ਖਬਰਾਂ/Newsਐਸਐਸਪੀ ਦਫ਼ਤਰ ਮੂਹਰੇ ਕਿਸਾਨਾਂ ਦਾ ਧਰਨਾ ਜ਼ਾਰੀ, ਭਲਕੇ ਕਰਨਗੇ ਰੇਲਾਂ ਜਾਮ.!!Pritpal KaurJanuary 21, 2020 by Pritpal KaurJanuary 21, 20200926 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ਵਿਚ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਦੇ ਦਫ਼ਤਰ ਅੱਗੇ ਲੱਗੇ...
ਖਬਰਾਂ/Newsਜਨਤਕ ਜਥੇਬੰਦੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਮਲੇਰਕੋਟਲਾ ’ਚ ਸੂਬਾਈ ਰੋਸ ਮੁਜ਼ਾਹਰਾ 16 ਫਰਵਰੀ ਨੂੰ ਕਰਨ ਦਾ ਐਲਾਨPritpal KaurJanuary 21, 2020 by Pritpal KaurJanuary 21, 20200879 ਪੰਜਾਬ ਦੀਆਂ ਇੱਕ ਦਰਜਨ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਸੀ.ਏ.ਏ., ਐਨ.ਆਰ.ਸੀ. ਤੇ ਐਨ.ਪੀ.ਆਰ. ਖਿਲਾਫ਼ ਅਤੇ ਵਿਦਿਆਰਥੀਆਂ ਤੇ ਲੋਕਾਂ ’ਤੇ ਢਾਹੇ ਜਾ ਰਹੇ ਜਬਰ ਦੇ ਵਿਰੁੱਧ 16...
ਖਬਰਾਂ/Newsਕਿਸਾਨਾਂ, ਮਜ਼ਦੂਰਾਂ, ਬੀਬੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਲੱਗੇ ਪੱਕਾ ਮੋਰਚਾ ਚੌਥੇ ਦਿਨ ‘ਚ ਸ਼ਾਮਲPritpal KaurJanuary 20, 2020 by Pritpal KaurJanuary 20, 20200897 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਲੱਗਿਆ ਪੱਕਾ ਮੋਰਚਾ ਚੌਥੇ ਦਿਨ ਵਿਚ ਸ਼ਾਮਲ...
ਖਬਰਾਂ/Newsਸ਼੍ਰੀਮਤੀ ਸੋਨੀਅਾ ਪਦਉੱਨਤ ਹੋ ਕੇ ਬਣੇ ਹੈੱਡ ਮਿਸਟ੍ਰੈਸPritpal KaurJanuary 20, 2020 by Pritpal KaurJanuary 20, 20200952 ਸਰਕਾਰੀ ਮਿਡਲ ਸਕੂਲ ਬਸਤੀ ੳੁਦੋ ਵਾਲੀ ਵਿੱਚ ਬਤੌਰ ਸਾਇੰਸ ਅਧਿਆਪਕਾ ਦੇ ਤੌਰ ਤੇ ਕੰਮ ਕਰ ਰਹੇ ਮੈਡਮ ਸ਼੍ਰੀਮਤੀ ਸੋਨੀਅਾ ਪੀ.ਪੀ.ਐੱਸ.ਸੀ ਵੱਲੋਂ ਲਈ ਗਈ ਵਿੱਚ ਪ੍ਰੀਖਿਅਾ...
ਖਬਰਾਂ/Newsਦੀਵਾਂਸ਼ੂ ਖੁਰਾਣਾ ਨੇ ਪੌਦਾ ਲਗਾ ਕੇ ਮਨਾਇਆ 5ਵਾਂ ਜਨਮ ਦਿਵਸPritpal KaurJanuary 20, 2020 by Pritpal KaurJanuary 20, 202001071 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਿਰੋਜ਼ਪੁਰ ਜੋ ਕਿ ਫਿਰੋਜ਼ਪੁਰ ਜ਼ਿਲੇ ਦਾ ਸਭ ਤੋ ਪੁਰਾਣਾ ਸਕੂਲ ਹੈ ਵਿਖੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਜੀ ਦੀ ਅਗਵਾਈ ਵਿਚ...
ਖਬਰਾਂ/Newsਹੁਣ ਜਲਿਆ ਵਾਲਾ ਬਾਗ ਨੂੰ ਵਪਾਰਕ ਸਥਾਨ ਵਜੋਂ ਵਿਕਸਿਕ ਕਰਨ ਦੀ ਕੋਸ਼ਿਸPritpal KaurJanuary 18, 2020 by Pritpal KaurJanuary 18, 202001211 ਜਲਿਆ ਵਾਲੇ ਬਾਗ ਸ਼ਹੀਦਾਂ ਦੀ ਧਰਤੀ ਹੋਣ ਦੇ ਕਾਰਨ ਦੇਸ਼ ਦੇ ਇਤਿਹਾਸ ਵਿਚ ਇਸ ਦੀ ਖਾਸ ਮਹੱਤਤਾ ਹੈ। ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਲੋਕ...
ਖਬਰਾਂ/Newsਕਿਸਾਨਾਂ, ਮਜ਼ਦੂਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਦੂਜੇ ਦਿਨ ਵਿਚ ਧਰਨਾ ਜਾਰੀ, 22 ਜਨਵਰੀ ਨੂੰ ਰੇਲਾਂ ਦਾ ਚੱਕਾ ਜਾਮ ਕਰਨ ਦਾ ਕੀਤਾ ਐਲਾਣPritpal KaurJanuary 18, 2020January 18, 2020 by Pritpal KaurJanuary 18, 2020January 18, 202001067 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਲੱਗੇ ਪੱਕੇ ਮੋਰਚ ਦੇ ਦੂਜੇ ਦਿਨ ਕਿਸਾਨਾਂ, ਮਜ਼ਦੂਰਾਂ ਵੱਲੋਂ ਭ੍ਰਿਸ਼ਟ ਤੇ ਨਿਕੰਮੀ ਪੰਜਾਬ...
ਖਬਰਾਂ/Newsਜ਼ਿਲ੍ਹੇ ਵਿੱਚ ਪੰਜਾਬ ਅਧਿਆਪਕ ਯੋਗਤਾ ਟੈਸਟ ਲੈਣ ਦੇ ਪ੍ਰੰਬੰਧ ਮੁਕੰਮਲ – ਜ਼ਿਲ੍ਹਾ ਸਿੱਖਿਆ ਅਧਿਕਾਰੀPritpal KaurJanuary 18, 2020 by Pritpal KaurJanuary 18, 202001346 ਪੰਜਾਬ ਸਕੂਲ ਸਿੱਖਿਆ ਬੋਰਡ , ਮੋਹਾਲੀ ਦੁਆਰਾ ਕਲ ਐਤਵਾਰ 19 ਜਨਵਰੀ 2020 ਨੂੰ ਅਧਿਆਪਕ ਬਨਣ ਦਾ ਟੀਚਾ ਰੱਖਣ ਵਾਲੇ ਵਿੱਦਿਆਰਥੀਆ ਲਈ ਪੰਜਾਬ ਅਧਿਆਪਕ ਯੋਗਤਾ ਪ੍ਰੀਖਿਆ...
ਖਬਰਾਂ/Newsਨਰੇਗਾ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨਾ ਚਲਾਉਣ ਖਿਲਾਫ ਸੰਘਰਸ਼ ਛੇੜਿਆ ਜਾਵੇਗਾ: ਗੋਲਡਨ, ਛੱਪੜੀਵਾਲਾPritpal KaurJanuary 18, 2020 by Pritpal KaurJanuary 18, 20200884 ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ(ਏਟਕ) ਵੱਲੋਂ ਜ਼ਿਲ੍ਹੇ ਭਰ ਵਿੱਚ ‘ਦੇਸ਼ ਦੀ ਪਾਰਲੀਮੈਂਟ ਵਿੱਚ ਬਣੇ ਮਹਾਤਮਾ ਗਾਂਧੀ ਪੇਂਡੂ ਰੁਜ਼ਗਾਰ ਗਰੰਟੀ ਕਾਨੂੰਨ(ਮਗਨਰੇਗਾ) ਨੂੰ ਪਾਰਦਰਸ਼ੀ ਢੰਗ ਨਾਲ ਲਾਗੂ...
ਖਬਰਾਂ/Newsਚਾਈਨਾ ਡੋਰ ਦੀ ਵਰਤੋਂ ਤੇ ਪਾਬੰਦੀ ਲਈ ਪੀ.ਆਈ.ਐੱਲ. ਦਾਇਰ ਕਰੇਗੀ ਮਯੰਕ ਫਾਊਂਡੇਸ਼ਨPritpal KaurJanuary 18, 2020 by Pritpal KaurJanuary 18, 20200876 ਸਮਾਜ ਸੇਵੀ ਸੰਸਥਾ ਮਯੰਕ ਫਾਊਂਡੇਸ਼ਨ ਚਾਈਨਾ ਡੋਰ ਦੀ ਵਰਤੋ ਨਾ ਕਰਨ ਬਾਰੇ ਜਿੱਥੇ ਫਿਰੋਜ਼ਪੁਰ ਦੇ ਲੋਕਾਂ, ਸਕੂਲੀ ਵਿਦਿਆਰਥੀਆਂ ਤੇ ਦੁਕਾਨਦਾਰਾਂ ਨੂੰ ਜਾਗਰੂਕ ਕਰੇਗੀ ਉੱਥੇ ਜਲਦ...