ਰਾਜਨੀਤੀ/Politicsਸਿੱਖ ਫਾਰ ਜਸਟਿਸ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ ‘ਚ ਮੋਦੀ ਸਰਕਾਰOn PunjabJuly 22, 2020July 22, 2020 by On PunjabJuly 22, 2020July 22, 20200749 ਖ਼ਾਲਿਸਤਾਨ ਨਾਲ ਜੁੜੇ ਨੌਂ ਵਿਦੇਸ਼ਾਂ ‘ਚ ਰਹਿੰਦੇ ਸਿੱਖਾਂ ‘ਤੇ ਪਾਬੰਦੀ ਲਾਏ ਜਾਣ ਮਗਰੋਂ ਸਿੱਖ ਫਾਰ ਜਸਟਿਸ ਖਿਲਾਫ ਭਾਰਤ ਸਰਕਾਰ ਵੱਲੋਂ ਇੱਕ ਹੋਰ ਵੱਡੇ ਐਕਸ਼ਨ ਦੀ...
ਰਾਜਨੀਤੀ/Politicsਰਾਵਣ ਨੇ ਉਡਾਇਆ ਸੀ ਪਹਿਲਾ ਜਹਾਜ਼! ਸ਼੍ਰੀਲੰਕਾ 5 ਸਾਲ ‘ਚ ਕਰੇਗਾ ਸਾਬਤOn PunjabJuly 22, 2020 by On PunjabJuly 22, 20200641 ਸ਼੍ਰੀਲੰਕਾ ਨੇ ਰਾਵਣ ਬਾਰੇ ਨਵੀਂ ਬਹਿਸ ਸ਼ੁਰੂ ਕਰ ਦਿੱਤੀ ਹੈ। ਸ਼੍ਰੀਲੰਕਾ ਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪੰਜ ਹਜ਼ਾਰ ਸਾਲ ਪਹਿਲਾਂ ਰਾਵਣ ਨੇ ਪਹਿਲੀ...
ਰਾਜਨੀਤੀ/Politicsਕੋਰੋਨਾ ਦੇ ਕਹਿਰ ‘ਚ ਸਰਕਾਰ ਦੇ ਨਵੇਂ ਹੁਕਮ, 31 ਦਸੰਬਰ ਤੱਕ ਕਰਨਾ ਪਵੇਗਾ Work from homeOn PunjabJuly 22, 2020 by On PunjabJuly 22, 202001063 ਕੋਰੋਨਾਵਾਇਰਸ ਕਾਰਨ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਆਈਟੀ (IT) ਤੇ ਬੀਪੀਓ ਕੰਪਨੀਆਂ ਲਈ ਵਰਕ ਫਰੋਮ ਹੋਮ ਦੀ ਮਿਆਦ ਵਧਾ ਦਿੱਤੀ ਹੈ। ਸਰਕਾਰ ਵੱਲੋਂ...
ਰਾਜਨੀਤੀ/Politicsਮੋਦੀ ਸਰਕਾਰ ਕਰੇਗੀ ਇੱਕ ਹੋਰ ਵੱਡਾ ਧਮਾਕਾ, ਸਰਕਾਰੀ ਬੈਂਕਾਂ ਦੀ ਗਿਣਤੀ 12 ਤੋਂ 5 ਕਰਨ ਦੀ ਤਿਆਰੀOn PunjabJuly 21, 2020 by On PunjabJuly 21, 20200713 ਮੋਦੀ ਸਰਕਾਰ ਇੱਕ ਹੋਰ ਵੱਡਾ ਧਮਾਕਾ ਕਰਨ ਵਾਲੀ ਹੈ। ਸਰਕਾਰ ਜਨਤਕ ਖੇਤਰੀ ਦੇ ਬੈਂਕਾਂ ਦੀ ਗਿਣਤੀ 12 ਤੋਂ ਘਟਾ 5 ਕਰਨ ਦੀ ਤਿਆਰੀ ਕਰ ਰਹੀ...
ਰਾਜਨੀਤੀ/Politicsਪੰਜਾਬੀਆਂ ਤੇ ਜੱਟਾਂ ਨੂੰ ਬੇਅਕਲ ਕਹਿ ਕੇ ਘਿਰੇ ਮੁੱਖ ਮੰਤਰੀ ਸਾਹਬ, ਹੁਣ ਮੰਗਣੀ ਪਈ ਮੁਆਫੀOn PunjabJuly 21, 2020 by On PunjabJuly 21, 20200646 ਅਗਰਤਲਾ: ਅਕਸਰ ਭਾਰਤ ‘ਚ ਕਿਸੇ ਇੱਕ ਸੂਬੇ ਦੇ ਮੰਤਰੀ ਜਾਂ ਵਿਧਾਇਕ ਦਾ ਕੋਈ ਨਾ ਕੋਈ ਬਿਆਨ ਕਿਸੇ ਦੂਸਰੇ ਸੂਬੇ ਜਾਂ ਉਥੋਂ ਦੇ ਲੋਕਾਂ ਖ਼ਿਲਾਫ਼ ਸਾਹਮਣੇ...
ਰਾਜਨੀਤੀ/Politicsਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਸਾਰੇ ਮਹਿਕਿਆਂ ਦੇ ਪੁਨਰਗਠਨ ਦੀ ਤਿਆਰੀ, ਕਈ ਅਹੁਦੇ ਹੋਣਗੇ ਖਤਮOn PunjabJuly 20, 2020 by On PunjabJuly 20, 20200767 ਕੈਪਟਨ ਸਰਕਾਰ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦਾ ਪੁਨਰਗਠਨ ਕਰਨ ਜਾ ਰਹੀ ਹੈ। ਇਸ ਨਾਲ ਕਈ ਅਹੁਦੇ ਤੇ ਆਸਾਮੀਆਂ ਖਤਮ ਹੋ ਜਾਣਗੀਆਂ ਤੇ ਇਨ੍ਹਾਂ ਦੀ...
ਰਾਜਨੀਤੀ/Politicsਜਲਿਆਵਾਲ ਬਾਗ ‘ਚ ਇਤਰਾਜ਼ਯੋਗ ਤਸਵੀਰਾਂ ਬਾਬਤ ਫਿਲਹਾਲ ਕੋਈ ਸ਼ਿਕਾਇਤ ਨਹੀਂ ਮਿਲੀ: ਐੈਸਡੀਐੈਮ ਦਾ ਦਾਅਵਾOn PunjabJuly 20, 2020 by On PunjabJuly 20, 20200890 ਜਲਿਆਵਾਲਾ ਬਾਗ ਦੇ ਚੱਲ ਰਹੇ ਨਵੀਨੀਕਰਨ ਦੌਰਾਨ ਉੱਥੇ ਬਣੀਆਂ ਗੈਲਰੀਆਂ ‘ਚ ਲਾਈਆਂ ਕੁਝ ਤਸਵੀਰਾਂ ‘ਤੇ ਵਿਵਾਦ ਉੱਠੇ। ਜਿਨ੍ਹਾਂ ਦੇ ਮੀਡੀਆ ‘ਚ ਆਉਣ ਤੋਂ ਬਾਅਦ ਬੀਤੇ...
ਰਾਜਨੀਤੀ/Politicsਕੋਰੋਨਾ ਨਾਲ ਕੈਪਟਨ ਦੀ ਜੰਗ ‘ਤੇ ਅਕਾਲੀ ਦਲ ਦੇ ਸਵਾਲ, ਸਰਕਾਰ ‘ਤੇ ਲਾਏ ਗੰਭੀਰ ਇਲਜ਼ਾਮOn PunjabJuly 17, 2020 by On PunjabJuly 17, 202001312 ਅਸ਼ਰਫ ਢੁੱਡੀ ਚੰਡੀਗੜ੍ਹ: ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਗੰਭੀਰ ਦੋਸ਼ ਲਾਏ ਹਨ। ਚੀਮਾ ਨੇ ਕਿਹਾ ਹੈ ਕਿ...
ਰਾਜਨੀਤੀ/Politicsਭਾਰਤ ਸਰਕਾਰ ਮੁੜ ਸ਼ੁਰੂ ਕਰੇਗੀ ਅੰਤਰਰਾਸ਼ਟਰੀ ਉਡਾਣਾਂOn PunjabJuly 16, 2020 by On PunjabJuly 16, 20200725 ਨਵੀਂ ਦਿੱਲੀ: ਸਿਵਲ ਐਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਇੱਕ ਪ੍ਰੈੱਸ ਬ੍ਰੀਫਿੰਗ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਕੁਝ ਦੇਸ਼ਾਂ ਨਾਲ ਬਾਈਲੇਟਰਲ ਏਅਰ ਬੱਬਲ ਹੇਠ...
ਰਾਜਨੀਤੀ/Politicsਪੰਜਾਬ ਸਰਕਾਰ ਨੇ ਕੋਰੋਨਾ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦੀ ਮਿਥੀ ਫੀਸOn PunjabJuly 16, 2020 by On PunjabJuly 16, 20200837 ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪ੍ਰਾਈਵੇਟ ਹਸਪਤਾਲਾਂ ਵੱਲੋਂ ਮੁਨਾਫ਼ਾਖੋਰੀ ਕੀਤੇ ਜਾਣ ਨੂੰ ਠੱਲ੍ਹ ਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੋਵਿਡ ਦੇ...