ਖਬਰਾਂ/Newsਬਾਰਵੀਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਬਾਇਓ ਮੈਟਿ੍ਰਕ ਦੁਆਰਾ ਲਾਈ ਜਾਵੇ : ਗਰੇਵਾਲPritpal KaurJanuary 14, 2019 by Pritpal KaurJanuary 14, 201901612 ਸਕੂਲੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਬਹੁਤ ਸਾਰੇ ਉਪਰਾਲੇ ਕਰਦੀਆਂ ਰਹਿੰਦੀਆਂ ਹਨ ਪਰ ਕੋਈ ਵੀ ਉਪਰਾਲਾ ਸਿੱਖਿਆ ਦੇ ਪੱਧਰ ਨੂੰ...
ਖਬਰਾਂ/NewsPGI ‘ਚ ਹਰੇਕ ਮਰੀਜ਼ ਦਾ ਰਿਕਾਰਡ ਹੋਵੇਗਾ ਆਨਲਾਈਨ, ਜਾਣੋਂ ਕਿੰਦਾPritpal KaurJanuary 14, 2019November 30, 2020 by Pritpal KaurJanuary 14, 2019November 30, 202002320 ਸਵਿੰਦਰ ਕੌਰ, ਮੋਹਾਲੀ: ਪੀਜੀਆਈ ਵਿਚ ਹੁਣ ਹਰੇਕ ਮਰੀਜ਼ ਦਾ ਰਿਕਾਰਡ ਆਨਲਾਈਨ ਰੱਖਿਆ ਜਾਵੇਗਾ। ਇਥੋਂ ਤਕ ਕਿ ਜੋ ਮਰੀਜ਼ ਹੋਰਾਂ ਸੂਬਿਆਂ ਦੇ ਹਸਪਤਾਲਾਂ ਤੋਂ ਚੰਡੀਗੜ੍ਹ ਰੈਫਰ...
ਖਬਰਾਂ/Newsਪਤਨੀ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਪਤੀ ਨੇ ਚੁਕਿਅਾ ਇਹ ਕਦਮPritpal KaurJanuary 14, 2019 by Pritpal KaurJanuary 14, 201901667 ਹੁਸ਼ਿਆਰਪੁਰ : ਐਤਵਾਰ ਸਵੇਰੇ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਰੇਲਵੇ ਫਾਟਕ ‘ਤੇ ਇਕ ਵਿਅਕਤੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ...
ਖਬਰਾਂ/Newsਫੈਡਰੇਸ਼ਨ ਭੰਗ ਕਰ ਪੀਰ ਮੁਹੰਮਦ ਨੇ ਲਈ ਟਕਸਾਲੀਆਂ ਦੀ ਓਟPritpal KaurJanuary 14, 2019 by Pritpal KaurJanuary 14, 201901722 ਚੰਡੀਗੜ੍ਹ: ਫੈਡਰੇਸ਼ਨ ਲੀਡਰ ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ...
ਖਬਰਾਂ/News‘ਜੈਤੋ ਵਾਲਾ ਤਾਰੀ’, ਨਹੀਂ ਰਿਹਾ….ਅਲਵਿਦਾ ਤਾਰੀ…Pritpal KaurJanuary 14, 2019 by Pritpal KaurJanuary 14, 201902101 ਚੰਡੀਗੜ੍ਹ: ਜੈਤੋ ਦੇ ਮਸ਼ਹੂਰ ਸਪੀਕਰਾਂ ਵਾਲੇ ‘ਜੈਤੋ ਵਾਲਾ ਤਾਰੀ’ ਅੱਜ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਕੱਲ੍ਹ ਰਾਤ ਕਰੀਬ 8 ਵਜੇ ਉਨ੍ਹਾਂ ਆਪਣੇ ਨਿਵਾਸ ਸਥਾਨ...
ਖਬਰਾਂ/Newsਗਣਤੰਤਰ ਦਿਵਸ ਮਨਾਉਣ ਲਈ ਪ੫ਸ਼ਾਸਨ ਤਿਆਰੀਆਂ ‘ਚ ਜੁਟਿਆPritpal KaurJanuary 13, 2019 by Pritpal KaurJanuary 13, 201901668 ਡੇਰਾਬੱਸੀ : ਡੇਰਾਬੱਸੀ ‘ਚ ਗਣਤੰਤਰ ਦਿਵਸ ਮਨਾਉਣ ਸਬੰਧੀ ਐੱਸਡੀਐੱਮ ਪੂਜਾ ਸਿਆਲ ਦੀ ਅਗਵਾਈ ਵਿਚ ਇੱਕ ਮੀਟਿੰਗ ਕੀਤੀ ਗਈ। ਗਣਤੰਤਰ ਦਿਵਸ ਨੂੰ ਯਾਦਗਾਰੀ ਬਣਾਉਣ ਲਈ ਉਨ੍ਹਾਂ...
ਖਬਰਾਂ/Newsਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਜਲੌਅPritpal KaurJanuary 13, 2019 by Pritpal KaurJanuary 13, 201902226 ਅੰਮਿ੍ਤਸਰ: ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਵੇਰੇ 8:30 ਤੋਂ 12:00 ਵਜੇ ਤੱਕ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ...
ਖਬਰਾਂ/NewsPGI ਤੋਂ ‘ਮ੍ਰਿਤਕ’ ਐਲਾਨਿਆ ਨੌਜਵਾਨ ਕੁਝ ਘੰਟਿਆਂ ਬਾਅਦ ਹੋਇਆ ਜਿਊਂਦਾPritpal KaurJanuary 13, 2019November 30, 2020 by Pritpal KaurJanuary 13, 2019November 30, 202001803 ਸਵਿੰਦਰ ਕੌਰ, ਮੋਹਾਲੀ ਪੀਜੀਆਈ ਦੇ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦਿੱਤੇ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਅੱਲ੍ਹੜ ਉਮਰ ਦੇ ਮੁੜ ਤੋਂ ਜਿਊਂਦੇ ਹੋਣ ਦੀ ਖ਼ਬਰ ਹੈ।...
ਖਬਰਾਂ/News‘ਆਪ’ ਦੇ ਬਾਗ਼ੀ ਵਿਧਾਇਕ ਨੂੰ ਆਪਣੀ ਪਾਰਟੀ ‘ਚ ਸ਼ਾਮਲ ਕਰਵਾਉਣ ਆਏ ਖਹਿਰਾ ਦਾ ਵਿਰੋਧPritpal KaurJanuary 13, 2019 by Pritpal KaurJanuary 13, 201901572 ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਪੰਜਾਬੀ ਏਕਤਾ ਪਾਰਟੀ ਨੂੰ ਵੱਡੇ ਚਿਹਰਿਆਂ ਨਾਲ ਆਬਾਦ ਕਰਨ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਕਾਮਯਾਬੀ ਨਹੀਂ ਮਿਲਦੀ...
ਖਬਰਾਂ/Newsਪਰਿਵਾਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਨੌਂ ਪੁਲਿਸ ਮੁਲਾਜ਼ਮਾਂ ‘ਤੇ ਹੋਵੇਗਾ ਕੇਸ ਦਰਜPritpal KaurJanuary 13, 2019 by Pritpal KaurJanuary 13, 201902176 ਚੰਡੀਗੜ੍ਹ: ਬਠਿੰਡਾ ਦੇ ਪਰਿਵਾਰ ਦੇ ਚਾਰ ਜੀਆਂ ਨੂੰ ਖ਼ੁਦਕੁਸ਼ੀ ਮਜਬੂਰ ਕਰਨ ਤੇ ਅਣਗਹਿਲੀ ਨਾਲ ਡਿਊਟੀ ਕਰਨ ਦੇ ਇਲਜ਼ਾਮ ਹੇਠ ਪੰਜਾਬ ਪੁਲਿਸ ਤੇ ਨੌਂ ਮੁਲਾਜ਼ਮਾਂ ‘ਤੇ...