ਖਬਰਾਂ/Newsਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ‘ਚ ਕਾਮਰੇਡਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਰੋਸPritpal KaurJanuary 2, 2019 by Pritpal KaurJanuary 2, 201902034 ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਕਾਮਰੇਡ ਸੁਰਿੰਦਰ ਢੰਡੀਆਂ ਦੀ...
ਖਬਰਾਂ/Newsਰਾਜ ਪੱਧਰੀ ਖੇਡ ਮੁਕਾਬਲਿਆਂ ਲਈ ਖਿਡਾਰੀ ਫਿਰੋਜ਼ਪੁਰ ਤੋਂ ਰਵਾਨਾ.!!!Pritpal KaurJanuary 2, 2019 by Pritpal KaurJanuary 2, 201901776 02 ਜਨਵਰੀ, ਫਿਰੋਜ਼ਪੁਰ: ਪੰਜਾਬ ਸਰਕਾਰ ਖੇਡ ਵੱਲੋਂ ਲੜਕਿਆਂ ਦੇ ਰਾਜ ਪੱਧਰੀ ਖੇਡ ਮੁਕਾਬਲੇ ਰੂਪਨਗਰ ਵਿਖੇ ਮਿਤੀ 3 ਜਨਵਰੀ 2019 ਤੋਂ 05 ਜਨਵਰੀ 2019 ਤੱਕ ਕਰਵਾਏ...
ਖਬਰਾਂ/Newsਦੋਹਰੇ ਕਤਲ ਕਾਂਡ ਦਾ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਸਮੇਤ ਹਥਿਆਰ ਕਾਬੂPritpal KaurJanuary 2, 2019 by Pritpal KaurJanuary 2, 201901936 ਮੁਖਵਿੰਦਰ ਸਿੰਘ ਛੀਨਾ ਆਈਪੀਐੱਸ ਇੰਸਪੈਕਟਰ ਜਨਰਲ ਪੁਲਿਸ ਫਿਰੋਜ਼ਪੁਰ ਰੇਂਜ ਫਿਰੋਜ਼ਪੁਰ ਕੈਂਟ ਫਿਰੋਜ਼ਪੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਪ੍ਰੀਤਮ ਸਿੰਘ ਫਿਰੋਜ਼ਪੁਰ,...
ਖਬਰਾਂ/Newsਕਿਸਾਨਾਂ ਨੇ ਬੈਂਕਾਂ ਅੱਗੇ ਲਗਾਏ ਡੇਰੇPritpal KaurJanuary 1, 2019 by Pritpal KaurJanuary 1, 201901850 ਅੱਜ ਹਜ਼ਾਰਾਂ ਕਿਸਾਨਾਂ ਨੇ ਕੜਾਕੇ ਦੀ ਠੰਢ ਦੇ ਬਾਵਜੂਦ ਸੂਬੇ ‘ਚ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਬੀ.ਕੇ.ਯੂ. ਏਕਤਾ ਉਗਰਾਹਾਂ ਦੀ ਅਗਵਾਈ ‘ਚ ਲੀਡ ਬੈਂਕਾਂ ਅੱਗੇ ਪੰਜ ਦਿਨਾਂ...
ਖਬਰਾਂ/Newsਗੋਸ਼ਾ ਤੇ ਦੁੱਗਰੀ ਨੂੰ ਮਿਲੀ ਜ਼ਮਾਨਤPritpal KaurJanuary 1, 2019 by Pritpal KaurJanuary 1, 201901853 ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ ਲਗਾਉਣ ਵਾਲੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਗੋਸ਼ਾ ਅਤੇ ਮੀਤ ਪਾਲ...
ਖਬਰਾਂ/Newsਪੰਜਾਬ ਦੇ 8 ਜ਼ਿਲ੍ਹਿਆਂ ਵਿਚ 14 ਥਾਵਾਂ ਤੇ ਮੁੜ ਪੋਲਿੰਗ ਦੇ ਹੁਕਮPritpal KaurJanuary 1, 2019 by Pritpal KaurJanuary 1, 201901812 ਪੰਜਾਬ ਚੋਣ ਕਮਿਸ਼ਨ ਪੰਜਾਬ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ 8 ਜ਼ਿਲ੍ਹਿਆਂ ਦੇ 14 ਬੂਥਾਂ ਉਤੇ ਸਰਪੰਚ ਅਤੇ ਪੰਚ ਲਈ ਮੁੜ ਵੋਟਾਂ ਪਵਾਉਣ ਦੇ ਹੁਕਮ...
ਖਬਰਾਂ/Newsਕੈਪਟਨ ਸਰਕਾਰ ਨੇ ਦਿੱਤੇ ਨਵੇਂ ਸਾਲ ‘ਤੇ ਦੋ ਵੱਡੇ ਤੋਹਫੇPritpal KaurJanuary 1, 2019 by Pritpal KaurJanuary 1, 201901808 ਨਵੇਂ ਸਾਲ ‘ਤੇ ਕੈਪਟਨ ਸਰਕਾਰ ਨੇ ਲੋਕਾਂ ਨੂੰ ਦੋ ਵੱਡੇ ਤੋਹਫੇ ਦਿੱਤੇ ਹਨ। ਪਹਿਲਾਂ ਵਨ ਟਾਈਮ ਸੈਟਲਮੈਂਟ ਪਾਲਿਸੀ ਸਕੀਮ ਲਾਂਚ ਕੀਤੀ ਗਈ ਤੇ ਦੂਜਾ ਸਰਕਾਰੀ...
ਖਬਰਾਂ/Newsਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕਸ਼ੀPritpal KaurJanuary 1, 2019 by Pritpal KaurJanuary 1, 201901823 ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੌਲਾਂ ਵਿਖੇ ਇਕ ਨੌਜਵਾਨ ਕਿਸਾਨ ਨੇ ਕਰਜ਼ ਤੋਂ ਪਰੇਸ਼ਾਨ ਹੋ ਕੇ ਫਾਹਾ ਲੈ ਅਪਣੀ ਜੀਵਨ ਲੀਲਾ ਖਤਮ ਕਰ ਲਈ...
ਖਬਰਾਂ/Newsਸਾਬਕਾ ਕਾਂਗਰਸੀ ਸਰਪੰਚ ਦੇ ਘਰ ਕੀਤੀ ਗੋਲੀਬਾਰੀPritpal KaurJanuary 1, 2019 by Pritpal KaurJanuary 1, 201901865 ਬਟਾਲਾ :- ਨਜ਼ਦੀਕੀ ਪਿੰਡ ਸ਼ਾਹਬਾਦ ਵਿਖੇ ਸਾਬਕਾ ਕਾਂਗਰਸੀ ਸਰਪੰਚ ਦੇ ਘਰ ਤੇ ਅਣਪਛਾਤੇ ਹਮਲਾਵਰਾਂ ਵਲੋਂ ਫਾਇਰਿੰਗ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦੌਰਾਨ ਹਮਲਾਵਰਾਂ ਵਲੋਂ...
ਖਬਰਾਂ/Newsਨਵੇਂ ਸਾਲ 2019 ਦੀ ਆਮਦ, ਬਾਦਲ ਪਰਿਵਾਰ ਵੀ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕPritpal KaurJanuary 1, 2019 by Pritpal KaurJanuary 1, 201901769 ਨਵੇਂ ਸਾਲ 2019 ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਨਤਮਸਤਕ ਹੋਣ ਪਹੁੰਚੀਆਂ। ਸਾਲ 2019 ਦੀ ਆਦਮ ਮੌਕੇ ਜਿਥੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖ਼ਸਅਤਾਂ...