ਖਾਸ-ਖਬਰਾਂ/Important Newsਰਾਜਨੀਤੀ/PoliticsPM Modi: PM ਮੋਦੀ ਨੇ ਤਾਜ਼ਾ ਇੰਟਰਵਿਊ ‘ਚ ਕੀਤੇ ਵੱਡੇ ਦਾਅਵੇ, ਬੋਲੇ- ‘ਇਸ ਵਾਰ ਸਰਕਾਰ ਬਣੀ ਤਾਂ ਬਿਜਲੀ ਤੇ ਟਰਾਂਸਪੋਰਟ ਕਰਾਂਗੇ ਮੁਫਤ’On PunjabApril 29, 2024 by On PunjabApril 29, 202401237 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਬਿਜਲੀ ਅਤੇ ਟਰਾਂਸਪੋਰਟ ‘ਤੇ ਲੋਕਾਂ ਦੇ ਖਰਚ ਨੂੰ ਜ਼ੀਰੋ ‘ਤੇ ਲਿਆਉਣ ਦੀ ਹੈ। ਉਨ੍ਹਾਂ...
ਰਾਜਨੀਤੀ/PoliticsArvind Kejriwal Case Verdict: ਸੀਐੱਮ ਕੇਜਰੀਵਾਲ ਨੂੰ ਵੱਡਾ ਝਟਕਾ, ਪਟੀਸ਼ਨ ਖਾਰਜ, ਹਾਈਕੋਰਟ ਵੱਲੋਂ ਗ੍ਰਿਫਤਾਰੀ ਨੂੰ ਲੈ ਕੇ ਆਖੀ ਇਹ ਗੱਲOn PunjabApril 9, 2024 by On PunjabApril 9, 202402555 ਅੱਜ ਯਾਨੀਕਿ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਸੀਐਮ ਕੇਜਰੀਵਾਲ ਨੇ ਆਬਕਾਰੀ...
ਰਾਜਨੀਤੀ/PoliticsArvind Kejriwal: ਹਾਈਕੋਰਟ ਤੋਂ ਮਿਲੇ ਝਟਕੇ ਬਾਅਦ ਹੁਣ ਕੀ ਕਰਨਗੇ CM ਕੇਜਰੀਵਾਲ ?On PunjabApril 9, 2024 by On PunjabApril 9, 20240479 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਹਾਈਕੋਰਟ ਤੋਂ ਕੋਈ ਰਾਹਤਨ ਹੀਂ ਮਿਲੀ ਹੈ। ਈਡੀ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਹਾਈਕਰੋਟ...
English Newsvideoਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਫਿਲਮ-ਸੰਸਾਰ/Filmyਰਾਜਨੀਤੀ/PoliticsAnanda Marga is an international organization working in more than 150 countries around the worldOn PunjabApril 4, 2024April 4, 2024 by On PunjabApril 4, 2024April 4, 20240875 Respected Pritima ji Namaskar! This is Acarya Abhiramananda Avadhuta, sectorial secretary of Ananda Marga North America, located at 14902 Melbourne Avenue, (Headquarters of Ananda Marga...
ਰਾਜਨੀਤੀ/Politicsਅਰਵਿੰਦ ਕੇਜਰੀਵਾਲ ਬਣੇ ਰਹਿਣਗੇ ਦਿੱਲੀ ਦੇ ਮੁੱਖ ਮੰਤਰੀOn PunjabApril 2, 2024 by On PunjabApril 2, 20240564 ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਤਿਹਾੜ ਜੇਲ੍ਹ ਜਾਣ ਤੋਂ ਬਾਅਦ ਕੀ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦਿੱਲੀ ਦੀ ਅਗਲੀ ਮੁੱਖ ਮੰਤਰੀ ਬਣਨ ਜਾ ਰਹੀ ਹੈ?...
ਰਾਜਨੀਤੀ/PoliticsDelhi Liquor Policy Case: ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, 6 ਅਪਰੈਲ ਤੱਕ ਟਲੀ ਸੁਣਵਾਈOn PunjabApril 2, 2024 by On PunjabApril 2, 202401737 ਦਿੱਲੀ ਦੀ ਆਬਕਾਰੀ ਨੀਤੀ ‘ਚ ਮਨੀ ਲਾਂਡਰਿੰਗ ਮਾਮਲੇ ‘ਚ ‘ਆਪ’ ਆਗੂ ਮਨੀਸ਼ ਸਿਸੋਦੀਆ ਨੂੰ ਰਾਹਤ ਨਹੀਂ ਮਿਲੀ ਹੈ। ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਮਨੀਸ਼...
ਰਾਜਨੀਤੀ/Politicsਜਰਮਨੀ ਤੇ ਅਮਰੀਕਾ ਤੋਂ ਬਾਅਦ ਹੁਣ ਕੇਜਰੀਵਾਲ ਦੀ ਗ੍ਰਿਫਤਾਰੀ ਮਾਮਲੇ ‘ਚ ਕੁੱਦਿਆ UN, ਭਾਰਤ ਨੂੰ ਕਹਿ ਦਿੱਤੀ ਇਹ ਵੱਡੀ ਗੱਲOn PunjabMarch 29, 2024 by On PunjabMarch 29, 20240464 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਦੀ ਸ਼ਰਾਬ ਨੀਤੀ ਘੋਟਾਲੇ ਮਾਮਲੇ (Liquor Policy Scam Case) ਵਿੱਚ ਗ੍ਰਿਫਤਾਰੀ ਨੂੰ ਲੈ ਕੇ ਜਰਮਨੀ...
ਰਾਜਨੀਤੀ/Politicsਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ‘ਚ ਹੋਏ ਸ਼ਾਮਲOn PunjabMarch 26, 2024 by On PunjabMarch 26, 20240463 ਪੰਜਾਬ ਵਿੱਚ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਉਹ ਦਿੱਲੀ ਵਿੱਚ...
ਰਾਜਨੀਤੀ/PoliticsKejriwal arrest: ਜਰਮਨੀ ਤੋਂ ਬਾਅਦ ਅਮਰੀਕਾ ਵੀ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਨਾਰਾਜ਼, ਜਾਣੋ ਕੀ ਕਿਹਾ ?On PunjabMarch 26, 2024 by On PunjabMarch 26, 202402106 ਸ਼ਰਾਬ ਨੀਤੀ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਰਮਨੀ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਇਤਰਾਜ਼ ਜ਼ਾਹਿਰ ਕੀਤਾ ਹੈ।...
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਦੇਖੋ ਆਪਣਾ ਦੇਸ਼ 2024 ਵਿੱਚ ਤੁਸੀਂ ਆਪਣੇ ਮਨਪਸੰਦ ਸੈਰ-ਸਪਾਟਾ ਸਥਾਨ ਲਈ ਕਰ ਸਕਦੇ ਹੋ ਵੋਟ, ਕਰਨਾ ਹੋਵੇਗਾ ਇਹ ਕੰਮOn PunjabMarch 17, 2024 by On PunjabMarch 17, 20240521 ਕੇਂਦਰ ਸਰਕਾਰ ਨੇ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਇਹ ਸਕੀਮ ਸ਼ੁਰੂ ਕੀਤੀ ਹੈ, ਜਿਸ ਵਿੱਚ ਤੁਹਾਨੂੰ ਸਿਰਫ਼ ਆਪਣੀ ਮਨਪਸੰਦ ਥਾਂ ਨੂੰ ਵੋਟ ਦੇ ਕੇ ਦੱਸਣਾ...