ਰਾਜਨੀਤੀ/Politicsਮੋਦੀ ਮੰਤਰੀ ਮੰਡਲ ਦੀ ਮੀਟਿੰਗ, ਗ਼ਰੀਬ ਭਲਾਈ ਭੋਜਨ ਯੋਜਨਾ ਨਵੰਬਰ ਤੱਕ ਵਧਾਈ, ਹੋਰ ਕਈ ਅਹਿਮ ਫੈਸਲੇOn PunjabJuly 8, 2020 by On PunjabJuly 8, 20200773 ਅੱਜ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਬੈਠਕ ਹੋਈ, ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਇਸ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ...
ਰਾਜਨੀਤੀ/Politicsਹੁਣ ਗਾਂਧੀ ਪਰਿਵਾਰ ‘ਤੇ ਸ਼ਿਕੰਜਾ! ਤਿੰਨ ਟਰੱਸਟਾਂ ਦੇ ਫੰਡਾਂ ਦੀ ਜਾਂਚ ਲਈ ਗ੍ਰਹਿ ਮੰਤਰਾਲੇ ਨੇ ਬਣਾਈ ਕਮੇਟੀOn PunjabJuly 8, 2020 by On PunjabJuly 8, 20200718 ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਰਾਜੀਵ ਗਾਂਧੀ ਫਾਊਂਡੇਸ਼ਨ, ਰਾਜੀਵ ਗਾਂਧੀ ਚੈਰੀਟੇਬਲ ਟਰੱਸਟ ਤੇ ਇੰਦਰਾ ਗਾਂਧੀ ਮੈਮੋਰੀਅਲ ਟਰੱਸਟ ਨੂੰ ਚੀਨ ਤੋਂ ਫੰਡਿੰਗ ਮਾਮਲੇ ਦੀ ਜਾਂਚ ਲਈ...
ਰਾਜਨੀਤੀ/Politicsਬੇਅਦਬੀ ਕੇਸ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਮੁਖੀ ਰਾਮ ਰਹੀਮ ਵੀ ਵਲ੍ਹੇਟਿਆOn PunjabJuly 7, 2020 by On PunjabJuly 7, 20200801 ਫਰੀਦਕੋਟ, 6 ਜੁਲਾਈ, (ਪੋਸਟ ਬਿਊਰੋ)- ਪੰਜ ਸਾਲ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਵਕਤ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਢਲੇ ਕੇਸ ਦੀ ਜਾਂਚ ਲਈ...
ਰਾਜਨੀਤੀ/Politicsਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਐਲਾਨ, ਸੁਖਬੀਰ ਬਾਦਲ ਨੂੰ ਹਟਾਇਆ?On PunjabJuly 7, 2020 by On PunjabJuly 7, 202001208 ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਧਮਾਕਾ ਹੋਇਆ ਜਦੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ...
ਰਾਜਨੀਤੀ/Politicsਗਲਵਨ ਵਾਦੀ ‘ਚ ਪਿਛਾਂਹ ਹਟੀਆਂ ਫੌਜਾਂ, ਰਾਹੁਲ ਗਾਂਧੀ ਨੇ ਸਰਕਾਰ ‘ਤੇ ਚੁੱਕੇ 3 ਸਵਾਲOn PunjabJuly 7, 2020 by On PunjabJuly 7, 20200723 ਪੂਰਬੀ ਲੱਦਾਖ ਦੇ ਗਲਵਨ ਵਾਦੀ ‘ਚ ਭਾਰਤ ਤੇ ਚੀਨ ਵਿਚਾਲੇ ਹੋਈ ਹਿੰਸਕ ਝੜਪ ਤੇ ਸੰਘਰਸ਼ ਦੇ 20 ਦਿਨਾਂ ਬਾਅਦ ਦੋਵਾਂ ਮੁਲਕਾਂ ਦੀਆਂ ਫੌਜਾਂ ਉਸ ਇਲਾਕੇ...
ਰਾਜਨੀਤੀ/Politicsਭਾਰਤ ਤੇ ਚੀਨ ਦਾ ਗੁੱਸਾ ਹੋਇਆ ਸ਼ਾਂਤ, ਅਜੀਤ ਡੋਵਾਲ ਦੀ ਚੀਨੀ ਵਿਦੇਸ਼ ਮੰਤਰੀ ਨਾਲ ਗੱਲਬਾਤ ਮਗਰੋਂ ਨਰਮ ਰੁਖ਼On PunjabJuly 6, 2020 by On PunjabJuly 6, 20200612 ਭਾਰਤ ਤੇ ਚੀਨ ਦੀ ਸਰਹੱਦ ‘ਤੇ ਤਣਾਅ ਜਾਰੀ ਹੈ। ਇਸ ਦੌਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਵੈਂਗ ਯੀ ਨਾਲ ਗੱਲਬਾਤ...
ਰਾਜਨੀਤੀ/Politicsਪੀਐਮ ਮੋਦੀ ਨੇ ਕਿਉਂ ਕੀਤੀ ਰਾਸ਼ਟਰਪਤੀ ਨਾਲ ਮੀਟਿੰਗ?On PunjabJuly 5, 2020 by On PunjabJuly 5, 20200748 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅੱਜ ਐਤਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਮਹੱਤਤਾ ਦੇ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਲਈ...
ਰਾਜਨੀਤੀ/Politicsਚੀਨ ਨਾਲ ਪੰਗਾ: ਮੋਦੀ ਚੁੱਪ-ਚੁਪੀਤੇ ਪਹੁੰਚੇ ਲੇਹOn PunjabJuly 3, 2020July 3, 2020 by On PunjabJuly 3, 2020July 3, 20200773 ਨਵੀਂ ਦਿੱਲੀ: ਭਾਰਤ-ਚੀਨ ਸਰਹੱਦੀ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਚਾਨਕ ਲੇਹ ਪਹੁੰਚ ਗਏ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਲੇਹ ਦਾ ਦੌਰਾ ਕਰਨ ਵਾਲੇ...
ਰਾਜਨੀਤੀ/Politicsਮੱਧ ਪ੍ਰਦੇਸ਼: ਅੱਜ ਹੋਏਗਾ ਸ਼ਿਵਰਾਜ ਸਰਕਾਰ ਦੀ ਕੈਬਨਿਟ ਦਾ ਵਿਸਤਾਰ, 10 ਮੰਤਰੀ ਸਿੰਧੀਆ ਖੇਮੇ ਤੋਂOn PunjabJuly 2, 2020 by On PunjabJuly 2, 20200700 ਭੋਪਾਲ: ਅੱਜ ਮੱਧ ਪ੍ਰਦੇਸ਼ ਵਿਚ ਸ਼ਿਵਰਾਜ ਸਿੰਘ ਚੌਹਾਨ ਦੇ ਮੰਤਰੀ ਮੰਡਲ ਦਾ ਵਿਸਥਾਰ ਹੋਣ ਵਾਲਾ ਹੈ। ਕੈਬਨਿਟ ਗਠਨ ਬਾਰੇ ਲੰਬੇ ਸਮੇਂ ਤੋਂ ਦਿੱਲੀ ਤੋਂ ਭੋਪਾਲ...
ਰਾਜਨੀਤੀ/Politicsਪ੍ਰਿਅੰਕਾ ਗਾਂਧੀ ਤੋਂ ਪਹਿਲਾਂ ਵਾਪਸ ਲਈ ਗਈ ਐਸਪੀਜੀ ਸਿਕਊਰਟੀ, ਹੁਣ ਵਾਪਸ ਗਿਆ ‘35 ਲੋਧੀ ਅਸਟੇਟ’, ਉੱਠ ਰਹੇ ਨੇ ਸਵਾਲOn PunjabJuly 2, 2020 by On PunjabJuly 2, 20200780 ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ (priyanka Gandhi) ਨੂੰ ਸਰਕਾਰੀ ਬੰਗਲੇ ਦੀ ਅਲਾਟਮੈਂਟ ਰੱਦ ਕਰ ਦਿੱਤੀ ਗਈ ਹੈ। ਹੁਣ ਉਨ੍ਹਾਂ ਨੂੰ 1 ਅਗਸਤ ਤੱਕ...