ਰਾਜਨੀਤੀ/Politicsਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਵਿਵਾਦਤ ਬਿਆਨਾਂ ਮਗਰੋਂ ਕਾਂਗਰਸ ’ਚ ਨਾਰਾਜ਼ਗੀ, ਪਾਰਟੀ ’ਚੋਂ ਬਾਹਰ ਕੱਢਣ ਦੀ ਮੰਗOn PunjabDecember 21, 2023 by On PunjabDecember 21, 20230467 ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਹਾਲ ਹੀ ’ਚ ਦਿੱਤੇ ਗਏ ਵਿਵਾਦਤ ਬਿਆਨਾਂ ਨੂੰ ਲੈ ਕੇ ਕਾਂਗਰਸ ’ਚ ਨਾਰਾਜ਼ਗੀ ਹੈ। ਉਨ੍ਹਾਂ ਨੇ ਹਾਲ...
ਰਾਜਨੀਤੀ/PoliticsParliament Security Breach : ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ ਵਿੱਚ ਚਾਰ ਮੁਲਜ਼ਮ ਸੱਤ ਦਿਨ ਲਈ ਪੁਲਿਸ ਹਿਰਾਸਤ ‘ਚ ਭੇਜੇOn PunjabDecember 14, 2023 by On PunjabDecember 14, 202305031 ਸੰਸਦ ਵਿੱਚ ਬੁੱਧਵਾਰ ਨੂੰ ਸੰਸਦ ‘ਚ ਹੋਈ ਸੁਰੱਖਿਆ ਕੁਤਾਹੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਦਿੱਲੀ ਪੁਲਿਸ ਨੇ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ,...
ਰਾਜਨੀਤੀ/Politicsਲਾਰੈਂਸ ਬਿਸ਼ਨੋਈ ਗਿਰੋਹ ਦੇ ਦੋ ਮੈਂਬਰ ਦਿੱਲੀ ਤੋਂ ਗ੍ਰਿਫ਼ਤਾਰ, ਦੋ ਪਿਸਤੌਲ, ਕਾਰਤੂਸ ਤੇ ਇੱਕ ਮੋਟਰਸਾਈਕਲ ਬਰਾਮਦOn PunjabDecember 9, 2023 by On PunjabDecember 9, 20230416 ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੱਖਣੀ ਦਿੱਲੀ ਦੇ ਵਸੰਤ ਕੁੰਜ ਵਿੱਚ ਇੱਕ ਸੰਖੇਪ ਗੋਲੀਬਾਰੀ ਦੇ ਬਾਅਦ ਬਦਨਾਮ ਲਾਰੈਂਸ ਬਿਸ਼ਨੋਈ ਅਪਰਾਧੀ ਗਰੋਹ ਨਾਲ ਜੁੜੇ ਦੋ...
ਰਾਜਨੀਤੀ/Politics‘ਹੰਕਾਰ, ਝੂਠ, ਨਿਰਾਸ਼ਾਵਾਦ ਤੇ ਅਗਿਆਨਤਾ ਨਾਲ ਖੁਸ਼ ਰਹਿਣ ਉਹ ਲੋਕ…’, ਹਿੰਦੀ ਹਾਰਟਲੈਂਡ ‘ਚ ਜਿੱਤ ਤੋਂ ਬਾਅਦ ਪੀਐਮ ਮੋਦੀ ਦਾ ਵਿਰੋਧੀ ਧਿਰ ‘ਤੇ ਹਮਲਾ.On PunjabDecember 5, 2023 by On PunjabDecember 5, 20230461 ਦੇਸ਼ ਦੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਮੁਕੰਮਲ ਹੋ ਗਈਆਂ ਹਨ। ਬੀਜੇਪੀ ਨੇ ਹਿੰਦੀ ਦੇ ਹਾਰਟਲੈਂਡ ‘ਤੇ ਪੂਰੀ ਤਰ੍ਹਾਂ...
ਰਾਜਨੀਤੀ/PoliticsRussia-Ukraine war : ਯੂਕਰੇਨ ਯੁੱਧ ’ਚ ਰੂਸੀ ਫ਼ੌਜ ਦੇ ਡਿਪਟੀ ਕਮਾਂਡਰ ਦੀ ਮੌਤ, ਰੂਸ ਨੇ ਕੀਤੀ ਪੁਸ਼ਟੀOn PunjabDecember 5, 2023 by On PunjabDecember 5, 20230371 ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਛੇਤੀ ਖ਼ਤਮ ਹੁੰਦੀ ਨਹੀਂ ਦਿਸ ਰਹੀ। ਦੋਵੇਂ ਪਾਸਿਓਂ ਜਵਾਬੀ ਹਮਲੇ ਜਾਰੀ ਹਨ। ਇਸ ਦਰਮਿਆਨ ਯੂਕਰੇਨ ’ਚ ਰੂਸ ਦੀ 14ਵੀਂ...
ਰਾਜਨੀਤੀ/PoliticsAmit Shah On Election Result: ਅਮਿਤ ਸ਼ਾਹ ਨੇ ਚੋਣ ਨਤੀਜਿਆਂ ਨੂੰ ਦੱਸਿਆ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ‘ਤੇ ਜਨਤਾ ਦੀ ਮੋਹਰOn PunjabDecember 3, 2023 by On PunjabDecember 3, 202301641 ਮੱਧ ਪ੍ਰਦੇਸ਼ ਸਮੇਤ ਰਾਜਸਥਾਨ ਤੇ ਛੱਤੀਸਗੜ੍ਹ ‘ਚ ਭਾਜਪਾ ਨੂੰ ਭਾਰੀ ਬਹੁਮਤ ਮਿਲਣ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਸ਼ਾਹ ਨੇ...
ਖਾਸ-ਖਬਰਾਂ/Important Newsਰਾਜਨੀਤੀ/PoliticsGurpatwant Singh Pannu News: ਖਾਲਿਸਤਾਨੀ ਅੱਤਵਾਦੀ ਪੰਨੂ ‘ਤੇ NIA ਦੀ ਕਾਰਵਾਈ, ਅੰਮ੍ਰਿਤਸਰ ਤੇ ਚੰਡੀਗੜ੍ਹ ‘ਚ ਸਥਿਤ ਜਾਇਦਾਦ ਜ਼ਬਤOn PunjabNovember 30, 2023 by On PunjabNovember 30, 20230512 ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀਆਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਪੰਨੂ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ...
ਖਾਸ-ਖਬਰਾਂ/Important Newsਰਾਜਨੀਤੀ/PoliticsUS Citizenship: ਅਮਰੀਕਾ ਨੇ ਡਾਕਟਰ ਨੂੰ ਦਿੱਤਾ ਝਟਕਾ, ਪਾਸਪੋਰਟ ਰੀਨਿਊ ਕਰਵਾਉਣ ਆਇਆ ਤਾਂ ਉੱਡ ਗਏ ਹੋਸ਼, 60 ਸਾਲਾਂ ਦੀ ਕਮਾਈ ਪਈ ਖੂਹ ਖਾਤੇOn PunjabNovember 30, 2023 by On PunjabNovember 30, 20230422 ਅਮਰੀਕਾ ਦੇ ਉੱਤਰੀ ਵਰਜੀਨੀਆ ਵਿੱਚ ਇੱਕ ਡਾਕਟਰ ਨਾਲ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, 62 ਸਾਲਾ ਡਾਕਟਰ ਸਿਯਾਵਸ਼ ਸ਼ੋਭਾਨੀ Siavash Sobhan ਦਾ ਜਨਮ...
ਰਾਜਨੀਤੀ/PoliticsConstitution Day : ਸੁਪਰੀਮ ਕੋਰਟ ਕੰਪਲੈਕਸ ‘ਚ ਸਥਾਪਿਤ ਭੀਮ ਰਾਓ ਅੰਬੇਡਕਰ ਦਾ ਬੁੱਤ, ਰਾਸ਼ਟਰਪਤੀ ਮੁਰਮੂ ਨੇ ਦਿੱਤੀ ਸ਼ਰਧਾਂਜਲੀOn PunjabNovember 26, 2023 by On PunjabNovember 26, 20230683 ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਐਤਵਾਰ ਨੂੰ ਸੰਵਿਧਾਨ ਦਿਵਸ ਦੇ ਮੌਕੇ ‘ਤੇ ਸੁਪਰੀਮ ਕੋਰਟ ਪਰਿਸਰ ‘ਚ ਡਾਕਟਰ ਭੀਮ ਰਾਓ ਅੰਬੇਡਕਰ ਦੀ ਮੂਰਤੀ ਦਾ ਉਦਘਾਟਨ ਕੀਤਾ। ਇਸ...
ਰਾਜਨੀਤੀ/Politics‘ਮੁਸਲਮਾਨਾਂ ਨੂੰ ਸਾਰੀਆਂ ਯੋਜਨਾਵਾਂ ਦਾ ਮਿਲ ਰਿਹੈ ਲਾਭ ਹੁਣ ਕੋਈ Special Treatment’ ਨਹੀਂ’, ਸ਼ੇਹਲਾ ਰਸ਼ੀਦ ਨੇ ਫਿਰ ਕੀਤੀ ਮੋਦੀ ਸਰਕਾਰ ਦੀ ਤਾਰੀਫ਼On PunjabNovember 16, 2023 by On PunjabNovember 16, 20230421 ਮੁਸਲਮਾਨਾਂ ‘ਤੇ ਸ਼ੇਹਲਾ ਰਸ਼ੀਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੀ ਸਾਬਕਾ ਵਿਦਿਆਰਥੀ, ਭਾਜਪਾ ਦੀ ਕੱਟੜ ਆਲੋਚਕ ਮੰਨੀ ਜਾਂਦੀ ਸ਼ੇਹਲਾ ਰਸ਼ੀਦ ਨੇ ਅੱਜ ਆਪਣੇ ਦਿਲ ਬਦਲਣ...