ਰਾਜਨੀਤੀ/PoliticsDeath Threat to Pawar : ਸ਼ਰਦ ਪਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤੇ ਵਿਅਕਤੀ ਨੇ ਕੀਤਾ ਫੋਨ, ਪੁਲਿਸ ਜਾਂਚ ‘ਚ ਜੁਟੀOn PunjabDecember 13, 2022 by On PunjabDecember 13, 20220366 NCP ਪ੍ਰਧਾਨ ਸ਼ਰਦ ਪਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇੱਕ ਅਣਪਛਾਤੇ ਵਿਅਕਤੀ ਨੇ ਸ਼ਰਦ ਪਵਾਰ ਦੇ ਓਕ ਨਿਵਾਸ ‘ਤੇ ਫੋਨ ਕੀਤਾ ਅਤੇ ਉਨ੍ਹਾਂ...
ਰਾਜਨੀਤੀ/Politicsਹਿਮਾਚਲ ‘ਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਕਾਂਗਰਸ ‘ਚ ਅੰਦਰੂਨੀ ਸਿਆਸਤ ਸ਼ੁਰੂ, ਵੱਖ-ਵੱਖ ਕਰ ਰਹੇ ਹਨ ਵਿਧਾਇਕ ਦਲ ਮੀਟਿੰਗਾਂOn PunjabDecember 9, 2022 by On PunjabDecember 9, 20220356 ਹਿਮਾਚਲ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕਾਂਗਰਸ ਪਾਰਟੀ ‘ਚ ਮੁੱਖ ਮੰਤਰੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਕਾਂਗਰਸ...
ਰਾਜਨੀਤੀ/Politicsਰਾਘਵ ਚੱਢਾ ਨੇ ਸੰਸਦ ‘ਚ ਚੁੱਕਿਆ ਕਰਤਾਰਪੁਰ ਯਾਤਰਾ ਦਾ ਮੁੱਦਾ, ਬੋਲੇ- ਬਿਨਾਂ ਪਾਸਪੋਰਟ ਤੇ ਫੀਸ ਦੇ ਜਾਣ ਦੀ ਮਿਲੇ ਇਜਾਜ਼ਤOn PunjabDecember 9, 2022 by On PunjabDecember 9, 20220391 ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ...
ਰਾਜਨੀਤੀ/Politicsਸਰਦ ਰੁੱਤ ਸੈਸ਼ਨ 2022 ਦੀ ਸ਼ੁਰੂਆਤ ਤੋਂ ਲੈ ਕੇ ਪੀਐਮ ਮੋਦੀ ਨੇ ਸੰਸਦ ‘ਚ ਕੀ ਕਿਹਾ, ਪੜ੍ਹੋ ਮੁੱਖ ਗੱਲਾਂOn PunjabDecember 7, 2022 by On PunjabDecember 7, 20220416 ਸੰਸਦ ਦਾ ਸਰਦ ਰੁੱਤ ਸੈਸ਼ਨ 2022: ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸੰਸਦ ਦਾ ਸਰਦ ਰੁੱਤ ਸੈਸ਼ਨ 7 ਦਸੰਬਰ ਤੋਂ...
ਰਾਜਨੀਤੀ/Politicsਭਾਰਤ ਬਣੇਗਾ ਡਰੋਨ ਤਕਨੀਕ ਦਾ ਹੱਬ, 2023 ਤਕ 1 ਲੱਖ ਡਰੋਨ ਪਾਇਲਟਾਂ ਦੀ ਪਵੇਗੀ ਲੋੜ : ਅਨੁਰਾਗ ਠਾਕੁਰOn PunjabDecember 7, 2022 by On PunjabDecember 7, 20220409 ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਡਰੋਨ ਤਕਨਾਲੋਜੀ ਦਾ ਕੇਂਦਰ ਬਣ ਜਾਵੇਗਾ ਅਤੇ ਅਗਲੇ ਸਾਲ ਤੱਕ ਘੱਟੋ-ਘੱਟ 1...
ਰਾਜਨੀਤੀ/Politicsਆਰਥਿਕ ਅਪਰਾਧੀਆਂ ‘ਤੇ ਕੱਸਿਆ ਜਾਵੇਗਾ ਸ਼ਿਕੰਜਾ, ਪੀਐੱਮ ਮੋਦੀ ਨੇ ਕਿਹਾ- ਨਵੀਨਤਮ ਤਕਨੀਕ ਦੀ ਕਰਨੀ ਚਾਹੀਦੀ ਹੈ ਵਰਤੋਂOn PunjabDecember 5, 2022December 5, 2022 by On PunjabDecember 5, 2022December 5, 20220465 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲੀਆ ਅਧਿਕਾਰੀਆਂ ਨੂੰ ਆਰਥਿਕ ਅਪਰਾਧੀਆਂ ਦਾ ਪਤਾ ਲਗਾਉਣ ਲਈ ਨਵੀਨਤਮ ਤਕਨੀਕ ਅਪਣਾਉਣ ਦੀ ਅਪੀਲ ਕੀਤੀ ਹੈ। ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀਆਰਆਈ)...
ਰਾਜਨੀਤੀ/PoliticsAssemble Election 2022 : ਹਿਮਾਚਲ ਤੇ ਗੁਜਰਾਤ ‘ਚ ਕਿਸਦੀ ਬਣੇਗੀ ਸਰਕਾਰ, ਥੋੜ੍ਹੀ ਦੇਰ ‘ਚ ਜਾਰੀ ਹੋਣਗੇ ਐਗਜ਼ਿਟ ਪੋਲOn PunjabDecember 5, 2022 by On PunjabDecember 5, 20220333 ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਦਾ ਕੰਮ ਅਮਨਪੂਰਵਕ ਮੁਕੰਮਲ ਹੋ ਗਿਆ ਹੈ। ਇਨ੍ਹਾਂ ਦੋਵਾਂ ਰਾਜਾਂ ਵਿੱਚ ਕਿਸ ਪਾਰਟੀ ਦੀ ਸਰਕਾਰ...
ਰਾਜਨੀਤੀ/Politics‘ਭਗਵਾਨ ਰਾਮ ਦੀ ਹੋਂਦ ‘ਤੇ ਸਵਾਲ ਉਠਾਉਣ ਵਾਲੇ ਹੁਣ ਰਾਵਣ ‘ਤੇ ਕਰ ਰਹੇ ਹਨ ਵਿਸ਼ਵਾਸ’, ਪੀਐੱਮ ਨੇ ਖੜਗੇ ਦੇ ਬਿਆਨ ‘ਤੇ ਦਿੱਤਾ ਜਵਾਬOn PunjabDecember 1, 2022 by On PunjabDecember 1, 20220354 ਗੁਜਰਾਤ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਚੱਲ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੇ ਪੜਾਅ ਦੇ ਚੋਣ ਪ੍ਰਚਾਰ ਦੌਰਾਨ ਕਾਂਗਰਸ ਨੂੰ...
ਰਾਜਨੀਤੀ/Politicsਪੰਜਾਬ ਦੇ 16 ਲੱਖ ਲੋਕਾਂ ਨੂੰ ਨਹੀਂ ਮਿਲੇਗੀ ਕਣਕ ! ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬOn PunjabDecember 1, 2022 by On PunjabDecember 1, 20220493 ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਮਿਲਣ ਵਾਲੀ ਕਣਕ ਨੂੰ ਲੈ ਕੇ ਸਰਕਾਰ ਤੇ ਡਿਪੂ ਹੋਲਡਰਾਂ ਵਿਚਾਲੇ ਰੇੜਕਾ ਖੜ੍ਹਾ ਹੋ ਗਿਆ ਹੈ। ਮਾਮਲਾ ਹਾਈ...
ਰਾਜਨੀਤੀ/Politics‘ਸੁਰੱਖਿਆ ਬਲਾਂ ਨੇ ਸਾਰੀਆਂ ਚੁਣੌਤੀਆਂ ਦਾ ਢੁੱਕਵਾਂ ਜਵਾਬ ਦਿੱਤਾ’, ਰਾਜਨਾਥ ਸਿੰਘ ਨੇ AFFD CSR ਸੰਮੇਲਨ ‘ਚ ਕੀਤਾ ਸੰਬੋਧਨOn PunjabNovember 29, 2022 by On PunjabNovember 29, 20220484 ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁੱਖ ਮਹਿਮਾਨ ਵਜੋਂ ਆਰਮਡ ਫੋਰਸਿਜ਼ ਫਲੈਗ ਡੇ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ (CSR) ਕਨਕਲੇਵ ਦੇ ਚੌਥੇ ਐਡੀਸ਼ਨ ਵਿੱਚ ਸ਼ਿਰਕਤ ਕੀਤੀ। ਰੱਖਿਆ ਮੰਤਰਾਲੇ...