ਸਮਾਜ/Socialਹੁਣ ਭਾਰਤੀਆਂ ਦਾ ਪਸੰਦੀਦਾ ਵੀਜ਼ਾ ਹੋਵੇਗਾ ਮਹਿੰਗਾ, ਟਰੰਪ ਪ੍ਰਸ਼ਾਸਨ ਨੇ ਫੀਸ ਵਧਾਉਣ ਦੀ ਖਿੱਚੀ ਤਿਆਰੀOn PunjabJune 1, 2020 by On PunjabJune 1, 20200724 Donald Trump administration prepares: ਅਮਰੀਕੀ ਪ੍ਰਸ਼ਾਸਨ ਨੇ ਭਾਰਤੀ ਆਈਟੀ ਪੇਸ਼ੇਵਰਾਂ ਦੇ ਸਭ ਤੋਂ ਪਸੰਦੀਦਾ H-1B ਵੀਜ਼ਾ ਮਹਿੰਗਾ ਕਰਨ ਦੀ ਤਿਆਰੀ ਕਰ ਲਈ ਹੈ । ਖ਼ਬਰਾਂ...
ਸਮਾਜ/Socialਅਰਬ ਸਾਗਰ ‘ਤੇ ਤੂਫਾਨ ਦੀ ਚਿਤਾਵਨੀ, ਗੁਜਰਾਤ ਅਤੇ ਮਹਾਰਾਸ਼ਟਰ ‘ਚ 3 ਜੂਨ ਤੱਕ ਦੇਵੇਗਾ ਦਸਤਕOn PunjabMay 31, 2020 by On PunjabMay 31, 20200714 cyclonic storm imd weather alert: ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਅਰਬ ਸਾਗਰ ਲਈ ਦੋਹਰੇ ਪ੍ਰੈਸ਼ਰ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੇ ਅਨੁਸਾਰ ਅਰਬ...
ਸਮਾਜ/Socialਜਾਣੋ ਭਾਰਤ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਵਿਅਕਤੀ ਬਾਰੇOn PunjabMay 31, 2020 by On PunjabMay 31, 20200853 most qualified indian: ਦੁਨੀਆ ‘ਚ ਇਕ ਤੋਂ ਇਕ ਪੜ੍ਹੇ-ਲਿਖੇ ਲੋਕ ਹਨ, ਜਿਨ੍ਹਾਂ ਕੋਲ ਬਹੁਤ ਸਾਰੀਆਂ ਡਿਗਰੀਆਂ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ‘ਚ...
ਸਮਾਜ/Socialਭਾਰਤ ਤੇ ਅਮਰੀਕਾ ਨਾਲ ਤਣਾਅ ਮਗਰੋਂ ਚੀਨ ਦਾ ਪੈਂਤੜਾ, ਪਾਕਿਸਤਾਨ ਨੂੰ ਦਿੱਤੀ ਹੱਲਾਸ਼ੇਰੀOn PunjabMay 22, 2020 by On PunjabMay 22, 20200728 ਪੇਈਚਿੰਗ: ਚੀਨ ਨੇ ਇੱਕ ਵਾਰ ਮੁੜ ਆਪਣੇ ਇਰਾਦੇ ਜੱਗ ਜਾਹਿਰ ਕਰ ਦਿੱਤੇ ਹਨ। ਭਾਰਤ ਨਾਲ ਸਰਹੱਦੀ ਤਣਾਅ ਦੇ ਚੱਲਦਿਆਂ ਚੀਨ ਕਿਹਾ ਹੈ ਕਿ ਉਹ ਗੁਆਂਢੀ...
ਸਮਾਜ/Socialਯਾਤਰੀਆਂ ਨਾਲ ਭਰਿਆ ਜਹਾਜ਼ ਹੋਇਆ ਕਰੈਸ਼, 107 ਲੋਕ ਸੀ ਸਵਾਰOn PunjabMay 22, 2020 by On PunjabMay 22, 20200708 ਲਾਹੌਰ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (PIA) ਦਾ ਯਾਤਰੀ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋਇਆ ਹੈ। ਲਾਹੌਰ ਤੋਂ ਉੱਡਿਆ ਜਹਾਜ਼ ਕਰਾਚੀ ਹਵਾਈ ਅੱਡੇ ਨੇੜੇ ਕ੍ਰੈਸ਼ ਹੋ ਗਿਆ।...
ਸਮਾਜ/Socialਕੋਰੋਨਾ ਕਾਰਨ ਪਾਕਿਸਤਾਨ ਨੇ ਵਿਸ਼ਵ ਬੈਂਕ ਤੇ ਏਡੀਬੀ ਤੋਂ ਮੰਗਿਆ 2 ਅਰਬ ਡਾਲਰ ਦਾ ਕਰਜ਼ਾOn PunjabMay 22, 2020 by On PunjabMay 22, 20200692 pakistan plans for 2 billion dollar: ਪਾਕਿਸਤਾਨ ਇਸ ਸਮੇਂ ਨਕਦ ਸੰਕਟ ਨਾਲ ਜੂਝ ਰਿਹਾ ਹੈ। ਇਸ ਨੂੰ ਦੂਰ ਕਰਨ ਲਈ, ਪਾਕਿਸਤਾਨ ਸਰਕਾਰ ਨੇ ਹੁਣ ਗਲੋਬਲ...
ਸਮਾਜ/Socialਉੜੀਸਾ-ਬੰਗਾਲ ‘ਚ ‘ਅਮਫਾਨ’ ਨੇ ਮਚਾਈ ਤਬਾਈ, 12 ਲੋਕਾਂ ਦੀ ਮੌਤOn PunjabMay 21, 2020 by On PunjabMay 21, 20200988 Cyclone Amphan: ਕੋਲਕਾਤਾ: ਚੱਕਰਵਾਤੀ ਤੂਫਾਨ ਅਮਫਾਨ ਨੇ ਉੜੀਸਾ ਅਤੇ ਪੱਛਮੀ ਬੰਗਾਲ ਵਿੱਚ ਤਬਾਹੀ ਮਚਾਈ ਹੋਈ ਹੈ। ਇਸ ਤੂਫ਼ਾਨ ਕਾਰਨ ਦੋਨੋ ਰਾਜਾਂ ਵਿੱਚ 12 ਲੋਕਾਂ ਦੀ...
ਸਮਾਜ/Socialਅਮਫਾਨ ਤੂਫ਼ਾਨ ਨੇ ਕੋਲਕਾਤਾ ਏਅਰਪੋਰਟ ‘ਤੇ ਮਚਾਈ ਤਬਾਹੀ, ਰਨਵੇ-ਹੈਂਗਰ ਡੁੱਬੇOn PunjabMay 21, 2020 by On PunjabMay 21, 20200662 Kolkata airport flooded: 160 ਤੋਂ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੇ ਅਮਫਾਨ ਤੂਫ਼ਾਨ ਨੇ ਪੱਛਮੀ ਬੰਗਾਲ ਅਤੇ ਓਡੀਸ਼ਾ ਵਿੱਚ ਵੱਡੀ ਤਬਾਹੀ ਮਚਾਈ ਹੈ ।...
ਸਮਾਜ/Socialਹਵਾਈ ਯਾਤਰਾ ਕਰਨ ਵਾਲਿਆਂ ਲਈ ਨਵੇਂ ਨਿਯਮ ਜਾਰੀ, ਸਿਰਫ਼ ਇੱਕ ਚੈੱਕ-ਇਨ ਬੈਗ ਲਿਜਾ ਸਕਣਗੇ ਨਾਲOn PunjabMay 21, 2020 by On PunjabMay 21, 20200784 Domestic flight rules: ਨਵੀਂ ਦਿੱਲੀ: ਦੇਸ਼ ਵਿੱਚ 25 ਮਾਰਚ ਤੋਂ ਜਾਰੀ ਲਾਕਡਾਊਨ ਦੇ ਚੱਲਦਿਆਂ ਘਰੇਲੂ ਉਡਾਣਾਂ ਵੀ ਬੰਦ ਹਨ ਅਤੇ ਹੁਣ ਇਨ੍ਹਾਂ ਨੂੰ ਦੋ ਮਹੀਨਿਆਂ...
ਸਮਾਜ/Socialਕਾਰਾਂ ਤੋਂ ਸਾਈਕਲਾਂ ‘ਤੇ ਆਏ ਅਮਰੀਕੀ, ਅਚਾਨਕ ਸਾਈਕਲਾਂ ਦੀ ਮੰਗ ‘ਚ 600% ਵਾਧਾ, ਆਖਰ ਕੀ ਹੈ ਕਾਰਨ ?On PunjabMay 20, 2020 by On PunjabMay 20, 20200781 ਵਾਸ਼ਿੰਗਟਨ: ਕੋਰੋਨਾਵਾਇਰਸ ਸੰਕਰਮਣ ਦੇ ਵਿਚਕਾਰ ਅਮਰੀਕਾ ਵਿੱਚ ਸਾਈਕਲ ਖਰੀਦਣ ਵਾਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਉਛਾਲ ਆਇਆ ਹੈ। ਇੱਕ ਮਹੀਨੇ ‘ਚ ਅਮਰੀਕਾ ਵਿੱਚ ਸਾਈਕਲਾਂ ਦੀ...