ਖਬਰਾਂ/Newsਫਿਲਮ-ਸੰਸਾਰ/Filmyਅਜੋਕੇ ਸਮੇਂ ਦੇ ਪੰਜਾਬ ਦਾ ਸੱਚ ਪੇਸ਼ ਕਰੇਗੀ ‘ਜ਼ੋਰਾ-ਦਾ ਸੈਂਕਡ ਚੈਪਟਰ’On PunjabDecember 31, 2019December 31, 2019 by On PunjabDecember 31, 2019December 31, 201901094 ‘2017 ਵਿੱਚ ‘ਜ਼ੋਰਾ ਦਸ ਨੰਬਰੀਆਂ’ ਨਾਲ ਪੰਜਾਬੀ ਪਰਦੇ ‘ਤੇ ਐਂਗਰੀਜੰਗਮੈਨ ਬਣਕੇ ਚਮਕਿਆਂ ਹੀਰੋ ਦੀਪ ਸਿੱਧੂ ਦੀ ਆਪਣੀ ਇੱਕ ਵੱਖਰੀ ਇਮੇਜ਼ ਹੈ। ਉਸਦੀ ਅਦਾਕਾਰੀ ਦਾ ਹਰੇਕ...
ਖਬਰਾਂ/Newsਫਿਲਮ-ਸੰਸਾਰ/Filmyਜੌਰਡਨ ਸੰਧੂ ਲੈ ਕੇ ਆ ਰਿਹਾ-‘ਖਤਰੇ ਦਾ ਘੁੱਗੂ’On PunjabDecember 31, 2019December 31, 2019 by On PunjabDecember 31, 2019December 31, 201901068 ਜੌਰਡਨ ਸੰਧੂ ਪੰਜਾਬੀ ਗਾਇਕੀ ਤੋਂ ਫ਼ਿਲਮਾਂ ਵੱਲ ਆਇਆ ਸੱਭ ਤੋਂ ਛੋਟੀ ਉਮਰ ਦਾ ਨੌਜਵਾਨ ਕਲਾਕਾਰ ਹੈ ਜਿਸਨੂੰ ਦਰਸ਼ਕ ‘ਕਾਲਾ ਸ਼ਾਹ ਕਾਲਾ’ਤੇ ‘ਕਾਕੇ ਦਾ ਵਿਆਹ ‘...
ਖਬਰਾਂ/Newsਪੱਤਰਕਾਰ ਤੇ ਹਮਲਾ ਕਰਨ ਵਾਲੇ ਮੁਨਸ਼ੀ ਖਿਲਾਫ ਪੱਤਰਕਾਰਾਂ ਅਤੇ ਵਕੀਲਾਂ ਦਾ ਵਫ਼ਦ ਡੀਐਸਪੀ ਅਤੇ ਐਸਐਚਓ ਨੂੰ ਮਿਲਿਆPritpal KaurDecember 25, 2019 by Pritpal KaurDecember 25, 20190943 ਬੀਤੇ ਕੱਲ੍ਹ ਜਲਾਲਾਬਾਦ ਦੇ ਥਾਣਾ ਸਿਟੀ ਵਿੱਚ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ, ਵਕੀਲ ਅਤੇ ਪੱਤਰਕਾਰ ਪਰਮਜੀਤ ਸਿੰਘ ਢਾਬਾਂ ਉੱਤੇ ਮੁਨਸ਼ੀ ਹਰਪਾਲ ਸਿੰਘ ਵੱਲੋਂ...
ਖਬਰਾਂ/Newsਕਿਸੇ ਵਿਅਕਤੀ ਦੀ ਵੈਰੀਫਿਕੇਸ਼ਨ ਕਰਵਾਉਣ ਲਈ ਪੁਲਿਸ ਥਾਣੇ ਗਏ ਪੱਤਰਕਾਰ ਪਰਮਜੀਤ ਢਾਬਾਂ ‘ਤੇ ਮੁਨਸ਼ੀ ਵਲੋਂ ਹਮਲਾPritpal KaurDecember 24, 2019 by Pritpal KaurDecember 24, 201901378 ਜਲਾਲਾਬਾਦ ਦੇ ਥਾਣਾ ਸਿਟੀ ਵਿੱਚ ਕਿਸੇ ਵਿਅਕਤੀ ਨਾਲ ਵੈਰੀਫਿਕੇਸ਼ਨ ਕਰਵਾਉਣ ਲਈ ਗਏ ਪੱਤਰਕਾਰ ਪਰਮਜੀਤ ਸਿੰਘ ਢਾਬਾਂ ਉੱਤੇ ਥਾਣਾ ਸਿਟੀ ਦੇ ਮੁਨਸ਼ੀ ਵੱਲੋਂ ਹਮਲਾ ਕਰ ਦੇਣ...
ਖਬਰਾਂ/Newsਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਨੂੰ ਕੀਤੀ ਜਾਵੇਗੀ ਵਿਸ਼ਾਲ ਰੈਲੀ:- ਢਾਬਾਂ,ਝੰਗੜ ਭੈਣੀPritpal KaurDecember 19, 2019 by Pritpal KaurDecember 19, 20190810 ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਨੂੰ ਕੀਤੀ ਜਾਵੇਗੀ ਵਿਸ਼ਾਲ ਰੈਲੀ:- ਢਾਬਾਂ,ਝੰਗੜ ਭੈਣੀ 29-30 ਨੂੰ ਏ ਆਈ ਵਾਈ ਐਫ ਦਾ ਦੋ ਰੋਜ਼ਾ ਸੂਬਾਈ...
ਖਬਰਾਂ/Newsਦੂਰਦਰਸ਼ਨ ਕੇਂਦਰ ਦਾ ਸੱਭਿਆਚਾਰਕ ਪ੍ਰੋਗਰਾਮ ਦੇਖਣ ਜਲੰਧਰ ਪਹੁੰਚੇ ਗੱਟੀ ਰਾਜੋ ਕੇ ਸਕੂਲ ਦੇ ਵਿਦਿਆਰਥੀPritpal KaurDecember 17, 2019 by Pritpal KaurDecember 17, 201901336 ਹਿੰਦ ਪਾਕਿ ਸਰਹੱਦ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਸਕੂਲ ਸਟਾਫ ਵੱਲੋਂ ਪਿਛੜੇ ਇਲਾਕੇ ਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ...
ਖਬਰਾਂ/Newsਕਿਸਾਨਾਂ ‘ਤੇ ਪਰਾਲੀ ਦੇ ਮੁੱਦੇ ‘ਤੇ ਕੀਤੇ ਪਰਚੇ ਤੇ ਜਮ੍ਹਾਂਬੰਦੀ ‘ਚ ਕੀਤੀ ਲਾਲ ਐਂਟਰੀ ਹੋਵੇਗੀ ਖਤਮ.!!Pritpal KaurDecember 11, 2019December 11, 2019 by Pritpal KaurDecember 11, 2019December 11, 20190837 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਵਿਚ ਬੀਤੇ ਦਿਨ 6 ਮੈਂਬਰੀ ਕਿਸਾਨ ਵਫਦ ਨਾਲ ਚੀਫ ਸੈਕਟਰੀ ਪੰਜਾਬ ਕਰਨ ਅਵਤਾਰ...
ਖਬਰਾਂ/Newsਚੋਣਾਂ ਦੇ ਐਲਾਨ ਤੋਂ ਪਹਿਲੋਂ ਹੀ ਕੈਂਟ ਬੋਰਡ ਵਲੋਂ ਤਿਆਰੀਆਂ ਸ਼ੁਰੂPritpal KaurDecember 10, 2019 by Pritpal KaurDecember 10, 201901248 ਕੈਂਟੋਨਮੈਂਟ ਬੋਰਡ ਫਿਰੋਜ਼ਪੁਰ ਵਿਚ ਸਿਵਲ ਮੈਂਬਰਾਂ ਲਈ ਹੋਣ ਵਾਲੀਆਂ ਚੋਣਾਂ ਦੇ ਸਬੰਧ ਵਿੱਚ ਅੱਜ ਔਰਤ ਵਾਰਡਾਂ ਲਈ ਡਰਾ ਕੱਢਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ...
ਖਬਰਾਂ/Newsਕੈਂਟੋਨਮੈਂਟ ਬੋਰਡ ਨੇ ਕੱਢੀ ਫਿਰੋਜ਼ਪੁਰ ਛਾਉਣੀ ‘ਚ ਪਲਾਸਟਿਕ ਵਿਰੁੱਧ ਰੈਲੀPritpal KaurDecember 7, 2019 by Pritpal KaurDecember 7, 201901069 ਕੈਂਟੋਨਮੈਂਟ ਬੋਰਡ ਫਿਰੋਜ਼ਪੁਰ ਦੁਆਰਾ ਸਵੱਛ ਭਾਰਤ ਅਭਿਆਨ ਤਹਿਤ ਮਨਾਏ ਜਾ ਰਹੇ ਸਫਾਈ ਪਖਵਾੜੇ ਨੂੰ ਸਮਰਪਿਤ ਇੱਕ ਜਾਗਰੂਕਤਾ ਰੈਲੀ ਸੀਈਓ ਦਮਨ ਸਿੰਘ ਦੀ ਪ੍ਰਧਾਨਗੀ ਵਿੱਚ ਛਾਉਣੀ...
ਖਬਰਾਂ/Newsਸਰਬ ਭਾਰਤ ਨੋਜਵਾਨ ਸਭਾ ਦੀ ਸੂਬਾਈ ਕਾਨਫਰੰਸ ਫਾਜ਼ਿਲਕਾ ਵਿਖੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਤੀ ਜਾਵੇਗੀ:-ਢਾਬਾਂ, ਛੱਪੜੀਵਾਲਾPritpal KaurDecember 6, 2019 by Pritpal KaurDecember 6, 201901274 ਸਰਵ ਭਾਰਤ ਨੌਜਵਾਨ ਸਭਾ ਪੰਜਾਬ ਸੂਬੇ ਦੀ ਦੋ ਰੋਜ਼ਾ ਕਾਨਫ਼ਰੰਸ ਉਣੱਤੀ ਦਸੰਬਰ ਨੂੰ ਸਥਾਨਕ ਆਰਬਿਟ ਪੈਲੇਸ ਵਿਖੇ ਕੀਤੀ ਜਾਵੇਗੀ ਇਹ ਕਾਨਫਰੰਸ ਆਜ਼ਾਦੀ ਸੰਗਰਾਮ ਦੇ ਮਹਾਨ...