ਰਾਜਨੀਤੀ/Politicsਦਸਤਾਰ-ਟੋਪੀ ਵਿਵਾਦ : ਸਾਬਕਾ CM ਚੰਨੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਮਾਫ਼ੀ; ਪੜ੍ਹੋ ਪੂਰਾ ਮਾਮਲਾOn PunjabFebruary 18, 2023 by On PunjabFebruary 18, 20230361 ਪੱਗ ਉੱਪਰ ਹਿਮਾਚਲ ਦੀ ਰਵਾਇਤੀ ਟੋਪੀ ਰੱਖ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਜਿਸ ‘ਤੇ ਉਨ੍ਹਾਂ ਅੱਜ...
ਖਾਸ-ਖਬਰਾਂ/Important Newsਰਾਜਨੀਤੀ/Politicsਮਨੀਸ਼ਾ ਗੁਲਾਟੀ ਨੇ ਮੁੜ ਸੰਭਾਲਿਆ ‘ਪੰਜਾਬ ਮਹਿਲਾ ਕਮਿਸ਼ਨ’ ਦੇ ਚੇਅਰਪਰਸਨ ਅਹੁਦਾ, ਕਿਹਾ-CM ਨਾਲ ਕਰਾਂਗੀ ਗੱਲਬਾਤOn PunjabFebruary 16, 2023 by On PunjabFebruary 16, 20230464 ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮੁੜ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ 5 ਸਾਲ ਪੂਰੀ ਮਿਹਨਤ...
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਰਾਜਨੀਤੀ/Politicsਭਗਵੰਤ ਮਾਨ ਸਰਕਾਰ ਦਾ ਵੱਡਾ ਫੈਸਲਾ , ਹੁਸ਼ਿਆਰਪੁਰ ਦਾ ਨੰਗਲ ਸ਼ਹੀਦਾਂ ਟੋਲ ਪਲਾਜ਼ਾ ਅੱਜ ਰਾਤ ਤੋਂ ਹੋਵੇਗਾ ਬੰਦOn PunjabFebruary 14, 2023 by On PunjabFebruary 14, 20230455 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਹੋਰ ਵੱਡਾ ਫ਼ੈਸਲਾ ਲਿਆ ਗਿਆ ਹੈ ਕਿ ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਟੋਲ ਪਲਾਜ਼ੇ ਨੂੰ ਅੱਜ ਰਾਤ ਤੋਂ...
English Newsਸਮਾਜ/Socialਸਿਹਤ/Healthਖਾਸ-ਖਬਰਾਂ/Important Newsਖੇਡ-ਜਗਤ/Sports Newsਫਿਲਮ-ਸੰਸਾਰ/Filmyਰਾਜਨੀਤੀ/PoliticsBBC : ਇਨਕਮ ਟੈਕਸ ਵਿਭਾਗ ਨੇ ਬੀਬੀਸੀ ਦੇ ਦਿੱਲੀ-ਮੁੰਬਈ ਦਫ਼ਤਰਾਂ ‘ਤੇ ਮਾਰੀ ਰੇਡ, ਦਫ਼ਤਰ ਸੀਲ ਕੀਤੇOn PunjabFebruary 14, 2023 by On PunjabFebruary 14, 20230551 ਨਵੀਂ ਦਿੱਲੀ : ਆਮਦਨ ਕਰ ਵਿਭਾਗ (ਆਈ.ਟੀ.) ਨੇ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਬੀ.ਬੀ.ਸੀ.) ਦੇ ਦਿੱਲੀ-ਮੁੰਬਈ ਦਫ਼ਤਰਾਂ ‘ਤੇ ਛਾਪਾ ਮਾਰਿਆ ਹੈ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ...
ਰਾਜਨੀਤੀ/PoliticsBudget Session 2023 : ਕਾਂਗਰਸ ਦਾ ਪੀਐਮ ਮੋਦੀ ’ਤੇ ਹਮਲਾ, ਖੜਗੇ ਬੋਲੇ – ਕਈ ਮੁੱਦਿਆਂ ’ਤੇ ਨਹੀਂ ਦਿੱਤਾ ਜਵਾਬOn PunjabFebruary 10, 2023 by On PunjabFebruary 10, 20230439 ਕਾਂਗਰਸ ਨੇ ਪੀਐੱਮ ਮੋਦੀ ’ਤੇ ਨਿਸ਼ਾਨਾ ਸਾਧਿਆ ਹੈ। ਮੋਦੀ ਨੇ ਲੋਕ ਸਭਾ ਤੇ ਰਾਜ ਸਭਾ ’ਚ ਧੰਨਵਾਦ ਮਤੇ ’ਤੇ ਚਰਚਾ ਦਾ ਜਵਾਬ ਦਿੱਤਾ। ਇਸ ਦੌਰਾਨ...
ਰਾਜਨੀਤੀ/Politics‘ਜੀਜਾ-ਭਤੀਜੇ ਦਾ ਸਮਰਥਨ ਕਰਨ ਵਾਲੀ ਪਾਰਟੀ ਨਹੀਂ ਹੈ ਭਾਜਪਾ’, ਵਿੱਤ ਮੰਤਰੀ ਨੇ ਲੋਕ ਸਭਾ ‘ਚ ਕਾਂਗਰਸ ‘ਤੇ ਕੀਤਾ ਜ਼ੋਰਦਾਰ ਹਮਲਾOn PunjabFebruary 10, 2023 by On PunjabFebruary 10, 20230410 ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਬਜਟ 2023-24 ‘ਤੇ ਚਰਚਾ ਦਾ ਜਵਾਬ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰੀ ਬਜਟ...
ਰਾਜਨੀਤੀ/Politicsਖ਼ਾਸ ਜੈਕਟ ਪਾ ਕੇ ਸੰਸਦ ਪਹੁੰਚੇ ਪੀਐੱਮ ਮੋਦੀ, ਪਲਾਸਟਿਕ ਦੀਆਂ ਬੋਤਲਾਂ ਨੂੰ ਰੀਸਾਈਕਲ ਕਰ ਕੀਤਾ ਗਿਆ ਹੈ ਤਿਆਰOn PunjabFebruary 8, 2023 by On PunjabFebruary 8, 20230360 ਐਮ ਮੋਦੀ ਹਰ ਵਾਰ ਆਪਣੇ ਕੱਪੜਿਆਂ ਜਾਂ ਜੈਕੇਟ ਕਾਰਨ ਸੁਰਖੀਆਂ ਵਿਚ ਰਹਿੰਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਖ਼ਾਸ ਕਿਸਮ ਦੀ ਜੈਕੇਟ ਪਾਈ ਹੈ, ਜੋ...
ਰਾਜਨੀਤੀ/Politicsਭਾਰਤੀ ਫ਼ੌਜ ਨੇ ਬਦਲੇ ‘ਅਗਨੀਵੀਰ’ ਭਰਤੀ ਦੇ ਨਿਯਮ, ਹੁਣ ਆਨਲਾਈਨ ਸੀਈਈ ਲਾਜ਼ਮੀOn PunjabFebruary 5, 2023 by On PunjabFebruary 5, 20230432 ਭਾਰਤੀ ਫ਼ੌਜ ਨੇ ‘ਅਗਨੀਵੀਰ’ ਭਰਤੀ ਪ੍ਰਕਿਰਿਆ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ, ਜਿਸ ਤਹਿਤ ਫ਼ੌਜ ’ਚ ਭਰਤੀ ਹੋਣ ਦੇ ਇੱਛੁਕ ਉਮੀਦਵਾਰਾਂ ਨੂੰ ਹੁਣ ਪਹਿਲਾਂ ਆਨਲਾਈਨ...
ਰਾਜਨੀਤੀ/PoliticsSolar Stove : ਉੱਜਵਲਾ ਤੋਂ ਬਾਅਦ ਹਰ ਘਰ ‘ਚ ਸੋਲਰ ਸਟੋਵ ਪਹੁੰਚਾਉਣ ਦੀ ਹੋ ਰਹੀ ਤਿਆਰੀਆਂ, ਤਿੰਨ ਵੱਡੇ ਪ੍ਰੋਜੈਕਟ ਨੂੰ ਕਰਨਗੇ ਲਾਂਚ PM ਮੋਦੀOn PunjabFebruary 3, 2023 by On PunjabFebruary 3, 202301274 ਉਜਵਲਾ ਯੋਜਨਾ ਰਾਹੀਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਕਰੋੜਾਂ ਪਰਿਵਾਰਾਂ ਨੂੰ ਸਾਫ਼ ਈਂਧਨ ਦੇਣ ਤੋਂ ਬਾਅਦ ਕੇਂਦਰ ਸਰਕਾਰ ਇੱਕ ਵਾਰ ਫਿਰ ਆਮ ਲੋਕਾਂ ਦੀ...
ਰਾਜਨੀਤੀ/Politicsਕਾਂਗਰਸ ਨੇ MP ਪਰਨੀਤ ਕੌਰ ਨੂੰ ਕੀਤਾ ਮੁਅੱਤਲ, ਤਿੰਨ ਦਿਨਾਂ ’ਚ ਜਵਾਬ ਨਾ ਦੇਣ ‘ਤੇ ਪਾਰਟੀ ‘ਚੋਂ ਕੱਢਣ ਦੀ ਚਿਤਾਵਨੀOn PunjabFebruary 3, 2023 by On PunjabFebruary 3, 20230453 ਪਟਿਆਲਾ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਪਰਨੀਤ ਕੌਰ ਨੂੰ ਕਾਂਗਰਸ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਗਿਆ ਹੈ।...