ਸਮਾਜ/SocialPakistan News : ਪਾਣੀ ਦੀ ਕਮੀ ਨਾਲ ਪਾਕਿਸਤਾਨ ’ਚ ਹੋ ਸਕਦੈ ਅਨਾਜ਼ ਦਾ ਸੰਕਟ, ਪੀਪੀਪੀ ਨੇ ਕਹੀ ਇਹ ਗੱਲOn PunjabJune 6, 2021 by On PunjabJune 6, 20210515 ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਿੰਧ ਦੇ ਸਕੱਤਰ ਅਜ਼ੀਜ਼ ਧਾਮਰਾ ਨੇ ਚਿਤਾਵਨੀ ਦਿੱਤੀ ਹੈ ਕਿ ਸੂਬੇ ਦੇ ਝੋਨਾ ਉਤਪਾਦਕਾਂ ਲਈ ਜੇ ਪਾਣੀ ਦਾ ਇੰਤਜ਼ਾਮ ਨਾ ਹੋਇਆ...
ਸਮਾਜ/Socialਅਮਰੀਕਾ ਨੇ ਹਟਾਇਆ ਰੱਖਿਆ ਉਤਪਾਦਨ ਐਕਟ, ਹੁਣ ਸਪਲਾਈ ਚੇਨ ਹੋਵੇਗੀ ਆਸਾਨ : ਤਰਨਜੀਤ ਸਿੰਘ ਸੰਧੂOn PunjabJune 4, 2021 by On PunjabJune 4, 20210514 ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵਾਸ਼ਿੰਗਟਨ ਵੱਲੋਂ ਰੱਖਿਆ ਉਤਪਾਦਨ ਐਕਟ ਨੂੰ ਹਟਾਏ ਜਾਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘ਅਮਰੀਕਾ ਨੇ ਰੱਖਿਆ ਉਤਪਾਦਨ...
ਸਮਾਜ/Socialਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰੀ ਪੱਧਰ ‘ਤੇ ਤਿਆਰੀਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਵੈਕਸੀਨ ਦੀ ਉਪਲੱਬਧਤਾ ਨੂੰ ਵਧਾਉਣ ਦੇ ਨਾਲ ਹੀ ਮੈਡੀਕਲ ਉਪਕਰਨਾਂ ਤੇ ਦਵਾਈਆਂ ਦੀ ਕੋਈ ਕਮੀ ਨਹੀਂ ਰਹੇਗੀ। ਇਸ ਲਈ ਅਮਰੀਕਾ ਦੀਆਂ ਪਮੁੱਖ ਕੰਪਨੀਆਂ ਦੇ ਨਾਲ ਭਾਰਤ ਰਣਨੀਤੀ ਤਿਆਰ ਕਰ ਰਿਹਾ ਹੈ। ਇਸ ਸਬੰਧੀ ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਮੁੱਖ ਮੈਡੀਕਲ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ) ਦੇ ਨਾਲ ਵੱਖ-ਵੱਖ ਬੈਠਕਾਂ ਵੀ ਕੀਤੀਆਂ। ਬਾਅਦ ‘ਚ ਸੰਧੂ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਬੈਠਕ ‘ਚ ਮੈਡਟ੍ਰੋਨਿਕ ਦੇ ਸੀਈਓ ਜਿਓਫ ਮਾਰਥਾਦੇ ਨਾਲ ਗੱਲਬਾਤ ਹੋਈ ਹੈ। ਇਸ ਕੰਪਨੀ ਨੇ ਭਾਰਤ ਨੂੰ ਵੈਂਟੀਲੇਟਰ ਵੀ ਦਿੱਤੇ ਹਨ।On PunjabJune 4, 2021 by On PunjabJune 4, 20210447 ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰੀ ਪੱਧਰ ‘ਤੇ ਤਿਆਰੀਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਵੈਕਸੀਨ ਦੀ ਉਪਲੱਬਧਤਾ ਨੂੰ ਵਧਾਉਣ ਦੇ ਨਾਲ ਹੀ ਮੈਡੀਕਲ ਉਪਕਰਨਾਂ...
ਸਮਾਜ/Socialਪਾਕਿਸਤਾਨ ‘ਚ ਬੁਰੀ ਤਰ੍ਹਾਂ ਨਾਲ ਵਿਗੜੇ ਹਾਲਾਤ, ਸਰਕਾਰ ਨੂੰ ਕਰਜ਼ ਲੈ ਕੇ ਦੇਣੀ ਪੈ ਰਹੀ ਮੁਲਾਜ਼ਮਾਂ ਨੂੰ ਸੈਲਰੀOn PunjabJune 3, 2021 by On PunjabJune 3, 20210635 ਪਾਕਿਸਤਾਨ ਦੇ ਹਾਲਾਤ ਬੁਰੀ ਤਰ੍ਹਾਂ ਵਿਗੜ ਗਏ ਹਨ। ਮਹਿੰਗਾਈ ਅਸਮਾਨ ਛੋਹ ਰਹੀ ਹੈ ਤੇ ਸਰਕਾਰ ਕਰਜ਼ ਲੈ ਕੇ ਮੁਲਾਜ਼ਮਾਂ ਨੂੰ ਸੈਲਰੀ ਦੇ ਰਹੀ ਹੈ। ਸੁਪਰੀਮ...
ਸਮਾਜ/Socialਨੇਤਨਯਾਹੂ ਦਾ ਪੀਐੱਮ ਅਹੁਦੇ ਤੋਂ ਹਟਣਾ ਲਗਪਗ ਤੈਅ, ਇਜ਼ਰਾਈਲ ’ਚ ਨਵੀਂ ਸਰਕਾਰ ਦੇ ਗਠਨ ਲਈ ਵਿਰੋਧ ’ਚ ਹੋਇਆ ਸਮਝੌਤਾOn PunjabJune 3, 2021 by On PunjabJune 3, 20210569 ਇਜ਼ਰਾਈਲ ’ਚ ਵਿਰੋਧ ਸਭ ਤੋਂ ਲੰਬੇ ਸਮੇਂ ਤਕ ਸੱਤਾ ’ਚ ਰਹਿਣ ਵਾਲੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਅਹੁਦੇ ਤੋਂ ਹਟਾਉਣ ਦੇ ਬੇਹੱਦ ਕਰੀਬ ਪਹੁੰਚ ਚੁੱਕਾ...
ਸਮਾਜ/Socialਚੀਨ ਦਾ ਨਕਲੀ ਸੂਰਜ ਬਣ ਕੇ ਹੋਣ ਵਾਲਾ ਹੈ ਤਿਆਰ, 101 ਸਕਿੰਟ ‘ਚ 120 ਮਿਲੀਅਨ ਡਿਗਰੀ ਸੈਲਸੀਅਸ ਤਾਪਮਾਨ ਕੀਤਾ ਗਿਆ ਦਰਜOn PunjabJune 2, 2021 by On PunjabJune 2, 20210554 ਚੀਨ ਜਲਦੀ ਹੀ ਪੁਲਾੜ ਵਿਚ ਨਵੀਂ ਸਫ਼ਲਤਾ ਹਾਸਲ ਕਰਨ ਜਾ ਰਿਹਾ ਹੈ। ਉਹ ਜਲਦ ਹੀ ਇਕ ਨਕਲੀ ਸੂਰਜ ਬਣਾਉਣ ਜਾ ਰਿਹਾ ਹੈ। ਇਸ ਸਮੇਂ, ਪ੍ਰਯੋਗ...
ਸਮਾਜ/Socialਇਟਲੀ ‘ਚ ਮੰਦਹਾਲੀ ਦਾ ਦੌਰ ਜਾਰੀ ,ਅਪ੍ਰੈਲ ‘ਚ 10.7 ਦਰ ਤਕ ਪਹੁੰਚ ਗਈ ਬੇਰੁਜ਼ਗਾਰੀ, ਯੁੱਧ ਤੋਂ ਬਾਅਦ ਮੰਦੀ ਦਾ ਸਭ ਤੋਂ ਬੁਰਾ ਦੌਰOn PunjabJune 2, 2021 by On PunjabJune 2, 20210509 ਭਾਵੇਂ ਇਟਲੀ ਦੀ ਗਿਣਤੀ ਇਕ ਵਿਕਸਤ ਦੇਸ਼ਾਂ ਦੇ ਵਿਚ ਆਉਂਦੀ ਹੈ ਪਰ ਇੱਥੋਂ ਦੇ ਨੌਜਵਾਨ ਵਿਚ ਵੀ ਬੇਰੁਜ਼ਗਾਰੀ ਦੀ ਦਰ ਵਿਚ ਲਗਾਤਾਰ ਵਾਧਾ ਹੋ ਰਿਹਾ...
ਸਮਾਜ/SocialChina 3 Child Policy : ਚੀਨ ‘ਚ ਹੁਣ 3 ਬੱਚੇ ਪੈਦਾ ਕਰ ਸਕਣਗੇ Couple, ਜਾਣੋ ਕਿਉਂ ਲੈਣਾ ਪਿਆ ਇਹ ਵੱਡਾ ਫ਼ੈਸਲਾOn PunjabMay 31, 2021 by On PunjabMay 31, 20210604 ਚੀਨ ਸਰਕਾਰ ਨੇ ਇਕ ਵੱਡਾ ਫ਼ੈਸਲਾ ਲੈਂਦੇ ਹੋਏ ਦੇਸ਼ ਵਿਚ ਕਪਲ ਨੂੰ ਤਿੰਨ ਬੱਚਿਆਂ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਤਕ ਚੀਨ ਵਿਚ ਟੂ ਚਾਈਲਡ...
ਸਮਾਜ/Socialਅਫਗਾਨਿਸਤਾਨ ਦੇ ਕਈ ਇਲਾਕਿਆਂ ‘ਚ ਵਿਸਫੋਟ, 20 ਦੀ ਮੌਤ; 34 ਜ਼ਖ਼ਮੀOn PunjabMay 31, 2021 by On PunjabMay 31, 20210433 ਅਫਗਾਨਿਸਤਾਨ ਦੇ ਪੰਜ ਸੂਬਿਆਂ ‘ਚ ਪਿਛਲੇ 24 ਘੰਟਿਆਂ ਦੌਰਾਨ 20 ਤੋਂ ਜ਼ਿਆਦਾ ਲੋਕ ਮਾਰੇ ਗਏ ਤੇ 34 ਜ਼ਖ਼ਮੀ ਹੋਏ ਹਨ। ਅੱਤਵਾਦੀਆਂ ਨੇ ਯੂਨੀਵਰਸਿਟੀ ਦੀ ਇਕ...
ਸਮਾਜ/Socialਅਜੀਬ ਦੇਸ਼ ਹੈ ਇਹ : ਮਨਪਸੰਦ ਲੜਕੀ ਨਾਲ ਵਿਆਹ ਕਰਵਾਉਣ ਲਈ ਕਰਨਾ ਪੈਂਦਾ ਹੈ ਖ਼ਤਰਨਾਕ ਕੰਮ, ਸੁਣ ਕੇ ਕੰਬ ਉੱਠਦੈ ਦਿਲOn PunjabMay 28, 2021 by On PunjabMay 28, 20210842 ਵਿਆਹ ਹਰ ਕਿਸੇ ਦੀ ਜ਼ਿੰਦਗੀ ਲਈ ਖਾਸ ਪਲ਼ ਹੁੰਦਾ ਹੈ। ਅਜਿਹੇ ਵਿਚ ਜੇਕਰ ਕਿਸੇ ਨੂੰ ਉਸ ਦੀ ਪਸੰਦ ਦੀ ਲੜਕੀ ਮਿਲ ਜਾਵੇ ਤਾਂ ਸੋਨੇ ‘ਤੇ...