ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਚੰਡੀਗੜ੍ਹ ਨਿਗਮ ਦਾ ਮਾਮਲਾ ਮੁੜ ਹਾਈ ਕੋਰਟ ਪੁੱਜਾ, ਕੋਰਟ ਕਮਿਸ਼ਨਰ ਦੀ ਨਿਗਰਾਨੀ ’ਚ ਚੋਣ ਕਰਵਾਉਣ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰOn PunjabJanuary 20, 2024 by On PunjabJanuary 20, 20240399 ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ 24 ਘੰਟਿਆਂ ’ਚ ਕਰਵਾਉਣ, ਹਾਈ ਕੋਰਟ ਵੱਲੋਂ ਨਿਯੁਕਤ ਕੋਰਟ ਕਮਿਸ਼ਨਰ ਦੀ...
ਰਾਜਨੀਤੀ/Politicsਅਯੁੱਧਿਆ ‘ਚ ਕਾਂਗਰਸ ਸਮਰਥਕਾਂ ਤੇ ਸ਼ਰਧਾਲੂਆਂ ‘ਚ ਝੜਪ, ਝੰਡੇ ਲੈ ਕੇ ਰਾਮ ਮੰਦਰ ‘ਚ ਦਾਖਲ ਹੋਣ ‘ਤੇ ਵਿਵਾਦOn PunjabJanuary 15, 2024 by On PunjabJanuary 15, 20240349 ਰਾਮਨਗਰੀ ਅਯੁੱਧਿਆ ‘ਚ ਰਾਮ ਮੰਦਰ ‘ਚ ਦਰਸ਼ਨ ਕਰਨ ਆਏ ਕਾਂਗਰਸੀ ਸਮਰਥਕਾਂ ਅਤੇ ਸ਼ਰਧਾਲੂਆਂ ਵਿਚਾਲੇ ਝੜਪ ਹੋ ਗਈ। ਤਕਰਾਰ ਦੌਰਾਨ ਹੱਥੋਪਾਈ ਹੋਣ ਦੀ ਵੀ ਖ਼ਬਰ ਹੈ।...
ਰਾਜਨੀਤੀ/Politicsਰਾਮ ਮੰਦਰ ਸਮਾਗਮ ਨੂੰ ਲੈ ਕੇ ਕਾਂਗਰਸ ‘ਚ ਤਕਰਾਰ, ਇਕ ਹੋਰ ਆਗੂ ਨੇ ਕਿਹਾ- ਹਾਈਕਮਾਂਡ ਦਾ ਫ਼ੈਸਲਾ ਨਿਰਾਸ਼ਾਜਨਕOn PunjabJanuary 11, 2024 by On PunjabJanuary 11, 20240583 ਕਰੋੜਾਂ ਰਾਮ ਭਗਤ 22 ਜਨਵਰੀ ਨੂੰ ਰਾਮ ਲੱਲਾ ਦੇ ਪਵਿੱਤਰ ਪ੍ਰਕਾਸ਼ ਸਮਾਰੋਹ ‘ਚ ਸ਼ਾਮਲ ਹੋਣ ਲਈ ਅਯੁੱਧਿਆ ਪਹੁੰਚਣਾ ਚਾਹੁੰਦੇ ਹਨ। ਹਾਲਾਂਕਿ, ਇਸ ਦਿਨ ਲਈ ਸ਼੍ਰੀ...
ਖੇਡ-ਜਗਤ/Sports Newsਰਾਜਨੀਤੀ/Politicsਭਾਰਤ ਬੰਗਲਾਦੇਸ਼ ਦਾ ‘ਮਹਾਨ ਦੋਸਤ’, ਸਾਡੇ ਨੇ ਅਦੁੱਤੀ ਸਬੰਧ; ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਹੀਆਂ ਵੱਡੀਆਂ ਗੱਲਾਂ…On PunjabJanuary 9, 2024 by On PunjabJanuary 9, 20240420 ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਲਗਾਤਾਰ ਪੰਜਵੀਂ ਵਾਰ ਦੇਸ਼ ਦੀ ਸੱਤਾ ਸੰਭਾਲੇਗੀ। ਭਾਵ ਹਸੀਨਾ ਲਗਾਤਾਰ ਪੰਜਵੀਂ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬਣਨ ਜਾ ਰਹੀ...
ਰਾਜਨੀਤੀ/Politicsਗਿਆਨੀ ਹਰਪ੍ਰੀਤ ਸਿੰਘ ਨੇ ਰਾਜੋਆਣਾ ਦੀ ਸਜ਼ਾ ਮਾਫ਼ੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ; ਅਮਿਤ ਸ਼ਾਹ ਬਾਰੇ ਕਹੀ ਇਹ ਗੱਲOn PunjabJanuary 4, 2024 by On PunjabJanuary 4, 20240432 ਤਖ਼ਤ ਸ੍ਰੀ ਦਮਦਮਾ ਸਾਹਿਬ (Takht Sri Damdama Sahib) ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ...
ਰਾਜਨੀਤੀ/PoliticsCM ਮਾਨ ਦੇ ਮੁੱਖ ਸਕੱਤਰ IAS ਵਿਜੋਏ ਕੁਮਾਰ ਨੇ ਸਾਂਭਿਆ ਅਹੁਦਾ, ਕਿਹਾ-ਲੋਕ ਪੱਖੀ ਨੀਤੀਆਂ ਅੱਗੇ ਵਧਾਉਣਾ ਮੁੱਖ ਤਰਜ਼ੀਹOn PunjabJanuary 1, 2024 by On PunjabJanuary 1, 20240377 ਸੀਨੀਅਰ ਆਈ.ਏ.ਐਸ. ਅਧਿਕਾਰੀ ਵਿਜੋਏ ਕੁਮਾਰ ਸਿੰਘ ਨੇ ਅੱਜ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ।...
ਰਾਜਨੀਤੀ/Politicsਲੋਕ ਸਭਾ ਚੋਣਾਂ ‘ਚ ਇਕ ਵਾਰ ਫਿਰ ਭਾਜਪਾ ਮਾਰੇਗੀ ਬਾਜ਼ੀ! ਬ੍ਰਿਟਿਸ਼ ਅਖਬਾਰ ਨੇ ਮੋਦੀ ਸਰਕਾਰ ਸਬੰਧੀ ਕੀਤੀ ਭਵਿੱਖਬਾਣੀOn PunjabJanuary 1, 2024 by On PunjabJanuary 1, 20240504 Lok Sabha Election 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਦੀ ਦੁਨੀਆ ਭਰ ‘ਚ ਚਰਚਾ ਹੈ। ਪੀਐਮ ਮੋਦੀ ਦੀ ਅਗਵਾਈ ‘ਚ ਸਾਲ 2023 ‘ਚ...
ਖਾਸ-ਖਬਰਾਂ/Important Newsਰਾਜਨੀਤੀ/PoliticsAyodhya Railway Station: ਰਾਮਲੱਲਾ ਦੀ ਸਥਾਪਨਾ ਤੋਂ ਪਹਿਲਾਂ ਬਦਲਿਆ ਗਿਆ ਅਯੁੱਧਿਆ ਰੇਲਵੇ ਸਟੇਸ਼ਨ ਦਾ ਨਾਂ, ਹੁਣ ਇਸ ਨਾਂ ਨਾਲ ਜਾਣਿਆ ਜਾਵੇਗਾOn PunjabDecember 27, 2023 by On PunjabDecember 27, 202304695 ਰਾਮਨਗਰੀ ਅਯੁੱਧਿਆ ਰੇਲਵੇ ਸਟੇਸ਼ਨ ਦਾ ਨਾਂ ਬਦਲ ਗਿਆ ਹੈ। ਰੇਲਵੇ ਸਟੇਸ਼ਨ ਹੁਣ ਅਯੁੱਧਿਆ ਧਾਮ ਦੇ ਨਾਂ ਨਾਲ ਜਾਣਿਆ ਜਾਵੇਗਾ। ਜਾਣਕਾਰੀ ਅਨੁਸਾਰ, ਮੁੱਖ ਮੰਤਰੀ ਯੋਗੀ ਅਦਿੱਤਿਆਨਾਥ...
ਰਾਜਨੀਤੀ/Politicsਵੱਡੀ ਖ਼ਬਰ : ਪੰਜਾਬ ਸਰਕਾਰ ਨੇ ਮਾਤਮੀ ਬਿਗਲ ਵਜਾਉਣ ਦਾ ਫੈਸਲਾ ਲਿਆ ਵਾਪਸ, CM ਮਾਨ ਨੇ ਕਿਹਾ- ਨਹੀਂ ਚਾਹੀਦਾ ਕੋਈ ਵਾਦ-ਵਿਵਾਦOn PunjabDecember 24, 2023 by On PunjabDecember 24, 20230502 ਪੰਜਾਬ ਸਰਕਾਰ ਨੇ 27 ਦਸੰਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਦੀ ਸ਼ਹੀਦੀ ਸਭਾ ‘ਚ ਮਾਤਮੀ ਬਿਗਲ ਵਜਾਉਣ ਦਾ ਫੈਸਲਾ ਵਾਪਸ ਲੈ ਲਿਆ ਹੈ। ਉਨ੍ਹਾਂ ਟਵੀਟ ਕਰ...
ਰਾਜਨੀਤੀ/PoliticsRajoana Case: ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਪਟੀਸ਼ਨ ਨਹੀਂ ਹੋਵੇਗੀ ਸਵੀਕਾਰ! ਅਮਿਤ ਸ਼ਾਹ ਦਾ ਆਇਆ ਵੱਡਾ ਬਿਆਨOn PunjabDecember 21, 2023 by On PunjabDecember 21, 20230465 ਫਾਂਸੀ ਦੀ ਸਜ਼ਾ ਭੁਗਤ ਰਹੇ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਮਾਮਲੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਆਇਆ ਹੈ। ਲੋਕ...