ਰਾਜਨੀਤੀ/Politicsਬਾਬਾ ਰਾਮਦੇਵ ਨੇ ਦੀਪਿਕਾ, ਸ਼ਰਧਾ ਤੇ ਸਾਰਾ ਨੂੰ ਲੈ ਕੇ ਕਿਹਾ, ਫਾਂਸੀ ‘ਤੇ ਨਾ ਲਟਕਾਉ, ਇਹ ਆਪਣੇ ਹੀ ਦੇਸ਼ ਦੇ ਬੱਚੇ ਹਨOn PunjabSeptember 27, 2020 by On PunjabSeptember 27, 20200659 ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਨੇ ਏਬੀਪੀ ਨਿਊਜ਼ ਨਾਲ ਨਸ਼ਿਆਂ ਤੋਂ ਛੁਟਕਾਰਾ ਪਾਉਣ ਦੇ ਉਪਾਅ ‘ਤੇ ਇਕ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਨੇ ਅਭਿਨੇਤਰੀਆਂ ਨੂੰ...
ਰਾਜਨੀਤੀ/PoliticsFarmer Protest: ਪੰਜਾਬ ‘ਚ ਰੇਲ ਜਾਮ, ਸੜਕਾਂ ‘ਤੇ ਕਿਸਾਨ, ਜਾਣੋ- ਭਾਰਤ ਬੰਦ ਬਾਰੇ 10 ਵੱਡੀਆਂ ਗੱਲਾਂOn PunjabSeptember 25, 2020 by On PunjabSeptember 25, 20200857 ਚੰਡੀਗੜ੍ਹ: ਅੱਜ ਦੇਸ਼ ਭਰ ਦੇ ਕਿਸਾਨਾਂ ਨੇ ਖੇਤੀਬਾੜੀ ਬਿੱਲਾਂ ਖਿਲਾਫ ਭਾਰਤ ਬੰਦ ਦਾ ਸੱਦਾ ਦਿੱਤਾ। ਬੰਦ ਦਾ ਸਭ ਤੋਂ ਵੱਧ ਅਸਰ ਪੰਜਾਬ ਤੇ ਹਰਿਆਣਾ ਵਿੱਚ...
ਰਾਜਨੀਤੀ/Politicsਖੇਤੀ ਬਿੱਲਾਂ ‘ਤੇ ਹਰਸਮਿਰਤ ਬਾਦਲ ਦਾ ਸਟੈਂਡ ਨਹੀਂ ਸਪਸ਼ਟ, ਅੱਜ ਫਿਰ ਕਿਹਾ ਕਿਸਾਨਾਂ ਦੇ ਸ਼ੰਕੇ ਦੂਰ ਨਹੀਂ ਹੋਏOn PunjabSeptember 25, 2020 by On PunjabSeptember 25, 20200652 ਬਠਿੰਡਾ/ਚੰਡੀਗੜ੍ਹ: ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਵੀ ਹਰਸਿਮਰਤ ਬਦਲ ਦਾ ਖੇਤੀ ਬਿੱਲਾਂ ‘ਤੇ ਦੋਹਰਾ ਸਟੈਂਡ ਸਾਹਮਣੇ ਆ ਰਿਹਾ ਹੈ। ਲੰਬੀ ‘ਚ ਧਰਨੇ...
ਰਾਜਨੀਤੀ/Politicsਖੇਤੀ ਬਿੱਲਾਂ ਵਿਰੁੱਧ ‘ਆਪ’ ਨੇ ਕੀਤੇ ਪੰਜਾਬ ਭਰ ‘ਚ ਰੋਸ ਪ੍ਰਦਰਸ਼ਨOn PunjabSeptember 24, 2020 by On PunjabSeptember 24, 20200670 ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਖੇਤੀ ਬਿੱਲਾਂ ਵਿਰੁੱਧ ਸਾਰੇ 117 ਵਿਧਾਨ ਸਭਾ ਹਲਕਿਆਂ ‘ਚ ਰੋਸ ਪ੍ਰਦਰਸ਼ਨ ਕੀਤੇ। ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ...
ਰਾਜਨੀਤੀ/Politicsਕੇਂਦਰੀ ਮੰਤਰੀ ਮੰਡਲ ਦੀ ਅੱਜ ਹੋਵੇਗੀ ਬੈਠਕ, ਲਿਆ ਜਾਵੇਗਾ ਅਹਿਮ ਫੈਸਲਾOn PunjabSeptember 24, 2020 by On PunjabSeptember 24, 20200568 ਨਵੀਂ ਦਿੱਲੀ: ਅੱਜ ਕੇਂਦਰੀ ਮੰਤਰੀ ਮੰਡਲ ਦੀ ਸਵੇਰੇ 11:30 ਵਜੇ ਬੈਠਕ ਹੋਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮੰਤਰੀ ਮੰਡਲ ਦੀ ਇਸ ਬੈਠਕ ‘ਚ...
ਰਾਜਨੀਤੀ/Politicsਦਿੱਲੀ ਦੰਗੇ: ਚਾਰਜਸ਼ੀਟ ‘ਚ ਕਾਂਗਰਸੀ ਲੀਡਰ ਸਲਮਾਨ ਖੁਰਸ਼ੀਦ ਦਾ ਨਾਂ, ਇਹ ਗੰਭੀਰ ਇਲਜ਼ਾਮOn PunjabSeptember 24, 2020 by On PunjabSeptember 24, 20200610 ਨਵੀਂ ਦਿੱਲੀ: ਇਸ ਸਾਲ ਫਰਵਰੀ ਵਿੱਚ ਹੋਏ ਦਿੱਲੀ ਦੰਗਿਆਂ ਸਬੰਧੀ ਪੁਲਿਸ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਸੀਏਏ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਭੜਕਾਉ...
ਰਾਜਨੀਤੀ/PoliticsFarms Bill 2020: ਰਾਸ਼ਟਰਪਤੀ ਨਾਲ ਮੁਲਕਾਤ ਕਰਨਗੀਆਂ ਵਿਰੋਧੀ ਧਿਰਾਂ, ਕੀ ਹੋ ਸਕੇਗਾ ਕਿਸਾਨਾਂ ਦੇ ਪੱਖ ‘ਚ ਫੈਸਲਾ?On PunjabSeptember 23, 2020 by On PunjabSeptember 23, 202001548 ਚੰਡੀਗੜ੍ਹ: ਕਿਸਾਨ ਬਿੱਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਨੇਤਾ ਅੱਜ ਸ਼ਾਮ 5 ਵਜੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ। ਰਾਸ਼ਟਰਪਤੀ ਭਵਨ ਨੇ ਵਿਰੋਧੀ...
ਰਾਜਨੀਤੀ/PoliticsTIME ਨੇ ਜਾਰੀ ਕੀਤੀ ਲਿਸਟ, ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ‘ਚ ਮੋਦੀ ਸਣੇ 5 ਭਾਰਤੀ ਸ਼ਾਮਲOn PunjabSeptember 23, 2020 by On PunjabSeptember 23, 2020020003 ਨਵੀਂ ਦਿੱਲੀ: ਟਾਈਮ ਮੈਗਜ਼ੀਨ ਨੇ ਇਸ ਸਾਲ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ‘ਚ ਪ੍ਰਧਾਨ ਮੰਤਰੀ ਨਰੇਂਦਰ...
ਰਾਜਨੀਤੀ/PoliticsTime Magazine: ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ‘ਚ ਸ਼ਾਹੀਨ ਬਾਗ ਦੀ ਦਾਦੀ ਦਾ ਨਾਂOn PunjabSeptember 23, 2020 by On PunjabSeptember 23, 20200815 ਨਵੀਂ ਦਿੱਲੀ: ਇਸ ਸਾਲ ਨਾਗਰਿਕਤਾ ਸੋਧ ਐਕਟ (ਸੀਏਏ) ਸਬੰਧੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਹੋਏ ਪ੍ਰਦਰਸ਼ਨ ‘ਚ ਇੱਕ ਨਾਂ ਦਾ ਕਈ ਵਾਰ ਜ਼ਿਕਰ ਹੋਇਆ ਸੀ।...
ਰਾਜਨੀਤੀ/PoliticsDrugs Case: ਮਨਜਿੰਦਰ ਸਿੰਘ ਸਿਰਸਾ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕਰਕੇ ਬਾਲੀਵੁੱਡ ‘ਤੇ ਸਾਧਿਆ ਨਿਸ਼ਾਨਾ, ਵੇਖੋ ਕਿਸ ਬਾਰੇ ਕੀ ਕਿਹਾOn PunjabSeptember 22, 2020 by On PunjabSeptember 22, 20200706 ਨਵੀਂ ਦਿੱਲੀ: ਰੀਆ ਚੱਕਰਵਰਤੀ ਨੂੰ ਡਰੱਗਸ ਕੇਸ ‘ਚ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੇ ਇਸ ਦੌਰਾਨ 25 ਬਾਲੀਵੁੱਡ ਸੈਲੇਬ੍ਰਿਟੀਜ਼ ਦੇ ਨਾਵਾਂ ਦਾ ਖੁਲਾਸਾ ਕੀਤਾ। ਇਸ...