ਸਿਖ ਪੰਥ ਦੇ ਸਿਰਜਨਹਾਰੇ ਸੰਸਥਾਪਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਅਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ 456ਵੇੰ ਪ੍ਰਕਾਸ਼ ਦਿਹਾੜੇ ਤੇ ਵਿਸ਼ੇਸ਼ ਕੀਰਤਨ ਸਮਾਗਮ
1. 15 ਅਪ੍ਰੇਲ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤਕ ਦੀ ਅਰਥ ਸੇਵੀਅਰ ਫ਼ਾਉਂਡੇਸ਼ਨ, ਬੰਧਵਾਡੀ, ਗੁਰੁਗ੍ਰਾਮ ਹਰਿਆਣਾ I ਕੀਰਤਨ ਭਾਈ ਜਗਪ੍ਰੀਤ ਸਿੰਘ ਜਪੁਜੀ...

