ਰਾਜਨੀਤੀ/Politicsਮਲਿਕਾਅਰਜੁਨ ਖੜਗੇ ਦੇ ਹੱਥ ਕੱਲ੍ਹ ਤੋਂ ਹੋਵੇਗੀ ਕਾਂਗਰਸ ਪ੍ਰਧਾਨ ਦੀ ਕਮਾਨ, ਰਾਹੁਲ ਗਾਂਧੀ ਵੀ ਹੋਣਗੇ ਮੌਜੂਦOn PunjabOctober 25, 2022 by On PunjabOctober 25, 20220430 ਆਨਲਾਈਨ ਡੈਸਕ। ਸ਼ਸ਼ੀ ਥਰੂਰ ਨੂੰ ਹਰਾ ਕੇ ਕਾਂਗਰਸ ਪ੍ਰਧਾਨ ਦੀ ਚੋਣ ਜਿੱਤਣ ਵਾਲੇ ਮਲਿਕਾਅਰਜੁਨ ਖੜਗੇ ਬੁੱਧਵਾਰ ਨੂੰ ਅਧਿਕਾਰਤ ਤੌਰ ‘ਤੇ ਪ੍ਰਧਾਨਗੀ ਦੀ ਵਾਗਡੋਰ ਸੰਭਾਲਣਗੇ। ਇਸ...
ਰਾਜਨੀਤੀ/Politics18 ਡਿਗਰੀ ‘ਤੇ AC ਦਾ ਮਜ਼ਾ ਲੈਣ ਵਾਲਿਆਂ ਨੂੰ PM ਮੋਦੀ ਦੀ ਨਸੀਹਤ, ਜਿਮ ਜਾਣ ਵਾਲਿਆਂ ਨੂੰ ਵੀ ਸਲਾਹOn PunjabOctober 20, 2022 by On PunjabOctober 20, 20220443 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਵੀਰਵਾਰ ਨੂੰ ਕੇਵੜੀਆ, ਗੁਜਰਾਤ ਵਿੱਚ ਮਿਸ਼ਨ ਲਾਈਫ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ...
ਰਾਜਨੀਤੀ/PoliticsUttarakhand Helicopter Crash : ਕੇਦਾਰਨਾਥ ਹੈਲੀਕਾਪਟਰ ਹਾਦਸੇ ‘ਤੇ PM ਮੋਦੀ ਅਤੇ ਸੀਐਮ ਧਾਮੀ ਨੇ ਜਤਾਇਆ ਦੁੱਖ , ਜਾਣੋ ਕਿਸ ਨੇ ਕੀ ਦਿੱਤੀ ਪ੍ਰਤੀਕਿਰਿਆOn PunjabOctober 18, 2022 by On PunjabOctober 18, 20220521 ਉਤਰਾਖੰਡ ਵਿੱਚ ਕੇਦਾਰਨਾਥ ਧਾਮ ਤੋਂ ਦੋ ਕਿਲੋਮੀਟਰ ਪਹਿਲਾਂ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਇਸ ਹਾਦਸੇ ‘ਚ ਹੈਲੀਕਾਪਟਰ ਦੇ ਪਾਇਲਟ ਸਮੇਤ ਹੈਲੀਕਾਪਟਰ ‘ਚ ਸਵਾਰ ਸਾਰੇ...
ਖਾਸ-ਖਬਰਾਂ/Important Newsਰਾਜਨੀਤੀ/Politicsਰਾਜਨਾਥ ਸਿੰਘ ਨੇ ਕਿਹਾ – ਭਾਰਤ ਆਪਸੀ ਹਿੱਤਾਂ ਦੇ ਖੇਤਰਾਂ ‘ਚ ਅਫ਼ਰੀਕੀ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਲਈ ਹੈ ਤਿਆਰOn PunjabOctober 18, 2022 by On PunjabOctober 18, 20220337 ਡਿਫੈਂਸ ਐਕਸਪੋ 2022 ਮੰਗਲਵਾਰ ਤੋਂ ਗੁਜਰਾਤ ਦੇ ਗਾਂਧੀਨਗਰ ਵਿੱਚ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਸ਼ਾਂਤੀ ਅਤੇ...
ਰਾਜਨੀਤੀ/PoliticsPM-KISAN : ਕਿਸਾਨਾਂ ਨੂੰ ਅੱਜ ਮਿਲੇਗਾ ਦੀਵਾਲੀ ਦਾ ਤੋਹਫਾ, PM ਮੋਦੀ ਜਾਰੀ ਕਰਨਗੇ 16,000 ਕਰੋੜ ਦਾ PM ਕਿਸਾਨ ਫੰਡOn PunjabOctober 17, 2022 by On PunjabOctober 17, 202202535 ਦੇਸ਼ ਦੇ ਕਿਸਾਨਾਂ ਨੂੰ ਅੱਜ ਦੀਵਾਲੀ ਦਾ ਤੋਹਫ਼ਾ ਮਿਲਣ ਵਾਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸੰਮੇਲਨ...
ਰਾਜਨੀਤੀ/PoliticsCongress President Election : ਵੋਟਿੰਗ ਖ਼ਤਮ, 19 ਅਕਤੂਬਰ ਨੂੰ ਆਵੇਗਾ ਨਤੀਜਾ, ਹੋਵੇਗਾ ਖੜਗੇ ਤੇ ਥਰੂਰ ਦੀ ਕਿਸਮਤ ਦਾ ਫ਼ੈਸਲਾOn PunjabOctober 17, 2022 by On PunjabOctober 17, 202201479 ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਲਈ ਵੋਟਿੰਗ ਖ਼ਤਮ ਹੋ ਗਈ ਹੈ। ਇਸ ਦੇ ਲਈ ਪਾਰਟੀ ਦੇ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਮੈਦਾਨ...
ਰਾਜਨੀਤੀ/PoliticsCongress Presidential Election : ਕਾਂਗਰਸ ਦਾ ਉਹ ਆਗੂ ਜਿਸ ਨੂੰ ‘ਕਿੰਗਮੇਕਰ’ ਕਿਹਾ ਜਾਂਦਾ ਸੀ, ਪ੍ਰਧਾਨਗੀ ਲਈ ਜਿਸ ਨੇ ਛੱਡ ਦਿੱਤਾ ਸੀ ਮੁੱਖ ਮੰਤਰੀ ਦਾ ਅਹੁਦਾOn PunjabOctober 16, 2022 by On PunjabOctober 16, 202201791 ਕਾਂਗਰਸ ਨੂੰ 19 ਅਕਤੂਬਰ ਨੂੰ ਨਵਾਂ ਪ੍ਰਧਾਨ ਮਿਲੇਗਾ, ਜੋ ਗੈਰ-ਗਾਂਧੀ ਪਰਿਵਾਰ ਤੋਂ ਹੋਵੇਗਾ। ਮੁੱਖ ਮੁਕਾਬਲਾ ਮੱਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਕਾਰ ਹੈ।ਦੋਵੇਂ ਉਮੀਦਵਾਰਾਂ ਨੇ ਚੋਣ...
ਖਾਸ-ਖਬਰਾਂ/Important Newsਰਾਜਨੀਤੀ/Politicsਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਖੱਬੀ ਅੱਖ ਦਾ ਮੋਤੀਆਬਿੰਦ ਦਾ ਹੋਇਆ ਆਪ੍ਰੇਸ਼ਨ, ਡਾਕਟਰਾਂ ਨੇ ਆਰਾਮ ਕਰਨ ਦੀ ਦਿੱਤੀ ਸਲਾਹOn PunjabOctober 16, 2022 by On PunjabOctober 16, 20220509 ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸਵੇਰੇ 11:30 ਵਜੇ ਆਰਮੀ ਹਸਪਤਾਲ ਰਿਸਰਚ ਐਂਡ ਰੈਫਰਲ, ਦਿੱਲੀ ਕੈਂਟ ਵਿਖੇ ਆਪਣੀ ਖੱਬੀ ਅੱਖ ਦੇ ਮੋਤੀਆਬਿੰਦ ਦਾ ਸਫਲ ਆਪ੍ਰੇਸ਼ਨ ਕੀਤਾ।...
ਰਾਜਨੀਤੀ/Politicsਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗੁਹਾਟੀ ਸ਼ਕਤੀਪੀਠ ਕਾਮਾਖਿਆ ਮੰਦਿਰ ਦਾ ਕੀਤਾ ਦੌਰਾ, ਕਈ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤOn PunjabOctober 14, 2022 by On PunjabOctober 14, 20220902 ਅਸਾਮ ਦੇ ਦੋ ਦਿਨਾਂ ਦੌਰੇ ‘ਤੇ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸਵੇਰੇ ਗੁਹਾਟੀ ਦੇ ਸ਼ਕਤੀਪੀਠ ਕਾਮਾਖਿਆ ਮੰਦਰ ਦਾ ਦੌਰਾ ਕੀਤਾ। ਅਹੁਦਾ ਸੰਭਾਲਣ ਤੋਂ...
ਰਾਜਨੀਤੀ/Politicsਬੇਸਿੱਟਾ ਰਹੀ SYL ਨਹਿਰ ‘ਤੇ ਪੰਜਾਬ-ਹਰਿਆਣਾ ਦੇ CMs ਦੀ ਬੈਠਕ, ਖੱਟੜ ਬੋਲੇ- ਨਹੀਂ ਬਣੀ ਸਹਿਮਤੀ, ਮਾਨ ਬੋਲੇ- ਇਸ ਦਾ ਹੱਲ PM ਕੋਲOn PunjabOctober 14, 2022 by On PunjabOctober 14, 20220420 SYL ਵਿਵਾਦ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਖ਼ਤਮ ਹੋ ਗਈ ਹੈ ਜੋ ਕਿ ਬੇਸਿੱਟਾ...