ਸਮਾਜ/Socialਸ਼ਾਇਦ ਦੋ ਕਰੋੜ ਲੜਕੀਆਂ ਕੋਰੋਨਾ ਤੋਂ ਬਾਅਦ ਸਕੂਲ ਨਹੀਂ ਪਰਤ ਸਕਣਗੀਆਂ: ਮਲਾਲਾ ਯੂਸਫਜ਼ਈOn PunjabSeptember 21, 2020 by On PunjabSeptember 21, 20200646 ਇਸਲਾਮਾਬਾਦ: ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਕਿਹਾ ਕਿ ਸ਼ਾਇਦ ਕੋਵਿਡ-19 ਦੇ ਖ਼ਤਮ ਹੋਣ ਤੋਂ ਬਾਅਦ ਵੀ 2 ਕਰੋੜ ਤੋਂ ਜ਼ਿਆਦਾ ਲੜਕੀਆਂ ਸਕੂਲ ਨਹੀਂ...
ਸਮਾਜ/Socialਖੁਦਾਈ ਦੌਰਾਨ ਮਿਲਿਆ 2500 ਸਾਲ ਪੁਰਾਣਾ ਤਾਬੂਤ, ਇਸ ਕਾਰਨ ਸਰਕਾਰ ਕਰਵਾ ਰਹੀ ਖੁਦਾਈOn PunjabSeptember 21, 2020 by On PunjabSeptember 21, 20200753 ਮਿਸਰ: ਖੁਦਾਈ ਦੌਰਾਨ ਪੁਰਾਤੱਤਵ-ਵਿਗਿਆਨੀਆਂ ਨੂੰ 2500 ਸਾਲ ਪੁਰਾਣੇ 27 ਤਾਬੂਤ ਮਿਲੇ। ਇਸ ਮਹੀਨੇ ਦੇ ਸ਼ੁਰੂ ਵਿੱਚ 13 ਹੋਰ ਮੁਰਦਾ-ਘਰ ਦੇ ਤਾਬੂਤ ਬਾਹਰ ਕੱਢੇ ਗਏ ਸੀ।...
ਸਮਾਜ/Socialਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 110 ਸਾਲ ਪੁਰਾਣਾ ਸਰੂਪ ਮੁਸਲਿਮ ਪਰਿਵਾਰ ਨੇ ਹੁਣ ਤਕ ਸੰਭਾਲਿਆ, ਹੁਣ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਸੌਂਪਿਆOn PunjabSeptember 21, 2020September 21, 2020 by On PunjabSeptember 21, 2020September 21, 20200579 ਲਾਹੌਰ: ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਮੁਸਲਿਮ ਸੂਫੀ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 110 ਸਾਲ ਪੁਰਾਣੇ ਸਰੂਪ ਨੂੰ ਸਿਆਲਕੋਟ ਦੇ ਗੁਰਦੁਆਰਾ ਬਾਬਾ...
ਸਮਾਜ/Socialਗਰੀਬੀ ਤੇ ਬਿਮਾਰੀ ਨਾਲ ਜਕੜੇ ਮਨਜੀਤ ਕੌਰ ਦੇ ਘਰ ਦੀ ਦਰਦਨਾਕ ਦਾਸਤਾਨ, ਅਖਬਾਰਾਂ ਵੰਡ ਕਰਨਾ ਪੈਂਦਾ ਗੁਜ਼ਾਰਾOn PunjabSeptember 20, 2020 by On PunjabSeptember 20, 20200760 ਬਟਾਲਾ: ਗਰੀਬ ਦੀ ਜ਼ਿੰਦਗੀ ਬੁਹਤ ਹੀ ਦਰਦਨਾਕ ਹੁੰਦੀ ਹੈ ਤੇ ਜੇਕਰ ਗਰੀਬੀ ਦੇ ਨਾਲ ਬਿਮਾਰੀ ਘੇਰ ਲਵੇ ਤਾਂ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ। ਅਜਿਹੀ...
ਸਮਾਜ/SocialBooks of Rabindranath Tagore: ਨੋਬਲ ਸ਼ਾਂਤੀ ਪੁਰਸਕਾਰ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਰਬਿੰਦਰਨਾਥ ਟੈਗੋਰ ਦੀਆਂ ਇਹ ਕਿਤਾਬਾਂ ਜ਼ਰੂਰ ਪੜ੍ਹੋOn PunjabSeptember 17, 2020 by On PunjabSeptember 17, 202003985 ਰਬਿੰਦਰ ਨਾਥ ਟੈਗੋਰ ਪਹਿਲੇ ਗੈਰ-ਯੂਰਪੀਅਨ ਤੇ ਪਹਿਲੇ ਭਾਰਤੀ ਸਨ ਜਿਨ੍ਹਾਂ ਨੂੰ ਸਾਹਿਤ ‘ਚ ਨੋਬਲ ਪੁਰਸਕਾਰ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ 1913 ‘ਚ ਆਪਣੀ...
ਸਮਾਜ/SocialKalpana Chawla ਨੂੰ ਮਿਲਿਆ ਵੱਡਾ ਸਨਮਾਨ, ਉਸ ਦੇ ਨਾਂ ਨਾਲ ਜਾਣਿਆ ਜਾਵੇਗਾ ਅਮਰੀਕੀ ਪੁਲਾੜOn PunjabSeptember 17, 2020 by On PunjabSeptember 17, 20200823 ਕਰਨਾਲ: ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਕਲਪਨਾ ਚਾਵਲਾ ਨੇ ਇੱਕ ਹੋਰ ਸਨਮਾਨ ਹਾਸਲ ਕੀਤਾ ਹੈ। ਦਰਅਸਲ ਨਾਸਾ ਨੇ ਆਪਣੇ ਪੁਲਾੜ ਵਾਹਨ ਦਾ ਨਾਂ...
ਸਮਾਜ/SocialJapans prime minister Yoshihide Suga: ਜਾਣੋ ਕੌਣ ਹੈ ਜਾਪਾਨ ਦਾ ਨਵਾਂ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ?On PunjabSeptember 16, 2020 by On PunjabSeptember 16, 20200579 ਟੋਕੀਓ: ਸ਼ਿੰਜੋ ਆਬੇ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਯੋਸ਼ੀਹਿਦੇ ਸੁਗਾ ਨੂੰ ਜਾਪਾਨ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ।...
ਸਮਾਜ/Socialਪਾਕਿਸਤਾਨ ਅਦਾਲਤ ਵੱਲੋਂ ਨਵਾਜ਼ ਸ਼ਰੀਫ ਖਿਲਾਫ ਅਦਾਲਤੀ ਵਾਰੰਟ, ਇਹ ਹੈ ਮਾਮਲਾOn PunjabSeptember 16, 2020 by On PunjabSeptember 16, 20200844 ਇਸਲਾਮਾਬਾਦ: ਪਾਕਿਸਤਾਨ ਦੀ ਇਕ ਅਦਾਲਤ ਨੇ ਮੰਗਲਵਾਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ। ਦਰਅਸਲ ਉਹ ਭ੍ਰਿਸ਼ਟਾਚਾਰ ਦੇ ਇਕ ਮਾਮਲੇ ‘ਚ...
ਸਮਾਜ/Socialਪੁਲਵਾਮਾ ਵਿੱਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਮੁਕਾਬਲਾ, ਘਾਟੀ ਵਿੱਚ ਲੁਕੇ ਹੋਏ ਨੇ ਅੱਤਵਾਦੀOn PunjabSeptember 15, 2020 by On PunjabSeptember 15, 20200474 ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਮਾਰਵਾਲ ਖੇਤਰ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਪੁਲਿਸ ਅਤੇ ਸੁਰੱਖਿਆ ਬਲ ਜਵਾਬੀ ਕਾਰਵਾਈ ਕਰ ਰਹੇ...
ਸਮਾਜ/SocialSigns of Elien Life on Venus: ਸ਼ੁੱਕਰ ਗ੍ਰਹਿ ‘ਤੇ ਹੋ ਸਕਦੇ ਹਨ ਏਲੀਅਨ, ਜਾਣੋ ਵਿਗਿਆਨੀ ਕਿਉਂ ਕਹਿ ਰਹੇ ਹਨ ਅਜਿਹਾOn PunjabSeptember 15, 2020 by On PunjabSeptember 15, 202003421 ਬ੍ਰਿਟਿਸ਼ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਸ਼ੁੱਕਰ ਗ੍ਰਹਿ ਦੇ ਉਪਰਲੇ ਬੱਦਲਾਂ ‘ਚ ਫਾਸਫੀਨ ਗੈਸ ਮਿਲੀ ਹੈ, ਜਿਸ ਦੀ ਵਜ੍ਹਾ ਨਾਲ ਉਥੇ ਜੀਵਨ ਹੋਣ ਦੀ...