ਰਾਜਨੀਤੀ/PoliticsCovid19 India Updates : ਦੇਸ਼ ਵਿਚ ਕੋਰੋਨਾ ਦੇ ਵਧ ਰਹੇ ਮਾਮਲੇ, ਟਾਪ-10 ‘ਚ ਸ਼ਾਮਲ ਹਨ ਇਹ ਸ਼ਹਿਰOn PunjabMarch 30, 2021 by On PunjabMarch 30, 2021015904 ਦੇਸ਼ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਤੇ ਟੀਕਾਕਰਨ ਦੀ ਸਥਿਤੀ ਸਬੰਧੀ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਦੇਸ਼ ਭਰ ਵਿਚ 10 ਜ਼ਿਲ੍ਹੇ ਹਨ...
ਰਾਜਨੀਤੀ/Politicsਕੈਪਟਨ ਦੇ ਮਹਿਲ ਨੇੜੇ ਅਧਿਆਪਕਾਂ ‘ਤੇ ਲਾਠੀਚਾਰਜOn PunjabMarch 28, 2021 by On PunjabMarch 28, 20210609 ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ ਅੱਜ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਉੱਪਰ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਕੁਝ ਅਧਿਆਪਕ ਦੂਜੇ ਰਸਤਿਓਂ...
ਰਾਜਨੀਤੀ/Politicsਦੇਸ਼ ਭਰ ‘ਚ ਫੈਲਦੇ ਕਿਸਾਨ ਅੰਦੋਲਨ ਨੂੰ ਵੇਖ ਖੇਤੀ ਮੰਤਰੀ ਤੋਮਰ ਦਾ ਵੱਡਾ ਦਾਅਵਾOn PunjabMarch 28, 2021 by On PunjabMarch 28, 20210582 ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇੱਕ ਵਾਰ ਫਿਰ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਸੰਕੇਤ ਦਿੱਤੇ ਹਨ। ਤੋਮਰ ਨੇ ਕਿਹਾ ਹੈ ਕਿ ਸਰਕਾਰ ਤੇ...
ਰਾਜਨੀਤੀ/Politicsਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਤੇ ਰੁਜ਼ਗਾਰ ਬਾਰੇ ਸਾਬਕਾ ਪ੍ਰਧਾਨ ਮੰਤਰੀ Manmohan Singh ਨੇ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾOn PunjabMarch 26, 2021 by On PunjabMarch 26, 20210596 ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਤੇ ਬੇਰੁਜ਼ਗਾਰੀ ਦੇ ਮੁੱਦੇ ‘ਤੇ ਮੋਦੀ ਸਰਕਾਰ ਨੂੰ ਘੇਰਿਆ। ਮਨਮੋਹਨ ਸਿੰਘ ਲਗਪਗ ਤਿੰਨ...
ਰਾਜਨੀਤੀ/Politicsਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਛਾਤੀ ’ਚ ਤਕਲੀਫ਼, ਆਰਮੀ ਹਸਪਤਾਲ ’ਚ ਕਰਾ ਰਹੇ ਹਨ ਇਲਾਜOn PunjabMarch 26, 2021 by On PunjabMarch 26, 20210699 ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਛਾਤੀ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਹੈ। ਰਾਸ਼ਟਰਪਤੀ ਕੋਵਿੰਦ ਸ਼ੁੱਕਰਵਾਰ ਨੂੰ ਸਵੇਰੇ ਸੀਨੇ ਵਿਚ ਤਕਲੀਫ਼ ਹੋਣ ਤੋਂ...
ਰਾਜਨੀਤੀ/Politicsਮਸਲੇ ਹੱਲ ਨਾ ਹੋਣ ‘ਤੇ ਸਰਕਾਰ ਨੂੰ ਵੋਟਾਂ ਨਾ ਪਾਉਣ ਦੀ ਦਿੱਤੀ ਚੇਤਾਵਨੀOn PunjabMarch 25, 2021 by On PunjabMarch 25, 20210843 :ਪੰਜਾਬ-ਯੂ.ਟੀ ਮੁਲਾਜ਼ਮ-ਪੈਨਸ਼ਨਰ ਸਾਂਝਾ ਫਰੰਟ ਵੱਲੋੋ ਸੂਬੇੇ ਦੇ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਦੇ ਹਲਕਾ ਬਠਿੰਡਾ ਵਿਖੇ ਜ਼ੋਨਲ ਰੈਲੀ ਵਿੱਚ ਸਰਕਾਰ ਵੱਲੋ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ...
ਰਾਜਨੀਤੀ/Politicsਕਿਸਾਨ ਆਗੂ ਰਾਕੇਸ਼ ਟਿਕੈਤ ਖ਼ਿਲਾਫ਼ ਕਰਨਾਟਕ ‘ਚ ਕੇਸ ਦਰਜ, ਭੜਕਾਊ ਭਾਸ਼ਣ ਦੇਣ ਦਾ ਹੈ ਦੋਸ਼On PunjabMarch 25, 2021 by On PunjabMarch 25, 20210632 ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (BKU) ਦੇ ਪ੍ਰਧਾਨ ਰਾਕੇਸ਼ ਟਿਕੈਤ ਖ਼ਿਲਾਫ਼ ਸ਼ਿਵਮੋਗਾ ‘ਚ ਉਨ੍ਹਾਂ ਦੇ...
ਰਾਜਨੀਤੀ/PoliticsTerror Funding Case : NIA ਦਾ ਵੱਡਾ ਖੁਲਾਸਾ, HM ਅੱਤਵਾਦੀ ਨਵੀਦ ਬਾਬੂ ਨੂੰ ਜਾਣਦੀ ਹੈ ਮਹਿਬੂਬਾ ਮੁਫਤੀ, ਫੋਨ ‘ਤੇ ਕਰ ਚੁੱਕੀ ਹੈ ਗੱਲOn PunjabMarch 24, 2021 by On PunjabMarch 24, 202101308 ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਆਗੂ ਮਹਿਬੂਬਾ ਮੁਫਤੀ ਗ੍ਰਿਫਤਾਰ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਨਵੀਦ ਬਾਬੂ ਨੂੰ ਜਾਣਦੀ ਸੀ। ਇਹੀ...
ਰਾਜਨੀਤੀ/Politicsਤਿਉਹਾਰਾਂ ’ਤੇ ਸਖ਼ਤੀ ਦੇ ਮੂਡ ’ਚ ਕੇਂਦਰ ਸਰਕਾਰ, ਸੂਬਿਆਂ ਲਈ ਜਾਰੀ ਕੀਤੀਆਂ ਨਵੀਂ ਗਾਈਡਲਾਈਨਜ਼On PunjabMarch 24, 2021 by On PunjabMarch 24, 20210649 ਕੋਰੋਨਾ ਦੇ ਵੱਧਦੇ ਮਾਮਲਿਆਂ ਨੇ ਕੇਂਦਰ ਅਤੇ ਸੂਬਾਂ ਸਰਕਾਰਾਂ ਨੂੰ ਟੈਨਸ਼ਨ ਵਿਚ ਪਾ ਦਿੱਤਾ ਹੈ। ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਸੂਬਿਆਂ...
ਰਾਜਨੀਤੀ/PoliticsFarmers Paid Tribute to Bhagat Singh: ਕਿਸਾਨ ਅੰਦੋਲਨ ਕਰਕੇ ਚੜ੍ਹਿਆ ਕ੍ਰਾਂਤੀ ਦਾ ਰੰਗ, ਹਰ ਦੇਸ਼ ਵਾਸੀ ਦੀ ਜ਼ੁਬਾਨ ‘ਤੇ ਸ਼ਹੀਦ ਭਗਤ ਸਿੰਘ ਦਾ ਨਾਂOn PunjabMarch 23, 2021 by On PunjabMarch 23, 202109095 ਨਵੀਂ ਦਿੱਲੀ: ਕਿਸਾਨ ਅੰਦੋਲਨ ਕਰਕੇ ਅੱਜ ਦੇਸ਼ ਭਰ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਗਿਆ। ਬੇਸ਼ੱਕ ਪੰਜਾਬ ਵਿੱਚ ਹਰ ਸਾਲ ਸ਼ਹੀਦ...