ਸਮਾਜ/SocialUK ਸਰਕਾਰ ਦੀ ਰਿਪੋਰਟ : ਭਾਰਤੀ ਵਿਦਿਆਰਥੀਆਂ ਗੋਰਿਆਂ ਤੋਂ ਵੱਧ ਪ੍ਰਤਿਭਾਸ਼ਾਲੀ, ਕਮਾਈ ’ਚ ਵੀ ਭਾਰਤੀ ਪੇਸ਼ੇਵਰ ਅੱਗੇOn PunjabApril 1, 2021 by On PunjabApril 1, 20210565 ਬਰਤਾਨੀਆ ’ਚ ਰਹਿਣ ਵਾਲੇ ਭਾਰਤੀ ਵਿਦਿਆਰਥੀ ਪ੍ਰਤਿਭਾਸ਼ਾਲੀ ਹੁੰਦੇ ਹਨ ਤੇ ਉਹ ਛੇਤੀ ਹੀ ਉੱਚ ਆਮਦਨ ਵਾਲੇ ਸਮੂਹ ’ਚ ਸ਼ਾਮਲ ਹੋ ਜਾਂਦੇ ਹਨ। ਇਹ ਗੱਲ ਪ੍ਰਧਾਨ...
ਸਮਾਜ/SocialChinese Diplomat Li Yang ਦਾ ਵਿਵਾਦਤ ਟਵੀਟ, ਟਰੂਡੋ ਨੂੰ ਕਿਹਾ-ਅਮਰੀਕਾ ਪਿੱਛੇ ਭੱਜਣ ਵਾਲਾ ਕੁੱਤਾOn PunjabMarch 30, 2021 by On PunjabMarch 30, 20210627 ਕੈਨੇਡਾ ਅਤੇ ਚੀਨ ਵਿਚਕਾਰ ਵਧਦੇ ਤਣਾਅ ਵਿਚਕਾਰ ਚੀਨੀ ਸਿਆਸਤਦਾਨ ਦੇ ਬਿਆਨ ਨੇ ਅੱਗ ਵਿਚ ਘਿਓ ਦਾ ਕੰਮ ਕੀਤਾ ਹੈ। ਬ੍ਰਾਜ਼ੀਲ ਦੇ ਰਿਓ ਡੀ ਜਿਨੇਰਿਓ ਵਿਚ...
ਸਮਾਜ/Socialਭਾਰਤੀ ਕਪਾਹ ‘ਤੇ ਰੋਕ, ਪਾਕਿ ਦੀ ਟੈਕਸਟਾਈਲ ਸਨਅਤ ਸੰਕਟ ‘ਚ, ਸਰਕਾਰ ਨੂੰ ਰੋਕ ਹਟਾਉਣ ਲਈ ਕਿਹਾOn PunjabMarch 30, 2021 by On PunjabMarch 30, 20210620 ਵਿਗੜਦੇ ਆਰਥਿਕ ਹਾਲਾਤ ਕਾਰਨ ਪਾਕਿਸਤਾਨ ਹੁਣ ਭਾਰਤ ਨਾਲ ਚੰਗੇ ਸਬੰਧਾਂ ਦੀ ਪਹਿਲ ਕਰਨਾ ਚਾਹੁੰਦਾ ਹੈ। ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਦੇ ਵਿਰੋਧ ਵਿਚ ਪਾਕਿਸਤਾਨ...
ਸਮਾਜ/Socialਜਹਾਜ਼ ‘ਚ ਬੈਠਾ ਸ਼ਖਸ ਖੋਲ੍ਹਣ ਲੱਗਾ ਸੀ ਐਮਰਜੈਂਸੀ ਗੇਟ, ਯਾਤਰੀਆਂ ਨੂੰ 40 ਮਿੰਟ ਤੱਕ ਕਰਨਾ ਪਿਆ ਇਹ ਕੰਮOn PunjabMarch 28, 2021 by On PunjabMarch 28, 20210593 ਦਿੱਲੀ ਤੋਂ ਵਾਰਾਣਸੀ ਜਾ ਰਹੀ ਇਕ ਸਪਾਈਸ ਜੈੱਟ ਦੀ ਉਡਾਣ ‘ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਵਿਅਕਤੀ ਨੇ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼...
ਸਮਾਜ/Socialਮਿਆਂਮਾਰ ਦੀ ਫ਼ੌਜ ਨੇ ਮੁਜ਼ਾਹਰਾਕਾਰੀਆਂ ਨਾਲ ਖੇਡੀ ਖ਼ੂਨ ਦੀ ਹੋਲੀ, ਇਕ ਦਿਨ ‘ਚ 114 ਲੋਕਾਂ ਦੀ ਮੌਤOn PunjabMarch 28, 2021 by On PunjabMarch 28, 20210722 ਮਿਆਂਮਾਰ ਦੀ ਫ਼ੌਜ ਨੇ ਹਥਿਆਰਬੰਦ ਦਸਤਾ ਦਿਵਸ ਮੌਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਤੇ ਲੋਕਤੰਤਰ ਦੀ ਬਹਾਲੀ ਦੀ ਮੰਗ ਕਰ ਰਹੇ ਮੁਜ਼ਾਹਰਾਕਾਰੀਆਂ ਨਾਲ ਖ਼ੂਨ ਦੀ...
ਸਮਾਜ/Socialਨਵੀਂ ਜੋੜੀ ਦੇ ਵਿਆਹ ਦੀ ਰਿਸੈਪਸ਼ਨ ’ਚ ਪੁੱਤਰ ਨੇ ਵੀ ਕੀਤੀ ਸ਼ਿਰਕਤ, ਪਤਾ ਲੱਗਦਿਆਂ ਹੀ ਮੱਚ ਗਿਆ ਹੰਗਾਮਾOn PunjabMarch 26, 2021 by On PunjabMarch 26, 20210517 ਸੋਸ਼ਲ ਮੀਡੀਆ ਉੱਤੇ ਇਨ੍ਹੀਂ ਦਿਨੀਂ ਇੱਕ ਵਿਆਹ ਦੀ ਖ਼ਾਸ ਤੌਰ ’ਤੇ ਚਰਚਾ ਹੋ ਰਹੀ ਹੈ। ਮਾਮਲਾ ਪਾਕਿਸਤਾਨ ਦੇ ਹਾਫ਼ਿਜ਼ਾਬਾਦ ਦਾ ਹੈ। 26 ਸਾਲਾ ਵਕੀਲ ਰਿਆਨ...
ਸਮਾਜ/SocialUAE ਦੇ ਵਿੱਤ ਮੰਤਰੀ ਹਮਦਾਨ ਬਿਨ ਰਾਸ਼ਿਦ ਅਲ ਮਕਤੂਮ ਦਾ ਦੇਹਾਂਤ, ਦੁਬਈ ਨੂੰ ਚਮਕਾਉਣ ਤੇ ਵਿੱਤੀ ਹਬ ਬਣਾਉਣ ’ਚ ਸੀ ਵੱਡਾ ਯੋਗਦਾਨOn PunjabMarch 25, 2021 by On PunjabMarch 25, 20210556 ਯੂਏਈ ਦੇ ਵਿੱਤ ਮੰਤਰੀ ਤੇ ਦੁਬਈ ਦੇ ਉਪ ਸ਼ਾਸਕ ਸ਼ੇਖ ਹਮਦਾਨ ਰਾਸ਼ਿਦ ਅਲ ਮਕਤੂਮ ਦਾ ਦੇਹਾਂਤ ਹੋ ਗਿਆ ਹੈ। ਉਹ 75 ਸਾਲ ਦੇ ਸੀ। ਉਨ੍ਹਾਂ...
ਸਮਾਜ/SocialPakistan Debt: ਕਰਜ ਦੇ ਬੋਝ ਹੇਠਾ ਦਬੇ ਪਾਕਿਸਤਾਨ ਨੂੰ IMF ਤੋਂ ਮਿਲੇਗੀ ਅਰਬਾਂ ਰੁਪਏ ਦੀ ਵਿੱਤੀ ਮਦਦOn PunjabMarch 25, 2021 by On PunjabMarch 25, 20210522 ਅੰਤਰਰਾਸ਼ਟਰੀ ਮੁਦਰਾ ਫੰਡ (International Monetary Fund (ਆਈਐੱਮਐੱਫ) ਨੇ ਪਾਕਿਸਤਾਨ ਨੂੰ 50 ਕਰੋੜ ਡਾਲਰ (36,31,05,00,000.00 ਰੁਪਏ/500 ਮਿਲੀਅਨ ਡਾਲਰ) ਦਾ ਕਰਜ ਦੇਣ ’ਤੇ ਆਪਣੀ ਮੋਹਰ ਲਾ ਦਿੱਤੀ...
ਸਮਾਜ/Socialਪਾਕਿਸਤਾਨ : ਏਅਰਪੋਰਟ ’ਤੇ ਲੜਕੀ ਨੂੰ ਪਰੇਸ਼ਾਨ ਕਰਨ ਦੇ ਦੋਸ਼ ’ਚ ਅਧਿਕਾਰੀ ਮੁਅੱਤਲ, ਮੰਗ ਰਿਹਾ ਸੀ ਫੋਨ ਨੰਬਰOn PunjabMarch 24, 2021 by On PunjabMarch 24, 20210615 ਕਰਾਚੀ, ਏਐੱਨਆਈ : Federal Investigation Agency (ਐੱਫਆਈਏ) ਨੇ ਕਰਾਚੀ ਦੇ Jinnah International Airport ’ਤੇ ਇਕ ਲੜਕੀ ਨੂੰ ਪਰੇਸ਼ਾਨ ਕਰਨ ਲਈ ਆਪਣੇ ਇਕ immigration officer ਨੂੰ ਮੁਅੱਤਲ...
ਸਮਾਜ/Socialਅਚਾਨਕ ਬਦਲੇ ਪਾਕਿਸਤਾਨ ਦੇ ਸੁਰ, ਭਾਰਤ ਨੂੰ ਭੇਜਿਆ ਸ਼ਾਂਤੀ ਦਾ ਪੈਗਾਮ; ਜਾਣੋ ਕਸ਼ਮੀਰ ਸਬੰਧੀ ਕੀ ਕਿਹਾOn PunjabMarch 23, 2021 by On PunjabMarch 23, 20210859 ਭਾਰਤ ਸਬੰਧੀ ਪਾਕਿਸਤਾਨ ਦੇ ਸੁਰ ਅਚਾਨਕ ਬਦਲੇ ਬਦਲੇ ਨਜ਼ਰ ਆ ਰਹੇ ਹਨ। ਪਾਕਿਸਤਾਨ ਦੇ ਪੀਐਮ ਇਮਰਾਨ ਖਾਨ ਤੇ ਪਾਕਿਸਤਾਨ ਆਰਮੀ ਦੇ ਚੀਫ ਜਨਰਲ ਕਮਰ ਜਾਵੇਦ...