ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਅਮਰੀਕਾ-ਯੂਕੇ ਦੀ ਡਰੈਗਨ ਨੂੰ ਰੋਕਣ ਦੀ ਤਿਆਰੀ, ਆਸਟ੍ਰੇਲੀਆ ਨੂੰ ਦੇ ਰਹੇ ਹਨ ਖਤਰਨਾਕ ਹਥਿਆਰOn PunjabMarch 13, 2023 by On PunjabMarch 13, 20230476 ਅਮਰੀਕਾ ਤੇ ਬ੍ਰਿਟੇਨ ਮਿਲ ਕੇ ਚੀਨ ਨੂੰ ਰੋਕਣ ਦੀ ਤਿਆਰੀ ਕਰ ਰਹੇ ਹਨ। ਜਿਸ ਲਈ ਦੋਵੇਂ ਦੇਸ਼ ਆਸਟ੍ਰੇਲੀਆ ਨੂੰ ਖਤਰਨਾਕ ਹਥਿਆਰ ਦੇ ਰਹੇ ਹਨ। ਅਮਰੀਕੀ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics‘ਲੰਡਨ ‘ਚ ਭਾਰਤ ਦੇ ਲੋਕਤੰਤਰ ‘ਤੇ ਚੁੱਕੇ ਗਏ ਸਵਾਲ’, PM ਮੋਦੀ ਨੇ ਰਾਹੁਲ ਗਾਂਧੀ ‘ਤੇ ਸਾਧਿਆ ਨਿਸ਼ਾਨਾOn PunjabMarch 13, 2023 by On PunjabMarch 13, 20230332 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ (12 ਮਾਰਚ) ਨੂੰ ਕਰਨਾਟਕ ਦੇ ਹੁਬਲੀ-ਧਾਰਵਾੜ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ। ਇਸ ਤੋਂ ਬਾਅਦ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਸਿਲੀਕਾਨ ਵੈਲੀ ਬੈਂਕ ਨੂੰ ਰਾਹਤ ਪੈਕੇਜ ਦੇਣ ਤੋਂ ਅਮਰੀਕੀ ਸਰਕਾਰ ਨੇ ਕੀਤਾ ਇਨਕਾਰ, ਬੈਂਕ ਡੁੱਬਣ ਦੇ ਡਰ ‘ਚ ਨਿਵੇਸ਼ਕ, ਜਾਣੋ ਕਿਵੇਂ ਆਇਆ ਸੰਕਟOn PunjabMarch 13, 2023 by On PunjabMarch 13, 20230299 Silicon Valley Bank Latest Update: ਸਿਲੀਕਾਨ ਵੈਲੀ ਬੈਂਕ ਸੰਕਟ ਨੂੰ ਖਤਮ ਕਰਨ ਲਈ ਅਮਰੀਕੀ ਸਰਕਾਰ ਨੂੰ ਕੀਤੀ ਗਈ ਅਪੀਲ ਬੇਕਾਰ ਰਹੀ। ਅਮਰੀਕੀ ਸਰਕਾਰ ਨੇ ਸਿਲੀਕਾਨ ਵੈਲੀ...
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਸਾਵਧਾਨ ! ਇਸ ਰਾਜ ‘ਚ ਲੋਕਾਂ ਦੇ ਫੇਫੜਿਆਂ ਲਈ ਖਤਰਾ ਬਣ ਗਏ ਕਬੂਤਰOn PunjabMarch 13, 2023 by On PunjabMarch 13, 20230717 ਪੰਛੀਆਂ ਨੂੰ ਦਾਣਾ ਖੁਆਉਣਾ ਇੱਕ ਧਰਮ ਦੇ ਰੂਪ ‘ਚ ਦੇਖਿਆ ਜਾਂਦਾ ਹੈ। ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਬੇਜੁਬਾਨਾਂ ਨੂੰ ਅਨਾਜ ਅਤੇ ਪਾਣੀ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਅੱਜ ਤੋਂ ਬਜਟ ਸੈਸ਼ਨ ਦਾ ਦੂਜਾ ਪੜਾਅ, ਅਡਾਨੀ-ਚੀਨ ਸਣੇ ਇਨ੍ਹਾਂ ਮੁੱਦਿਆਂ ‘ਤੇ ਮੋਦੀ ਸਰਕਾਰ ਘੇਰਨਗੀਆਂ ਵਿਰੋਧੀ ਪਾਰਟੀਆਂ, ਹੰਗਾਮੇ ਦੀ ਸੰਭਾਵਨਾOn PunjabMarch 13, 2023 by On PunjabMarch 13, 20230303 ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਇਸ ਲਈ ਰਣਨੀਤੀ ਤਿਆਰ ਕਰਨਗੀਆਂ। ਵਿਰੋਧੀ ਪਾਰਟੀਆਂ ਸੋਮਵਾਰ (13 ਮਾਰਚ) ਦੀ ਸਵੇਰ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਅਮਰੀਕਾ ‘ਚ ਨਵਾਂ ਬੈਂਕਿੰਗ ਸੰਕਟ, ਸਿਲੀਕਾਨ ਵੈਲੀ ਬੈਂਕ ਨੂੰ ਲੱਗਿਆ ਤਾਲਾ, ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਚ ਮੱਚੀ ਹਲਚਲOn PunjabMarch 11, 2023 by On PunjabMarch 11, 20230480 ਰੈਗੂਲੇਟਰ ਨੇ ਇੱਕ ਬਿਆਨ ਜਾਰੀ ਕਰਕੇ ਸੂਚਿਤ ਕੀਤਾ ਕਿ ਫੈਡਰਲ ਡਿਪਾਜ਼ਿਟਰ ਇੰਸ਼ੋਰੈਂਸ ਕਾਰਪੋਰੇਸ਼ਨ (FDIC) ਨੂੰ ਇਸ ਬੈਂਕ ਦਾ ਰਿਸੀਵਰ ਨਿਯੁਕਤ ਕੀਤਾ ਗਿਆ ਹੈ ਅਤੇ ਬੈਂਕ...
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/PoliticsH3N2 ਵਾਇਰਸ ਦੇ ਖਤਰੇ ਦੌਰਾਨ ਅੱਜ ਹੋਵੇਗੀ ਸਰਕਾਰੀ ਬੈਠਕ, ਦੋ ਲੋਕਾਂ ਦੀ ਮੌਤOn PunjabMarch 11, 2023March 11, 2023 by On PunjabMarch 11, 2023March 11, 20230311 ਦੇਸ਼ ਵਿੱਚ ਮੌਸਮੀ ਫਲੂ ਦੇ ਪ੍ਰਕੋਪ ਦੇ ਦੌਰਾਨ ਹਰਿਆਣਾ ਅਤੇ ਕਰਨਾਟਕ ਵਿੱਚ H3N2 ਵਾਇਰਸ ਕਾਰਨ ਪਹਿਲੀਆਂ ਦੋ ਮੌਤਾਂ ਹੋਈਆਂ ਹਨ। ਸਿਹਤ ਮੰਤਰਾਲੇ ਨੇ ਇਕ ਬਿਆਨ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਲਾਲੂ ਪਰਿਵਾਰ ਦੇ ਟਿਕਾਣਿਆਂ ‘ਤੇ ਛਾਪੇਮਾਰੀ, RJD ਮੁਖੀ ਨੇ ਕਿਹਾ- ED ਨੇ ਗਰਭਵਤੀ ਨੂੰਹ ਨੂੰ 15 ਘੰਟੇ ਤੱਕ ਬੈਠਾ ਕੇ ਰੱਖਿਆOn PunjabMarch 11, 2023 by On PunjabMarch 11, 20230314 ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ (10 ਮਾਰਚ) ਨੂੰ ਨੌਕਰੀ ਬਦਲੇ ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿੱਚ ਬਿਹਾਰ ਦੇ ਸਾਬਕਾ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਅੱਤਵਾਦ ‘ਤੇ ਅਮਰੀਕੀ ਰਿਪੋਰਟ ਤੋਂ ਨਾਰਾਜ਼ ਪਾਕਿਸਤਾਨ, ਭਾਰਤ ਬਾਰੇ ਝੂਠ ਬੋਲਿਆOn PunjabMarch 11, 2023 by On PunjabMarch 11, 20230352 ਅੱਤਵਾਦ ‘ਤੇ ਅਮਰੀਕੀ ਖੁਫੀਆ ਰਿਪੋਰਟ ਨੇ ਪਾਕਿਸਤਾਨ ਦਾ ਪਰਦਾਫਾਸ਼ ਕੀਤਾ ਹੈ। ਸੰਸਦ ‘ਚ ਪੇਸ਼ ਕੀਤੀ ਗਈ ਰਾਸ਼ਟਰੀ ਖੁਫੀਆ ਵਿਭਾਗ ਦੀ ਰਿਪੋਰਟ ‘ਚ ਕਿਹਾ ਗਿਆ ਹੈ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics‘ਕਾਇਦੇ ‘ਚ ਰਹੋ ਜਾਂ ਬਰਬਾਦੀ ਲਈ ਤਿਆਰ ਹੋ ਜਾਓ’, ਪੰਜਾਬ ਸਰਕਾਰ ਦੀ ‘ਦੁਸ਼ਮਣਾਂ’ ਨੂੰ ਚੇਤਾਵਨੀOn PunjabMarch 11, 2023March 11, 2023 by On PunjabMarch 11, 2023March 11, 20230324 ਖਾਲਿਸਤਾਨ ਪੱਖੀ ਪ੍ਰਚਾਰਕ ਦੇ ਸਮਰਥਕਾਂ ਵੱਲੋਂ ਪੰਜਾਬ ਦੇ ਅਜਨਾਲਾ ਥਾਣੇ ਦੀ ਘੇਰਾਬੰਦੀ ਕਰਨ ਤੋਂ ਕੁਝ ਦਿਨ ਬਾਅਦ, ਸੂਬਾ ਸਰਕਾਰ ਨੇ ਸ਼ੁੱਕਰਵਾਰ ਨੂੰ “ਪੰਜਾਬ ਦੇ ਦੁਸ਼ਮਣਾਂ”...