ਸਮਾਜ/Socialਮੁੰਬਈ ਹਮਲੇ ਦਾ ਮਾਸਟਰਮਾਈਂਡ ਤੇ ਲਸ਼ਕਰ ਕਮਾਂਡਰ ਜਕੀ ਉਰ ਰਹਿਮਾਨ ਲਖਵੀ ਗ੍ਰਿਫਤਾਰOn PunjabJanuary 3, 2021 by On PunjabJanuary 3, 20210584 ਲਾਹੌਰ: ਮੁੰਬਈ ਹਮਲੇ ਦਾ ਸਰਗਨਾ ਤੇ ਲਸ਼ਕਰ-ਏ-ਤੈਇਬਾ ਦੇ ਕਮਾਂਡਰ ਜਕੀ ਉਰ ਰਹਿਮਾਨ ਲਖਵੀ ਨੂੰ ਪਾਕਿਸਤਾਨ ‘ਚ ਸ਼ਨੀਵਾਰ ਅੱਤਵਾਦੀ ਗਤੀਵਿਧੀਆਂ ਲਈ ਧਨ ਮੁਹੱਈਆ ਕਰਾਉਣ ਦੇ ਇਲਜ਼ਾਮਾਂ...
ਸਮਾਜ/Socialਪਾਕਿਸਤਾਨ ਹਮਾਇਤੀ ਅੱਤਵਾਦੀ ਜਮਾਤਾਂ ਦੀ ਫੰਡਿੰਗ ਨੂੰ ਅਮਰੀਕਾ ਨੇ ਕੀਤਾ ਬਲਾਕOn PunjabJanuary 1, 2021 by On PunjabJanuary 1, 20210626 ਅੱਤਵਾਦੀ ਜਮਾਤਾਂ ਨੂੰ ਖੁੱਲ੍ਹੇ ਤੌਰ ‘ਤੇ ਸਮਰਥਨ ਦੇਣ ਲਈ ਦੁਨੀਆ ਭਰ ‘ਚ ਬਦਨਾਮ ਪਾਕਿਸਤਾਨ ਨੂੰ ਅਮਰੀਕਾ ਨੇ ਫਿਰ ਕਟਹਿਰੇ ‘ਚ ਖੜ੍ਹਾ ਕੀਤਾ ਹੈ। ਵਾਸ਼ਿੰਗਟਨ ਨੇ...
ਸਮਾਜ/Socialਨਵੇਂ ਸਾਲ ਦੇ ਭਾਸ਼ਣ ’ਚ ਤਾਇਵਾਨ ਦੀ ਰਾਸ਼ਟਰਪਤੀ ਨੇ ਕਿਹਾ- ਚੀਨ ਤੋਂ ਵੱਧ ਰਿਹਾ ਫ਼ੌਜੀ ਖ਼ਤਰਾOn PunjabJanuary 1, 2021 by On PunjabJanuary 1, 20210630 ਤਾਇਵਾਨ ਦੀ ਰਾਸ਼ਟਰਪਤੀ ਸਾਈ ਈਂਗ-ਵੇਨ ਨੇ ਸ਼ੁੱਕਰਵਾਰ ਨੂੰ ਨਵੇਂ ਸਾਲ ਦੇ ਸੰਦੇਸ਼ ਵਿਚ ਕਿਹਾ ਕਿ ਉਨ੍ਹਾਂ ਦਾ ਦੇਸ਼ ਚੀਨ ਤੋਂ ਫ਼ੌਜੀ ਖ਼ਤਰੇ ਦਾ ਸਾਹਮਣਾ ਕਰ...
ਸਮਾਜ/Socialਮੈਲਬੌਰਨ ਦੀ ਦਲੇਰ ਪੰਜਾਬੀ ਕੁੜੀ ਨੇ ਕਿਸਾਨ ਅੰਦੋਲਨ ਦੇ ਹੱਕ ‘ਚ 15 ਹਜ਼ਾਰ ਫੁੱਟ ਤੋਂ ਮਾਰੀ ਛਾਲOn PunjabJanuary 1, 2021 by On PunjabJanuary 1, 20210612 ਕਿਸਾਨ ਅੰਦੋਲਨ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਨ ਲਈ ਦੁਨੀਆ ਭਰ ‘ਚ ਵੱਸਦੇ ਕਿਸਾਨ ਹਿਤੈਸ਼ੀ ਵੱਖਰੇ-ਵੱਖਰੇ ਢੰਗ ਤਰੀਕੇ ਵਰਤ ਰਹੇ ਹਨ। ਉਹ ਭਾਰਤ ਦੀ...
ਸਮਾਜ/Socialਜਬਰਨ ਧਰਮ ਪਰਿਵਰਤਨ : ਨਾਬਾਲਗ ਆਰਜੂ ਨੂੰ ਜਬਰਨ ਈਸਾਈ ਤੋਂ ਮੁਸਲਮਾਨ ਬਣਾਏ ਜਾਣਾ ਪਾਕਿ ’ਚ 2020 ਦੀ ਸਭ ਤੋਂ ਵੱਡੀ ਖ਼ਬਰOn PunjabDecember 29, 2020 by On PunjabDecember 29, 20200654 ਲਾਹੌਰ, ਆਈਏਐੱਨਐੱਸ : ਪਾਕਿਸਤਾਨ ’ਚ ਹਿੰਦੂ ਤੇ ਈਸਾਈ ਲੜਕੀਆਂ ਦੇ ਜਬਰਨ ਧਰਮ ਪਰਿਵਰਤਨ ਦੀਆਂ ਘਟਨਾਵਾਂ ਰੋਜ਼ਾਨਾ ਦੀ ਗੱਲ ਹੋ ਚੁੱਕੀਆਂ ਹਨ। ਕਿਉਂਕਿ ਪਾਕਿਸਤਾਨੀ ਪ੍ਰਧਾਨ ਮੰਤਰੀ...
ਸਮਾਜ/Socialਰੂਸ ਦੀ ਮੱਛੀਆਂ ਫੜਨ ਵਾਲੀ ਕਿਸ਼ਤੀ ਡੁੱਬੀ, 17 ਲਾਪਤਾOn PunjabDecember 29, 2020 by On PunjabDecember 29, 20200508 ਰੂਸ ਦੀ ਇਕ ਮੱਛੀਆਂ ਫੜਨ ਵਾਲੀ ਕਿਸ਼ਤੀ ਉੱਤਰੀ ਬੈਰੇਂਟਸ ਸਮੁੰਦਰ ਵਿਚ ਡੁੱਬ ਗਈ ਜਿਸ ਕਾਰਨ ਉਸ ਵਿਚ ਸਵਾਰ 17 ਮਛੇਰੇ ਲਾਪਤਾ ਹਨ। ਦੋ ਲੋਕਾਂ ਨੂੰ...
ਸਮਾਜ/Socialਬਾਡੀ ਬਿਲਡਰ ਨੇ ਸੈਕਸ ਡੋਲ ਨਾਲ ਕਰਵਾਇਆ ਵਿਆਹ, ਹੁਣ ਟੁੱਟ ਗਈ, ਠੀਕ ਹੋਣ ਦਾ ਕਰ ਰਿਹਾ ਇੰਤਜ਼ਾਰOn PunjabDecember 28, 2020 by On PunjabDecember 28, 20200885 ਕਜ਼ਾਕਿਸਤਾਨ ਦੇ ਬਾਡੀ ਬਿਲਡਰ ਯੂਰੀ ਟੋਲੋਚਕੋ(Yurii Tolochko) ਨੇ ਹਾਲ ਹੀ ਵਿੱਚ ਆਪਣੀ ਸੈਕਸ ਡੋਲ ਨਾਲ ਵਿਆਹ ਕਰਵਾ ਲਿਆ ਹੈ। ਉਹ ਲੰਬੇ ਸਮੇਂ ਤੋਂ ਇਸ ਦਿਨ...
ਸਮਾਜ/Social12 ਭੈਣ ਭਰਾਵਾਂ ਦੀ ਉਮਰ 1042 ਸਾਲ, ਗਿਨੀਜ਼ ਬੁੱਕ ‘ਚ ਰਿਕਾਰਡ ਦਰਜOn PunjabDecember 28, 2020 by On PunjabDecember 28, 20200628 ਟੋਰਾਂਟੋ: ਗਿਨੀਜ਼ ਬੁੱਕ ਆਫ ਵਰਡ ਰਿਕਾਰਡ ‘ਚ ਕਈ ਤਰ੍ਹਾਂ ਦੇ ਰਿਕਾਰਡ ਦਰਜ ਕੀਤੇ ਗਏ ਹਨ, ਜੋ ਦੁਨੀਆ ‘ਚ ਸਭ ਤੋਂ ਵੱਖ ਹਨ ਪਰ ਇਸ ਵਾਰ...
ਸਮਾਜ/Socialਵਿਆਹ ਦੀ ਵਰ੍ਹੇਗੰਢ ’ਤੇ ਪਤਨੀ ਨੂੰ ਦਿੱਤਾ ਸਰਪ੍ਰਾਈਜ਼, ਚੰਦ ’ਤੇ ਖ਼ਰੀਦੀ ਤਿੰਨ ਏਕੜ ਜ਼ਮੀਨOn PunjabDecember 27, 2020 by On PunjabDecember 27, 20200569 ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਹ ਚੰਦ ’ਤੇ ਆਪਣੇ ਲਈ ਜ਼ਮੀਨ ਖ਼ਰੀਦ ਸਕੇ। ਅਜਮੇਰ ਦੀ ਸਪਨਾ ਅਨੀਜਾ ਦਾ ਇਹ ਸੁਪਨਾ ਅਸਲੀਅਤ ’ਚ ਬਦਲ...
ਸਮਾਜ/Socialਪਾਕਿਸਤਾਨੀ ਫ਼ੌਜ ਦਾ ਹੈਲੀਕਾਪਟਰ ਕ੍ਰੈਸ਼, ਪਾਇਲਟ ਸਣੇ ਚਾਰ ਲੋਕਾਂ ਦੀ ਮੌਤOn PunjabDecember 27, 2020 by On PunjabDecember 27, 20200613 ਮੁਲਤਾਨ ਏਪੀ : ਪਾਕਿਸਤਾਨ ‘ਚ ਵੱਡਾ ਜਹਾਜ਼ ਹਾਦਸਾ ਹੋ ਗਿਆ ਹੈ। ਬਚਾਅ ਮੁਹਿੰਮ ‘ਚ ਲੱਗੇ ਪਾਕਿਸਤਾਨੀ ਫੌਜ ਦਾ ਹੈਲੀਕਾਪਟਰ ਰਾਤ ਨੂੰ ਦੁਰਘਟਨਾਗ੍ਰਸਤ ਹੋ ਗਿਆ। ਇਸ...