ਰਾਜਨੀਤੀ/Politicsਚੀਨ ਨੇ ਭਾਰਤ ਦੀ 1200 ਵਰਗ ਕਿਲੋਮੀਟਰ ਦੱਬੀ, ਮੋਦੀ ਕਿਉਂ ਨਹੀਂ ਬੋਲੇ ਇੱਕ ਵੀ ਸ਼ਬਦ? ਰਾਹੁਲ ਗਾਂਧੀ ਨੂੰ ਚੜ੍ਹਿਆ ਗੁੱਸਾOn PunjabOctober 22, 2020 by On PunjabOctober 22, 20200661 ਨਵੀਂ ਦਿੱਲੀ: ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਮੁੜ ਤੋਂ ਚੀਨ ਦੀ ਧੱਕੇਸ਼ਾਹੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ ਹੈ। ਰਾਹੁਲ ਨੇ ਦਾਅਵਾ ਕੀਤਾ ਹੈ...
ਰਾਜਨੀਤੀ/Politicsਖੇਤੀਬਾੜੀ ਕਾਨੂੰਨ: ਇੱਕ ਵਾਰ ਫੇਰ ਸ਼ੁਰੂ ਹੋਈ ਕੈਪਟਨ ਅਤੇ ਕੇਜਰੀਵਾਲ ਦਰਮਿਆਨ ਜ਼ੁਬਾਨੀ ਜੰਗ, ਪੜ੍ਹੋ ਪੂਰਾ ਮਾਮਲਾOn PunjabOctober 22, 2020 by On PunjabOctober 22, 20200517 ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਕਾਰ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਜ਼ੁਬਾਨੀ ਜੰਗ ਸ਼ੁਰੂ ਹੋ...
ਰਾਜਨੀਤੀ/Politicsਤਾਮਿਲ ਅਦਾਕਾਰ ਸੇਤੁਪਤੀ ਦੀ ਬੇਟੀ ਨੂੰ ਜਬਰ ਜਨਾਹ ਦੀ ਧਮਕੀ ਦੇਣ ਦੇ ਮਾਮਲੇ ‘ਚ FIR ਦਰਜOn PunjabOctober 21, 2020 by On PunjabOctober 21, 20200714 ਤਾਮਿਲ ਅਦਾਕਾਰ ਵਿਜੇ ਸੇਤੁਪਤੀ ਦੀ ਬੇਟੀ ਤੇ ਡੀਐੱਮਕੇ ਸੰਸਦ ਮੈਂਬਰ ਕਨੀਮੋਝੀ ਨੂੰ ਜਬਰ ਜਨਾਹ ਦੀ ਧਮਕੀ ਦੇਣ ਦੇ ਮਾਮਲੇ ‘ਚ ਚੇਨਈ ਸਾਈਬਰ ਸੈੱਲ ਨੇ ਐੱਫਆਈਆਰ...
ਰਾਜਨੀਤੀ/Politicsਜੰਮੂ-ਕਸ਼ਮੀਰ ਪੰਚਾਇਤੀ ਰਾਜ ਕਾਨੂੰਨ ਨੂੰ ਮਨਜ਼ੂਰੀ, 12 ਲੱਖ ਟਨ ਸੇਬ ਦੇ ਖਰੀਦ ‘ਤੇ ਮੰਤਰੀ ਮੰਡਲ ਦੀ ਮੋਹਰOn PunjabOctober 21, 2020 by On PunjabOctober 21, 20200636 : ਕੇਂਦਰੀ ਮੰਤਰੀਮੰਡਲ ਨੇ ਜੰਮੂ-ਕਸ਼ਮੀਰ ਪੰਚਾਇਤੀ ਰਾਜ ਐਕਟ 1989 ਨੂੰ ਲਾਗੂ ਕਰਨ ਦੀ ਮਨਜ਼ੂਰੀ ਦਿੱਤੀ ਹੈ। ਇਸ ਕਦਮ ਨਾਲ ਜੰਮੂ-ਕਸ਼ਮੀਰ ‘ਚ ਦੇਸ਼ ਦੇ ਹੋਰ ਹਿੱਸਿਆਂ...
ਰਾਜਨੀਤੀ/Politics‘ਖੇਤੀ ਕਾਨੂੰਨ’ ਨਹੀਂ ਮੋਦੀ ਨੇ ਬਣਾਏ ‘ਵਪਾਰ ਕਾਨੂੰਨ’, ਕੈਪਟਨ ਨੇ ਦੱਸਿਆ ਨਜਿੱਠਣ ਦਾ ਢੰਗOn PunjabOctober 20, 2020 by On PunjabOctober 20, 20200779 ਪੰਜਾਬ ਸਰਕਾਰ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਨਾਕਾਰਾ ਕਰਨ ਲਈ ਲਿਆਂਦੇ ਚਾਰ ਬਿੱਲਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਨਾਲ...
ਰਾਜਨੀਤੀ/Politicsਨਵਜੋਤ ਸਿੱਧੂ ਦੇ ਹੱਕ ‘ਚ ਅੰਮ੍ਰਿਤਾ ਵੜਿੰਗ ਨੇ ਪਾਈ ਪੋਸਟ, ਹੋ ਰਹੇ ਚਾਰੇ ਪਾਸੇ ਚਰਚੇOn PunjabOctober 20, 2020 by On PunjabOctober 20, 20200763 ਮੋਗਾ ‘ਚ ਕਾਂਗਰਸ ਦੀ ਕਿਸਾਨਾਂ ਦੇ ਹੱਕ ‘ਚ ਰੈਲੀ ਦੌਰਾਨ ਨਵਜੋਤ ਸਿੱਧੂ ਖੁੱਲ੍ਹ ਕੇ ਗਰਜੇ। ਇੱਥੋਂ ਤੱਕ ਕਿ ਉਨ੍ਹਾਂ ਪੰਜਾਬ ‘ਚ ਹੋ ਰਹੀ ਸਿਆਸਤ ਦੇ...
ਰਾਜਨੀਤੀ/Politicsਪਾਕਿਸਤਾਨ ’ਚ ਨਵਾਜ਼ ਸ਼ਰੀਫ਼ ਦਾ ਜਵਾਈ ਗ੍ਰਿਫ਼ਤਾਰOn PunjabOctober 19, 2020 by On PunjabOctober 19, 20200671 ਕਰਾਚੀ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਜਵਾਈ ਸਫ਼ਦਰ ਅਵਾਨ ਨੂੰ ਕਰਾਚੀ ਪੁਲਿਸ ਨੇ ਉਨ੍ਹਾਂ ਦੇ ਹੋਟਲ ਦੇ ਕਮਰੇ ’ਚੋਂ ਗ੍ਰਿਫ਼ਤਾਰ ਕਰ ਲਿਆ...
ਰਾਜਨੀਤੀ/Politicsਪੀਐੱਮ ਮੋਦੀ ਦੀ ਪਰਸਨਲ ਵੈੱਬਸਾਈਟ ਦਾ ਡਾਟਾ ਹੋਇਆ ਲੀਕ, 5 ਲੱਖ ਲੋਕਾਂ ਦੀ ਸੁਰੱਖਿਆ ਖ਼ਤਰੇ ‘ਚOn PunjabOctober 18, 2020 by On PunjabOctober 18, 20200636 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰਸਨਲ ਵੈੱਬਸਾਈਟ (narendramodi.in) ਤੋਂ ਡਾਟਾ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪਿਛਲੇ ਦੋ ਮਹੀਨੇ ‘ਚ ਦੂਜੀ ਅਜਿਹੀ ਘਟਨਾ...
ਰਾਜਨੀਤੀ/Politicsਚੀਨ-ਭਾਰਤ ਤਣਾਅ ‘ਤੇ ਬੋਲੇ ਅਮਿਤ ਸ਼ਾਹ-ਕੋਈ ਇਕ ਇੰਚ ਵੀ ਸਾਡੀ ਜ਼ਮੀਨ ਨਹੀਂ ਲੈ ਸਕਦਾOn PunjabOctober 18, 2020 by On PunjabOctober 18, 20200572 ਲੱਦਾਖ ‘ਚ ਚੀਨ ਨਾਲ ਜਾਰੀ ਰੇੜਕਾ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਇਕ-ਇਕ ਇੰਚ ਜ਼ਮੀਨ ਨੂੰ ਬਚਾਉਣ ਲਈ...
ਰਾਜਨੀਤੀ/Politicsਭਾਰਤ ਨੇ ਚੀਨ ਦੇ ਦੁਨੀਆ ‘ਚ ਪਹਿਲਾਂ ਤੋਂ ਕੋਰੋਨਾ ਵਾਇਰਸ ਫੈਲਣ ਦੇ ਦਾਅਵੇ ਨੂੰ ਕੀਤਾ ਖਾਰਜ, ਜਾਣੋ ਕੀ ਕਿਹਾOn PunjabOctober 18, 2020 by On PunjabOctober 18, 202001022 ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਐਤਵਾਰ ਨੂੰ ਚੀਨ ਵੱਲੋਂ ਕੀਤੇ ਗਏ ਦਾਅਵੇ ਦਾ ਖੰਡਨ ਕੀਤਾ। ਉਨ੍ਹਾਂ ਕਿਹਾ ਕਿ ਕੋਈ ਅਜਿਹਾ ਸਬੂਤ ਨਹੀਂ ਮਿਲਿਆ ਹੈ, ਜਿਸ...