ਰਾਜਨੀਤੀ/PoliticsBharat Jodo Yatra : ਰਾਹੁਲ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ, ਕਿਹਾ ਭਾਰਤ ਨੂੰ ਬੇਇਨਸਾਫ਼ੀ ਵਿਰੁੱਧ ਕਰਾਂਗੇ ਇੱਕਜੁੱਟOn PunjabOctober 2, 2022 by On PunjabOctober 2, 20220511 ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਕਰਨਾਟਕ ਵਿੱਚ ਆਪਣੀ ਭਾਰਤ ਜੋੜੋ ਯਾਤਰਾ...
ਰਾਜਨੀਤੀ/PoliticsPM ਮੋਦੀ ਨੇ ਆਪਣਾ ਕਾਫ਼ਲਾ ਰੋਕ ਐਂਬੂਲੈਂਸ ਨੂੰ ਦਿੱਤਾ ਰਸਤਾ, ਵੀਡੀਓ ਵਾਇਰਲOn PunjabSeptember 30, 2022 by On PunjabSeptember 30, 20220341 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਵਿੱਚ ਐਂਬੂਲੈਂਸ ਨੂੰ ਰਸਤਾ ਦੇਣ ਲਈ ਆਪਣੇ ਕਾਫ਼ਲੇ ਨੂੰ ਰੋਕ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ...
ਰਾਜਨੀਤੀ/Politicsਵਿਧਾਨ ਸਭਾ ‘ਚ ਹੰਗਾਮੇ ‘ਤੇ ਭਗਵੰਤ ਮਾਨ ਕਾਂਗਰਸ ‘ਤੇ ਹੋਏ ਹਮਲਾਵਰ, ਕਿਹਾ- ਸਦਨ ਦਾ ਕੀਮਤੀ ਸਮਾਂ ਬਰਬਾਦ ਕਰ ਰਹੇOn PunjabSeptember 30, 2022 by On PunjabSeptember 30, 20220450 ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਸਦਨ ਵਿੱਚ ਕਾਂਗਰਸੀ ਆਗੂਆਂ ਦੇ ਗੈਰ-ਜ਼ਿੰਮੇਵਾਰਾਨਾ ਵਤੀਰੇ ਦੀ ਨਿੰਦਾ ਕੀਤੀ। ਮੁੱਖ ਮੰਤਰੀ ਨੇ ਕਾਂਗਰਸੀ ਆਗੂਆਂ ਨੂੰ ਕਰੜੇ ਹੱਥੀਂ ਲੈਂਦਿਆਂ...
ਰਾਜਨੀਤੀ/Politicsਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ – ਆਜ਼ਾਦ, ਸਥਿਰ ਤੇ ਸੁਰੱਖਿਅਤ ਇੰਡੋ-ਪੈਸੀਫਿਕ ਖੇਤਰ ਲਈ ਵਚਨਬੱਧ ਹੈ ਅਮਰੀਕਾOn PunjabSeptember 30, 2022September 30, 2022 by On PunjabSeptember 30, 2022September 30, 20220750 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਮਰੀਕਾ ਆਜ਼ਾਦ, ਖੁੱਲ੍ਹੇ, ਸਥਿਰ ਅਤੇ ਸੁਰੱਖਿਅਤ ਇੰਡੋ-ਪੈਸੀਫਿਕ ਖੇਤਰ ਲਈ ਵਚਨਬੱਧ ਹੈ। ਵੀਰਵਾਰ ਨੂੰ ਵਾਸ਼ਿੰਗਟਨ ਵਿੱਚ ਇੱਕ ਦਰਜਨ ਪ੍ਰਸ਼ਾਂਤ...
ਰਾਜਨੀਤੀ/PoliticsSonia-Gehlot Meet: ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਹੀਂ ਲੜਨਗੇ ਗਹਿਲੋਤ, ਕਿਹਾ- ਮੁੱਖ ਮੰਤਰੀ ਨਾ ਰਹਿਣ ਦਾ ਫੈਸਲਾ ਵੀ ਲੈਣਗੇ ਸੋਨੀਆOn PunjabSeptember 29, 2022 by On PunjabSeptember 29, 20220459 ਵੀਰਵਾਰ ਨੂੰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ...
ਰਾਜਨੀਤੀ/Politicsਪੰਜਾਬ ‘ਚ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਹੋਈ ਤਕਰਾਰ, ਪੜ੍ਹੋ ਕਿਥੋਂ ਸ਼ੁਰੂ ਹੋਇਆ ਵਿਵਾਦ, ਕੀ ਹੈ ਅਸਲ ਕਾਰਨOn PunjabSeptember 29, 2022 by On PunjabSeptember 29, 20220316 ਦਿੱਲੀ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਰਾਜਪਾਲ ਵਿਚਾਲੇ ਵਿਵਾਦ ਅਕਸਰ ਸੁਰਖੀਆਂ ‘ਚ ਰਹਿੰਦਾ ਹੈ। ਹੁਣ ਪੰਜਾਬ ਵਿੱਚ ਵੀ ਸਰਕਾਰ ਅਤੇ ਰਾਜਪਾਲ ਵਿਚਾਲੇ ਵਿਵਾਦ...
ਰਾਜਨੀਤੀ/PoliticsDefense Expo 2022 : ਰਾਜਨਾਥ ਸਿੰਘ ਨੇ ਡਿਫੈਂਸ ਐਕਸਪੋ-2022 ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ, ਜਾਣੋ ਕੌਣ ਕਰੇਗਾ ਮੇਜ਼ਬਾਨੀOn PunjabSeptember 27, 2022 by On PunjabSeptember 27, 20220441 ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਇੱਕ ਬੈਠਕ ਵਿੱਚ ਆਗਾਮੀ ਡਿਫੈਂਸ ਐਕਸਪੋ 2022 ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਮੀਟਿੰਗ ਦੌਰਾਨ ਰਕਸ਼ਾ ਮੰਤਰੀ ਨੂੰ ਅਧਿਕਾਰੀਆਂ...
ਰਾਜਨੀਤੀ/Politicsਪੰਜਾਬ ਦੇ ਸਰਕਾਰੀ ਸਕੂਲਾਂ ਦੇ ਬਾਹਰ ਤਾਇਨਾਤ ਹੋਣਗੇ ਗਾਰਡ, ਸਾਫ਼-ਸਫ਼ਾਈ ਲਈ ਮਿਲੇਗੀ 50,000 ਰੁਪਏ ਦੀ ਗ੍ਰਾਂਟ, ਸਿੱਖਿਆ ਮੰਤਰੀ ਨੇ ਕੀਤਾ ਐਲਾਨOn PunjabSeptember 27, 2022 by On PunjabSeptember 27, 20220362 ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ‘ਚ ਵੱਡਾ ਸੁਧਾਰ ਕਰਨ ਜਾ ਰਹੀ ਹੈ। ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਗਾਰਡ ਤੇ ਕੈਂਪਸ ਪ੍ਰਬੰਧਕ ਤਾਇਨਾਤ ਕੀਤੇ ਜਾਣਗੇ।...
ਰਾਜਨੀਤੀ/Politicsਸਿੱਖ ਕੱਟੜਪੰਥੀਆਂ ਤੇ ਹਿੰਦੂ ਮੰਦਰਾਂ ‘ਤੇ ਹਮਲੇ ਨੂੰ ਲੈ ਕੇ ਭਾਰਤ ਨੇ ਯੂਕੇ, ਕੈਨੇਡਾ ਨੂੰ ਭੇਜਿਆ ਨੋਟਿਸ, ਜਾਣੋ ਪੂਰਾ ਮਾਮਲਾOn PunjabSeptember 22, 2022 by On PunjabSeptember 22, 20220730 ਨਰਿੰਦਰ ਮੋਦੀ ਸਰਕਾਰ ਯੂਕੇ ਤੇ ਕੈਨੇਡਾ ਵਿੱਚ ਸਿੱਖ ਕੱਟੜਪੰਥ ਹਮਲਿਆਂ ਤੇ ਹਿੰਦੂ ਧਰਮ ਦੀਆਂ ਮੂਰਤੀਆਂ ਦੀ ਭੰਨ੍ਹਤੋੜ ‘ਤੇ ਨਜ਼ਰ ਰੱਖ ਰਹੀ ਹੈ ਤੇ ਰਾਸ਼ਟਰਮੰਡਲ ਭਾਈਚਾਰੇ...
ਰਾਜਨੀਤੀ/PoliticsTerror Funding: PFI ‘ਤੇ ਹੋਈ ਕਾਰਵਾਈ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਬੈਠਕ; NIA, ED ਨੇ 10 ਸੂਬਿਆਂ ‘ਚ ਕੀਤੀ ਛਾਪੇਮਾਰੀ, 100 ਤੋਂ ਵੱਧ ਗ੍ਰਿਫ਼ਤਾਰOn PunjabSeptember 22, 2022 by On PunjabSeptember 22, 20220427 ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਭਰ ‘ਚ ਅੱਤਵਾਦੀ ਫੰਡਿੰਗ ਮਾਮਲੇ ‘ਚ PFI ਦੇ ਆਧਾਰ ‘ਤੇ ਕੀਤੀ ਗਈ ਕਾਰਵਾਈ ਨੂੰ ਲੈ ਕੇ ਮੀਟਿੰਗ ਕੀਤੀ।...