ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆOn PunjabOctober 7, 2025 by On PunjabOctober 7, 2025090 ਅੰਮ੍ਰਿਤਸਰ- ਸ਼ਹਿਰ ਦੇ ਬਾਨੀ ਅਤੇ ਸਿੱਖ ਧਰਮ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਚੋਣ ਕਮਿਸ਼ਨ ਨੇ ਵੋਟਰ ਸੂਚੀਆਂ ’ਚੋਂ ਹਟਾਏ ਗੈਰ-ਨਾਗਰਿਕਾਂ ਦੀ ਗਿਣਤੀ ਬਾਰੇ ਕੁਝ ਨਹੀਂ ਦੱਸਿਆ: ਕਾਂਗਰਸOn PunjabOctober 7, 2025 by On PunjabOctober 7, 2025093 ਨਵੀਂ ਦਿੱਲੀ- ਕਾਂਗਰਸ ਨੇ ਮੰਗਲਵਾਰ ਨੂੰ ਕਿਹਾ ਕਿ ਵੋਟਰ ਸੂਚੀਆਂ ਵਿੱਚੋਂ ਗੈਰ-ਨਾਗਰਿਕਾਂ ਨੂੰ ਹਟਾਉਣ ਲਈ SIR ਪ੍ਰਕਿਰਿਆ ਦੀ ਲੋੜ ਬਾਰੇ ਬਹੁਤ ਕੁਝ ਕਿਹਾ ਗਿਆ ਸੀ,...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਜ਼ਿਲ੍ਹਾ ਮੈਜਿਸਟਰੇਟ ਨੂੰ ਅਜੀਬੋ ਗਰੀਬ ਸ਼ਿਕਾਇਤ: ਪਤਨੀ ਰਾਤ ਨੂੰ ‘ਨਾਗਿਨ’ ਬਣ ਕੇ ਫੁੰਕਾਰੇ ਮਾਰਦੀ ਹੈOn PunjabOctober 7, 2025 by On PunjabOctober 7, 2025057 ਸੀਤਾਪੁਰ- ਇੱਕ ਵਿਅਕਤੀ ਆਪਣੀ ਪਤਨੀ ਦੀ ਹੈਰਾਨੀਜਨਕ ਅਤੇ ਅਜੀਬੋ ਗਰੀਬ ਸ਼ਿਕਾਇਤ ਲੈ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਲ ਪੁੱਜਾ ਹੈ। ਇਸ ਵਿਅਕਤੀ ਨੇ ਜ਼ਿਲ੍ਹਾ ਮੈਜਿਸਟਰੇਟ (ਡੀ.ਐੱਮ.) ਕੋਲ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਪੰਜਾਬ ਸਰਕਾਰ ਨੇ ਖੰਘ ਦੇ ਸੀਰਪ ਦੀ ਵਿਕਰੀ ’ਤੇ ਲਗਾਈ ਪਾਬੰਦੀOn PunjabOctober 7, 2025 by On PunjabOctober 7, 20250135 ਚੰਡੀਗੜ੍ਹ- ਪੰਜਾਬ ਸਰਕਾਰ ਨੇ ਮੱਧ ਪ੍ਰਦੇਸ਼ ਵਿੱਚ 14 ਬੱਚਿਆਂ ਦੀ ਮੌਤ ਤੋਂ ਬਾਅਦ ‘ਕੋਲਡਰਿਫ’ (Coldrif) ਖੰਘ ਦੇ ਸੀਰਪ ਦੀ ਵਿਕਰੀ, ਵੰਡ ਅਤੇ ਵਰਤੋਂ ‘ਤੇ ਪਾਬੰਦੀ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਕਸ਼ਮੀਰ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਸੱਜਰੀ ਬਰਫ਼ਬਾਰੀOn PunjabOctober 7, 2025 by On PunjabOctober 7, 2025082 ਸ੍ਰੀਨਗਰ- ਕਸ਼ਮੀਰ ਵਿਚ ਸੱਜਰੀ ਬਰਫ਼ਬਾਰੀ ਨਾਲ ਕਈ ਸੈਲਾਨੀ ਕੇਂਦਰ ਤੇ ਉਚੀਆਂ ਟੀਸੀਆਂ ਬਰਫ਼ ਨਾਲ ਢਕ ਗਈਆਂ ਹਨ ਜਦੋਂਕਿ ਮੈਦਾਨੀ ਇਲਾਕਿਆਂ ਵਿਚ ਮੀਂਹ ਪੈ ਰਿਹਾ ਹੈ।...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics‘ਸੁੱਖੂ ਨੇ ਬੁਲਾਇਆ ਹੈ, ਭੁੱਖੇ ਹੀ ਤੜਫਾਇਆ ਹੈ’: ਹਿਮਾਚਲ ਦੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰਨ ‘ਤੇ ਕਾਲਜ ਵਿਦਿਆਰਥੀਆਂ ‘ਤੇ FIROn PunjabOctober 7, 2025 by On PunjabOctober 7, 20250124 ਸੋਲਨ- ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਹਾਲ ਹੀ ਵਿੱਚ ਡਰਲਾਘਾਟ ਦੌਰੇ ਦੌਰਾਨ ਨਾਅਰੇਬਾਜ਼ੀ ਦੀ ਘਟਨਾ ਤੋਂ ਬਾਅਦ ਸੋਲਨ ਪੁਲੀਸ ਨੇ ਸਰਕਾਰੀ ਕਾਲਜ ਡਰਲਾਘਾਟ ਦੇ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਪੈਨਸਿਲਵੇਨੀਆ ’ਚ ਭਾਰਤੀ ਹੋਟਲ ਮਾਲਕ ਦੀ ਹੱਤਿਆ !On PunjabOctober 6, 2025 by On PunjabOctober 6, 20250169 ਚੰਡੀਗੜ੍ਹ- ਭਾਰਤੀ ਮੂਲ ਦੇ 51 ਸਾਲਾ ਮੋਟਲ ਮਾਲਕ ‘ਰਾਕੇਸ਼ ਇਹਾਗਾਬਨ’ ਦੀ ਪੈਨਸਿਲਵੇਨੀਆ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ,ਜਦੋਂ ਉਹ ਰੌਲਾ ਰੱਪਾ ਸੁਣ ਆਪਣੇ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ’ਚ ਅੱਗ ਲੱਗਣ ਨਾਲ 6 ਮਰੀਜ਼ਾਂ ਦੀ ਮੌਤOn PunjabOctober 6, 2025 by On PunjabOctober 6, 20250115 ਜੈਪੁਰ- ਜੈਪੁਰ ਦੇ ਸਵਾਈ ਮਾਨ ਸਿੰਘ (SMS) ਹਸਪਤਾਲ ਵਿਚ ਅੇੈਤਵਾਰ ਦੇਰ ਰਾਤੀਂ ਟਰੌਮਾ ਸੈਂਟਰ ਦੀ ਦੂਜੀ ਮੰਜ਼ਿਲ ਵਿਚ ਲੱਗੀ ਅੱਗ ਨਾਲ 6 ਮਰੀਜ਼ਾਂ ਦੀ ਮੌਤ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਰਾਜ ਸਭਾ ਜ਼ਿਮਨੀ ਚੋਣ: ‘ਆਪ’ ਨੇ ਰਾਜਿੰਦਰ ਗੁਪਤਾ ਨੂੰ ਉਮੀਦਵਾਰ ਐਲਾਨਿਆOn PunjabOctober 6, 2025 by On PunjabOctober 6, 20250138 ਨਵੀਂ ਦਿੱਲੀ- ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਵਿੱਚ ਹੋਣ ਵਾਲੀ ਰਾਜ ਸਭਾ ਜ਼ਿਮਨੀ ਚੋਣ ਲਈ ਉਦਯੋਗਪਤੀ ਰਾਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਸ਼ੇਰਾਂਵਾਲੀ ਭਾਖੜਾ ਨਹਿਰ ਵਿੱਚ ਦੋ ਥਾਵਾਂ ’ਤੇ ਪਾੜ ਪਿਆ, 100 ਏਕੜ ਵਿੱਚ ਖੜੀ ਫ਼ਸਲ ਦਾ ਨੁਕਸਾਨOn PunjabOctober 6, 2025 by On PunjabOctober 6, 2025093 ਨਵੀਂ ਦਿੱਲੀ- ਨਹਿਰਾਨਾ ਹੈੱਡ ਤੋਂ ਨਿਕਲਣ ਵਾਲੀ ਸ਼ੇਰਾਂਵਾਲੀ ਭਾਖੜਾ ਨਹਿਰ ਵਿਚ ਸੋਮਵਾਰ ਸਵੇਰੇ ਏਲਨਾਬਾਦ ਦੇ ਪਿੰਡਾਂ ਉਮੇਦਪੁਰਾ ਅਤੇ ਮਹਿਣਾ ਖੇੜਾ ਦੇ ਵਿਚਕਾਰ ਦੋ ਥਾਵਾਂ ’ਤੇ...