ਸਮਾਜ/SocialUS : ਰਾਸ਼ਟਰਪਤੀ ਬਣਦੇ ਹੀ ਐਕਸ਼ਨ ਮੋਡ ‘ਚ ਜੋਅ ਬਾਇਡਨ, ਮੁਸਲਿਮ ਟ੍ਰੈਵਲ ਬੈਨ ਤੋਂ WHO ਤਕ ਲਏ ਇਹ ਵੱਡੇ ਫ਼ੈਸਲੇOn PunjabJanuary 21, 2021 by On PunjabJanuary 21, 20210466 ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ (Joe Biden) ਕੁਰਸੀ ਸੰਭਾਲਦੇ ਹੀ ਐਕਸ਼ਨ ਮੋਡ ‘ਚ ਆ ਗਏ ਹਨ। ਬੁੱਧਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ...
ਸਮਾਜ/Socialਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਮਲਾ ਹੈਰਿਸ ਦੀ ਮਾਂ ਦੇ ਤਾਮਿਲਨਾਡੂ ਸਥਿਤ ਪਿੰਡ ‘ਚ ਸ਼ਾਨਦਾਰ ਤਿਆਰੀਆਂ, ਪੋਸਟਰ- ਹੋਰਡਿੰਗਜ਼ ਲੱਗੇOn PunjabJanuary 20, 2021 by On PunjabJanuary 20, 20210586 ਅਮਰੀਕਾ ‘ਚ ਅੱਜ ਰਾਸ਼ਟਰਪਤੀ ਜੋਅ ਬਾਇਡਨ (Joe Biden) ਦੇ ਨਾਲ ਉਪ-ਰਾਸ਼ਟਰਪਤੀ ਕਮਲਾ ਹੈਰਿਸ (Kamala Harris) ਵੀ ਹਲਫ਼ ਲੈਣਗੇ। ਸਹੁੰ ਚੁੱਕ ਸਮਾਗਮ ਸਬੰਧੀ ਤਾਮਿਲਨਾਡੂ ਸਥਿਤ ਨਾਗਾਪੱਟੀਨਮ...
ਸਮਾਜ/SocialInfiltration Bid: ਪਾਕਿ ਗੋਲੀਬਾਰੀ ਦੌਰਾਨ ਅਖਨੂਰ ਸੈਕਟਰ ’ਚ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼, 3 ਅੱਤਵਾਦੀ ਢੇਰ, 4 ਜਵਾਨ ਜ਼ਖ਼ਮੀOn PunjabJanuary 20, 2021 by On PunjabJanuary 20, 202103005 ਜੰਮੂ ਕਸ਼ਮੀਰ ਵਿਚ ਬਦਲਦੇ ਹਾਲਾਤ ਨਾਲ ਬੌਖਲਾਏ ਪਾਕਿਸਤਾਨ ਨੇ ਅੱਤਵਾਦੀਆਂ ਦੀ ਭਾਰਤੀ ਸਰਹੱਦ ਵਿਚ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਬੀਤੀ ਰਾਤ ਅਖਨੂਰ...
ਸਮਾਜ/Socialਸਪਾਂਸਰਡ ਅੱਤਵਾਦ ’ਤੇ ਪਾਕਿਸਤਾਨ ਨੂੰ ਬੇਨਕਾਬ ਕਰ ਰਹੇ ਕੈਨੇਡਾ ਦੇ ਹਿੰਦੂ, ਕਸ਼ਮੀਰੀ ਪੰਡਤਾਂ ਦੇ ਕਤਲੇਆਮ ’ਤੇ ਛੇੜੀ ਮੁਹਿੰਮOn PunjabJanuary 20, 2021 by On PunjabJanuary 20, 20210596 ਦੁਨੀਆਭਰ ਦੇ ਹਿੰਦੂ 19 ਜਨਵਰੀ 1990 ਦੇ ਕਾਲੇ ਦਿਨਾਂ ਨੂੰ ਭੁੱਲ ਨਹੀਂ ਪਾਏ, ਜਦ ਪਾਕਿਸਤਾਨੀ ਅੱਤਵਾਦ ਦੇ ਚੱਲਦੇ ਚਾਰ ਲੱਖ ਪੰਡਤਾਂ ਨੂੰ ਕਸ਼ਮੀਰ ਨਾਲ ਪਲਾਨ...
ਸਮਾਜ/Socialਜਾਣੋ ਕਈ ਸਾਲ ਪਹਿਲਾਂ ਕਿਸ ਨੇ ਲਾਈ ਸੀ White House ’ਚ ਅੱਗ ਤੇ ਕਿਸ ਨੇ ਇਸ ਨੂੰ ਦਿੱਤਾ ਸੀ ਇਹ ਨਾਂOn PunjabJanuary 19, 2021 by On PunjabJanuary 19, 20210398 20 ਜਨਵਰੀ 2021 ਦੀ ਦੁਪਹਿਰ ਨੂੰ ਨਵੇਂ ਰਾਸ਼ਟਰਪਤੀ ਵਜੋਂ ਜੋਅ ਬਾਇਡਨ ਦੇ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਦਾ ਅਧਿਕਾਰਤ ਪਤਾ ਵੀ ਬਦਲ ਜਾਵੇਗਾ। ਰਾਸ਼ਟਰਪਤੀ ਵਜੋਂ...
ਸਮਾਜ/SocialParliament Candeen Subsidy : ਸੰਸਦ ਦੀ ਕੰਟੀਨ ‘ਚ ਹੁਣ ਨਹੀਂ ਮਿਲੇਗਾ ਸਬਸਿਡੀ ਵਾਲਾ ਖਾਣਾOn PunjabJanuary 19, 2021 by On PunjabJanuary 19, 202102576 : ਸੰਸਦ ਭਵਨ ਕੰਪਲੈਕਸ ਦੀ ਕੰਟੀਨ ‘ਚ ਹੁਣ ਸੰਸਦ ਮੈਂਬਰਾਂ ਨੂੰ ਸਬਸਿਡੀ ਵਾਲਾ ਖਾਣਾ ਨਹੀਂ ਮਿਲੇਗਾ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੰਗਲਵਾਰ ਨੂੰ ਕਿਹਾ...
ਸਮਾਜ/Socialਕਿਸਾਨਾਂ ਦੀ ਟਰੈਕਟਰ ਰੈਲੀ ‘ਤੇ SC ਨੇ ਕਿਹਾ- ਰਾਜਧਾਨੀ ‘ਚ ਕੌਣ ਆਵੇਗਾ, ਦਿੱਲੀ ਪੁਲਿਸ ਤੈਅ ਕਰੇ, ਅਗਲੀ ਸੁਣਵਾਈ ਬੁੱਧਵਾਰ ਨੂੰOn PunjabJanuary 18, 2021 by On PunjabJanuary 18, 20210483 ਵਿਵਾਦਤ ਖੇਤੀ ਕਾਨੂੰਨਾਂ (Farm Laws) ਤੇ ਦਿੱਲੀ ਦੀਆਂ ਹੱਦਾਂ ‘ਤੇ ਚੱਲ ਰਹੇ ਕਿਸਾਨਾਂ ਦੇ ਵਿਰੋਧ ਨਾਲ ਸਬੰਧਤ ਪਟੀਸ਼ਨਾਂ ‘ਤੇ ਅੱਜ ਸੁਪਰੀਮ ਕੋਰਟ (Supreme Court) ‘ਚ...
ਸਮਾਜ/Socialਰਾਮ ਮੰਦਰ ਨਿਰਮਾਣ ਲਈ ਗੁਜਰਾਤੀ ਵਪਾਰੀ ਨੇ ਦਿੱਤਾ 11 ਕਰੋੜ ਦਾ ਚੰਦਾOn PunjabJanuary 18, 2021 by On PunjabJanuary 18, 20210721 ਆਯੁੱਧਿਆ ‘ਚ ਰਾਮ ਮੰਦਰ ਨਿਰਮਾਣ ਲਈ ਗੁਜਰਾਤ ਦੇ ਹੀਰਾ ਕਾਰੋਬਾਰੀ ਗੋਵਿੰਦ ਭਾਈ ਢੋਲਕੀਆ ਨੇ 11 ਕਰੋੜ ਰੁਪਏ ਦਾ ਚੰਦਾ ਦਿੱਤਾ ਹੈ। ਭਾਜਪਾ ਦੇ ਸਾਬਕਾ ਸੰਸਦ...
ਸਮਾਜ/Socialਚੀਨ ਨਾਲ ਤਣਾਅ ਦਰਮਿਆਨ ਹਵਾਈ ਫ਼ੌਜ ਨੂੰ ਮਿਲਣਗੇ 83 ਫਾਈਟਰ ਜੈੱਟ ਤੇਜਸ, ਸਰਕਾਰ ਨੇ 48 ਹਜ਼ਾਰ ਕਰੋੜ ਦੀ ਡੀਲ ਨੂੰ ਦਿੱਤੀ ਮਨਜ਼ੂਰੀOn PunjabJanuary 14, 2021 by On PunjabJanuary 14, 20210647 ਸਰਹੱਦ ’ਤੇ ਚੀਨ ਤੇ ਪਾਕਿਸਤਾਨ ਨਾਲ ਤਣਾਅ ਦਰਮਿਆਨ ਪੀਐੱਮ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੈਬਨਿਟ ਕਮੇਟੀ ਆਫ ਸਕਿਓਰਿਟੀ ਨੇ 83 ਹਲਕੇ ਲੜਾਕੂ ਜਹਾਜ਼ ਤੇਜਸ ਦੀ...
ਸਮਾਜ/Socialਪਾਕਿ ‘ਚ ਸਿੱਖ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ‘ਚ ਤਿੰਨ ਨੂੰ ਸਜ਼ਾOn PunjabJanuary 14, 2021 by On PunjabJanuary 14, 20210495 ਪਾਕਿਸਤਾਨ ‘ਚ ਇਕ ਸਿੱਖ ਲੜਕੀ ਨੂੰ ਜਬਰਨ ਅਗਵਾ, ਧਰਮ ਪਰਿਵਰਤਨ ਅਤੇ ਨਿਕਾਹ ਕਰਨ ਦੇ ਮਾਮਲੇ ਵਿਚ ਅੱਠ ਵਿਚੋਂ ਤਿੰਨ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਗਈ ਹੈ।...