਨ੍ਹੀ ਦਿਨੀਂ ਰਮਜ਼ਾਨ ਦਾ ਮਹੀਨਾ...
ਸਮਾਜ/SocialTwitter ਦੇ CEO ਦਾ ਵੱਡਾ ਬਿਆਨ, ਕਰਮਚਾਰੀ ਹਮੇਸ਼ਾ ਲਈ ਕਰ ਸਕਦੇ ਹਨ ‘Work From Home’On PunjabMay 13, 2020 by On PunjabMay 13, 20200602 Twitter allows employees: ਕਈ ਦੇਸ਼ਾਂ ਵਿੱਚ ਲਾਕਡਾਊਨ ਦੇ ਚੱਲਦਿਆਂ ਕੁਝ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਹਿ ਰਹੀਆਂ ਹਨ । ਕੋਵਿਡ -19...
ਸਮਾਜ/Socialਚੀਨ ਨੇ ਫਿਰ ਕੀਤੀ ਕੋਸ਼ਿਸ਼, LAC ਆ ਰਹੇ ਚੀਨੀ ਹੈਲੀਕਾਪਟਰਾਂ ਨੂੰ ਭਾਰਤੀ ਹਵਾਈ ਸੈਨਾ ਨੇ ਰੋਕਿਆOn PunjabMay 12, 2020 by On PunjabMay 12, 20200744 IAF rushed fighter jets: ਕੋਰੋਨਾ ਸੰਕਟ ਅਤੇ ਲਾਕਡਾਊਨ ਵਿਚਕਾਰ ਚੀਨ ਨੇ ਭਾਰਤੀ ਸਰਹੱਦ ‘ਤੇ ਹਲਚਲ ਵਧਾ ਦਿੱਤੀ ਹੈ । ਨਤੀਜੇ ਵਜੋਂ, ਭਾਰਤੀ ਹਵਾਈ ਸੈਨਾ ਨੇ...
ਸਮਾਜ/Socialਕੋਰੋਨਾ ਪਾਜ਼ੀਟਿਵ ਕੇਸ ਮਿਲਣ ਤੋਂ ਬਾਅਦ ‘Air India’ ਦਾ ਹੈੱਡਕੁਆਰਟਰ ਸੀਲOn PunjabMay 12, 2020 by On PunjabMay 12, 20200624 Air India headquarters: ਨਵੀਂ ਦਿੱਲੀ: ਏਅਰ ਇੰਡੀਆ ਦੇ ਇੱਕ ਕਰਮਚਾਰੀ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਏਅਰਲਾਈਨ ਦੇ ਦਿੱਲੀ ਵਿੱਚ...
ਸਮਾਜ/Socialਛੋਟੇ ਬੱਚੇ ਨਾਲ ਟਰੱਕ ‘ਤੇ ਚੜ੍ਹ ਰਹੇ ਇੱਕ ਮਜ਼ਦੂਰ ਦੀ ਦਰਦਨਾਕ ਤਸਵੀਰ ਵਾਇਰਲ ਹੋਣ ਤੋਂ ਬਾਅਦ ਹੁਣ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ ਇਹ ਸਵਾਲOn PunjabMay 12, 2020 by On PunjabMay 12, 20200641 congress attacks on modi government: ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਦੇਸ਼ ਵਿੱਚ ਲੱਗਭਗ ਡੇਢ ਮਹੀਨਿਆਂ ਤੋਂ ਲੌਕਡਾਊਨ ਚੱਲ ਰਿਹਾ ਹੈ ਤਾਂ...
ਸਮਾਜ/Socialਕੋਰੋਨਾ ਵਾਇਰਸ: ਪੱਛਮੀ ਬੰਗਾਲ ਦੇ ਵਿਗਿਆਨੀਆਂ ਨੇ ਬਣਾਈ 500 ਰੁਪਏ ਦੀ ਟੈਸਟ ਕਿੱਟOn PunjabMay 11, 2020 by On PunjabMay 11, 20200750 west bengal gcc biotech india: ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਇੱਕ ਚੰਗੀ ਖ਼ਬਰ ਆ ਰਹੀ ਹੈ। ਪੱਛਮੀ ਬੰਗਾਲ ਵਿੱਚ 24 ਉੱਤਰੀ ਪਰਗਾਨਾਂ ਦੀ ਇੱਕ ਬਾਇਓਟੈਕ...
ਸਮਾਜ/Socialਖੇਡ-ਜਗਤ/Sports Newsਵੰਦੇ ਭਾਰਤ ਮਿਸ਼ਨ: ਦੁਬਈ ਤੇ ਅਬੂ ਧਾਬੀ ਤੋਂ ਕੋਚੀ ਪਰਤੇ ਦੋ ਭਾਰਤੀ ਨਿਕਲੇ ਕੋਰੋਨਾ ਪਾਜ਼ੀਟਿਵOn PunjabMay 10, 2020May 10, 2020 by On PunjabMay 10, 2020May 10, 20200739 2 Indians flown back: ਤਿਰੂਵਨੰਤਪੁਰਮ: ‘ਵੰਦੇ ਭਾਰਤ ਮਿਸ਼ਨ’ ਦੇ ਤਹਿਤ ਖਾੜੀ ਦੇਸ਼ਾਂ ਤੋਂ ਭਾਰਤ ਆਏ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਵਿਚੋਂ ਇੱਕ...