ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਅਜੀਤ ਪਵਾਰ ਜਹਾਜ਼ ਹਾਦਸਾ : ਜਾਂਚ ਪੂਰੀ ਹੋਣ ਤਕ ਨਾਇਡੂ ਨੂੰ ਸਰਕਾਰ ਤੋਂ ਹਟਾਉਣ ਦੀ ਮੰਗOn PunjabFebruary 21, 2026 by On PunjabFebruary 21, 2026051 ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਜਨਰਲ ਸਕੱਤਰ ਅਤੇ ਵਿਧਾਇਕ ਰੋਹਿਤ ਪਵਾਰ ਨੇ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਵਧੇਰੇ ਪਹੁੰਚਯੋਗ ਬਣਾਉਣ ਲਈ ਕਾਨੂੰਨ ‘ਕਿਲ੍ਹੇ ਤੋਂ ਮੰਚ’ ਤਕ ਵਿਕਸਿਤ ਹੋਣਾ ਚਾਹੀਦੈ : ਚੀਫ਼ ਜਸਟਿਸ ਕਾਂਤOn PunjabFebruary 21, 2026 by On PunjabFebruary 21, 2026050 ਜੋਧਪੁਰ : ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਨੇ ਸਨਿਚਰਵਾਰ ਨੂੰ ਕਿਹਾ ਕਿ ‘ਕਾਨੂੰਨ ਸਮਾਜ ਨੂੰ ਮਨਮਾਨੀ ਤੋਂ ਬਚਾਉਣ ਲਈ ਬਣਾਏ ਗਏ ਕਿਲ੍ਹੇ ’ਚ ਨਹੀਂ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਕਸ਼ਮੀਰ : ਗਾਂਦਰਬਲ ਜ਼ਿਲ੍ਹੇ ’ਚ ਸੜਕ ਕਿਨਾਰੇ ਮਿਲਿਆ ਆਈ.ਈ.ਡੀ.On PunjabFebruary 21, 2026 by On PunjabFebruary 21, 2026042 ਸ੍ਰੀਨਗਰ: ਜੰਮੂ-ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨੇ ਸਨਿਚਰਵਾਰ ਨੂੰ ਇਕ ਧਮਾਕਾਖੇਜ਼ ਸਮੱਗਰੀ ਆਈ.ਈ.ਡੀ. ਨੂੰ ਨਸ਼ਟ ਕਰ ਦਿਤਾ। ਆਈ.ਈ.ਡੀ. ਨੂੰ ਇਕ ਬੈਗ ਦੇ ਅੰਦਰ ਜ਼ਿਲ੍ਹੇ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟOn PunjabFebruary 21, 2026 by On PunjabFebruary 21, 2026047 ਗੁਜਰਾਤ : ਪੰਜਾਬ ਸਰਕਾਰ 8 ਮਾਰਚ ਨੂੰ ਵਿਧਾਨ ਸਭਾ ਵਿੱਚ ਆਪਣਾ ਬਜਟ ਪੇਸ਼ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਅਗਲੇ ਪੰਜ ਸਾਲਾਂ ’ਚ ਘੁਸਪੈਠੀਆਂ ਨੂੰ ਦੇਸ਼ ਵਿਚੋਂ ਵੀ ਹਟਾ ਦਿਤਾ ਜਾਵੇਗਾOn PunjabFebruary 21, 2026 by On PunjabFebruary 21, 2026039 ਗੁਹਾਟੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਨਿਚਰਵਾਰ ਨੂੰ ਕਿਹਾ ਕਿ ਜੇਕਰ ਭਾਰਤ ਨਕਸਲੀਆਂ ਤੋਂ ਮੁਕਤ ਹੋ ਸਕਦਾ ਹੈ ਤਾਂ ਇਹ ਘੁਸਪੈਠੀਆਂ ਤੋਂ ਵੀ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਦੇ ਵਿਆਪਕ ਟੈਰਿਫ਼ ਨੂੰ ਕੀਤਾ ਰੱਦOn PunjabFebruary 20, 2026 by On PunjabFebruary 20, 2026056 ਵਾਸ਼ਿੰਗਟਨ: ਅਮਰੀਕਾ ਦੀ ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਦੁਨੀਆ ਭਰ ਦੇ ਦੇਸ਼ਾਂ ਉਤੇ ਲਗਾਏ ਟੈਰਿਫ ਦੇ ਫ਼ੈਸਲੇ ਨੂੰ ਰੱਦ ਕਰ ਦਿਤਾ ਹੈ,...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਲਹਿੰਦੇ ਪੰਜਾਬ ਦੀ ਸਰਕਾਰ ਨੇ ਪਾਬੰਦੀਸ਼ੁਦਾ ਸੰਗਠਨਾਂ ਨੂੰ ਦਾਨ ਦੇਣ ’ਤੇ ਲਾਈ ਰੋਕOn PunjabFebruary 20, 2026 by On PunjabFebruary 20, 2026047 ਲਾਹੌਰ: ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸ਼ੁਕਰਵਾਰ ਨੂੰ ਮਸੂਦ ਅਜ਼ਹਰ ਦੀ ਜੈਸ਼-ਏ-ਮੁਹੰਮਦ ਅਤੇ ਹਾਫਿਜ਼ ਸਈਦ ਦੀ ਲਸ਼ਕਰ-ਏ-ਤੋਇਬਾ ਅਤੇ ਜਮਾਤ-ਉਦ-ਦਾਵਾ ਸਮੇਤ ਲਗਭਗ 90 ਪਾਬੰਦੀਸ਼ੁਦਾ ਸੰਗਠਨਾਂ ਨੂੰ ਦਾਨ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਹਰਜੋਤ ਬੈਂਸ ਨੇ ਇੰਡੀਆ ਏ.ਆਈ. ਇੰਪੈਕਟ ਐਕਸਪੋ ‘ਚ ਪੰਜਾਬ ਦੇ ਸਕੂਲਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਤ ਸੰਭਾਵਨਾਵਾਂ ਨੂੰ ਤਲਾਸ਼ਿਆOn PunjabFebruary 20, 2026 by On PunjabFebruary 20, 2026055 ਚੰਡੀਗੜ੍ਹ: ਸੂਬੇ ਦੇ ਵਿੱਦਿਅਕ ਢਾਂਚੇ ਦੇ ਭਵਿੱਖ ਨੂੰ ਤਕਨਾਲੋਜੀ ਪੱਖੋਂ ਹੋਰ ਨਿਪੁੰਨ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਹਾਈ ਕੋਰਟ ਨੇ ਰਾਜ ਤੋਂ ਪੁੱਛਿਆ ਕਿ ਦਿੱਲੀ ਮਹਿਲਾ ਕਮਿਸ਼ਨ 2 ਸਾਲਾਂ ਤੋਂ ਕਿਉਂ ਕੰਮ ਨਹੀਂ ਕਰ ਰਿਹਾ ਹੈOn PunjabFebruary 19, 2026 by On PunjabFebruary 19, 2026062 ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਸਰਕਾਰ ਤੋਂ ਪੁੱਛਿਆ ਕਿ ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਯੂ) ਪਿਛਲੇ ਦੋ ਸਾਲਾਂ ਤੋਂ ਕਿਉਂ ਬੰਦ ਪਿਆ ਹੈ।...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਸੁਪਰੀਮ ਕੋਰਟ ਨੇ ਉੱਤਰਾਖੰਡ ਹਾਈ ਕੋਰਟ ਨੂੰ ਹੈਲੀਪੈਡ ਮੁੱਦੇ ‘ਤੇ ਹਵਾਬਾਜ਼ੀ ਫਰਮ ਦੀ ਪਟੀਸ਼ਨ ‘ਤੇ ਫੈਸਲਾ ਲੈਣ ਲਈ ਕਿਹਾOn PunjabFebruary 19, 2026 by On PunjabFebruary 19, 2026064 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਉੱਤਰਾਖੰਡ ਹਾਈ ਕੋਰਟ ਨੂੰ ਗੋਵਿੰਦ ਘਾਟ ‘ਤੇ ਆਪਣੇ ਨਿੱਜੀ ਹੈਲੀਪੈਡ ਦੀ ਵਾਰ-ਵਾਰ ਅਸਥਾਈ ਪ੍ਰਾਪਤੀ ਵਿਰੁੱਧ ਹਵਾਬਾਜ਼ੀ ਫਰਮ ਡੈਕਨ...