ਸਮਾਜ/Socialਖਬਰਾਂ/Newsਨਸ਼ਿਆਂ ਦੀ ਲਹਿਰ….Pritpal KaurMarch 3, 2020March 3, 2020 by Pritpal KaurMarch 3, 2020March 3, 202001092 ਨਸ਼ੇ ਦਾ ਪੇੜ ਲਾਇਆ ਕੀਹਨੇ ਪਤਾ ਨਹੀਂ, ਪਰ ਇਸਦੀਆਂ ਜੜਾਂ ਅੱਜ ਐਨੀਆਂ ਮਜਬੂਤ ਬਣ ਚੁੱਕੀਆਂ ਨੇ ਕਿ ਕੋਈ ਵੀ ਇਹਨਾਂ ਨੂੰ ਹੱਥ ਨਹੀਂ ਪਾ ਰਿਹਾ।...
ਖਬਰਾਂ/Newsਮਿਸ਼ਨ ਇੰਦਰਧਨੁਸ਼ ਤੇ ਚੌਥੇ ਪੜਾਅ ਦੀ ਬਲਾਕ ਮਮਦੋਟ ਵਿੱਖੇ ਹੋਈ ਸ਼ੁਰੂਆਤPritpal KaurMarch 2, 2020March 2, 2020 by Pritpal KaurMarch 2, 2020March 2, 202001066 ਮਿਸ਼ਨ ਇੰਦਰਧਨੁਸ਼ ਤੇ ਚੌਥੇ ਪੜਾਅ ਦੀ ਅੱਜ ਬਲਾਕ ਮਮਦੋਟ ਵਿੱਖੇ ਸ਼ੁਰੂਆਤ ਕੀਤੀ ਗਈ ਜਿਸ ਤਹਿਤ 7 ਵੱਖ ਵੱਖ ਥਾਵਾਂ ਤੇ ਕੈਪ ਲਗਾ ਕੇ 14 ਬੱਚਿਆਂ...
ਖਬਰਾਂ/Newsਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਦਿੱਤਾ ਕਿਸਾਨ ਮਜ਼ਦੂਰ ਵਿਰੋਧੀ ਕਰਾਰPritpal KaurMarch 2, 2020 by Pritpal KaurMarch 2, 20200764 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਮੱਖੂ (ਫਿਰੋਜ਼ਪੁਰ) ਦੀ ਮੀਟਿੰਗ ਪਿੰਡ ਤਲਵੰਡੀ ਨਿਪਾਲਾ਼ ਦੇ ਗੁਰਦੁਆਰਾ ਸਾਹਿਬ ਵਿੱਚ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ ਦੀ ਪ੍ਰਧਾਨਗੀ...
ਖਬਰਾਂ/Newsਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਡੀ.ਸੀ. ਫ਼ਿਰੋਜ਼ਪੁਰ ਨਾਲ ਮੀਟਿੰਗPritpal KaurMarch 2, 2020 by Pritpal KaurMarch 2, 20200770 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਇੰਦਰਜੀਤ ਸਿੰਘ ਕਲੀ ਵਾਲਾ ਦੀ ਅਗਵਾਈ ਹੇਠ ਕਿਸਾਨਾਂ ਦੇ ਵਫ਼ਦ ਨੇ ਡੀ.ਸੀ.ਫ਼ਿਰੋਜ਼ਪੁਰ ਕੁਲਵੰਤ ਸਿੰਘ ਨਾਲ ਮੀਟਿੰਗ...
ਖਬਰਾਂ/Newsਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵਿਖੇ ਵਿਦਿਆਰਥੀਆਂ ਵੱਲੋਂ ਗੈਸਟ ਫੈਕਲਟੀ ਲੈਕਚਰਾਰਾਂ ਦੀ ਸੂਬਾ ਪੱਧਰੀ ਹੜਤਾਲ ਦੀ ਹਮਾਇਤPritpal KaurMarch 2, 2020March 2, 2020 by Pritpal KaurMarch 2, 2020March 2, 20200685 ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵਿਖੇ ਵਿਦਿਆਰਥੀਆਂ ਵੱਲੋਂ ਗੈਸਟ ਫੈਕਲਟੀ ਲੈਕਚਰਾਰਾਂ ਦੀ ਸੂਬਾ ਪੱਧਰੀ ਹੜਤਾਲ ਦੀ ਹਮਾਇਤ ਕੀਤੀ...
ਖਬਰਾਂ/Newsਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ 3 ਨੂੰ ਬੀਡੀਪੀਓ ਦਫ਼ਤਰ ਘੇਰਨ ਦੀ ਚਿਤਾਵਨੀPritpal KaurFebruary 29, 2020 by Pritpal KaurFebruary 29, 20200987 ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਬਲਾਕ ਫਾਜ਼ਿਲਕਾ ਦਾ ਇਕ ਵਫ਼ਦ ਵੱਖ-ਵੱਖ ਪਿੰਡਾਂ ‘ਚ ਮਗਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਸਬੰਧੀ ਬੀਡੀਪੀਓ ਫਾਜ਼ਿਲਕਾ ਨੂੰ ਮਿਲਿਆ। ਜਾਣਕਾਰੀ...
ਖਬਰਾਂ/Newsਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਦੇ ਯਤਨਾਂ ਸਦਕਾ ਬਦਲੀ ਸਕੂਲ ਦੀ ਨੁਹਾਰPritpal KaurFebruary 29, 2020 by Pritpal KaurFebruary 29, 20200834 ਰੋਟਰੀ ਡਿਸਟਿਕ 3090 ਦੇ ਡਿਸਟਿਕ ਗਵਰਨਰ ਰਾਜੀਵ ਗਰਗ ਅਤੇ ਡਿਸਟਿਕ ਗਵਰਨਰ (2020-21 ) ਵਿਜੈ ਅਰੋੜਾ ਦੇ ਮਾਰਗਦਰਸ਼ਨ ਵਿੱਚ ਹੈਪੀ ਸਕੂਲ ਮੁਹਿੰਮ ਤਹਿਤ ਰੋਟਰੀ ਕਲੱਬ ਫ਼ਿਰੋਜ਼ਪੁਰ...
ਖਬਰਾਂ/Newsਗੱਟੀ ਰਾਜੋ ਕੇ ਸਕੂਲ ‘ਚ ਬਲਾਕ ਪੱਧਰੀ ਨੇਬਰਹੁੱਡ ਯੂਥ ਪਾਰਲੀਮੈਂਟ ਆਯੋਜਿਤPritpal KaurFebruary 29, 2020 by Pritpal KaurFebruary 29, 20200761 ਭਾਰਤ ਸਰਕਾਰ ਦੇ ਯੂਥ ਮਾਮਲੇ ਅਤੇ ਖੇਡ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਪਰਮਜੀਤ ਕੌਰ ਅਤੇ ਲੇਖਾਕਾਰ ਮਨਜੀਤ...
ਖਬਰਾਂ/Newsਤਜੱਮਲ ਕਲੀਮ ਦੀਆਂ ਚੋਣਵੀਆਂ ਗ਼ਜ਼ਲਾਂ ਦੀ ਕਿਤਾਬ ‘ਗ਼ਜ਼ਲ ਧਮਾਲਾਂ ਪਾਵੇ’ ਰਿਲੀਜ਼Pritpal KaurFebruary 29, 2020 by Pritpal KaurFebruary 29, 202001563 ਲਹਿੰਦੇ ਪੰਜਾਬ ਦੇ ਮਕਬੂਲ ਸ਼ਾਇਰ ਤਜੱਮਲ ਕਲੀਮ ਦੀ ਕਿਤਾਬ ‘ਗ਼ਜ਼ਲ ਧਮਾਲਾਂ ਪਾਵੇ’ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਲੱਗੇ ਪੁਸਤਕ ਮੇਲੇ ਦੌਰਾਨ ਹੋਏ ਇੱਕ ਸਾਦੇ ਪਰ...
ਖਬਰਾਂ/Newsਫਾਸੀਵਾਦੀ ਹਮਲਿਆਂ ਵਿਰੋਧੀ ਫਰੰਟ ਦੀ ਹੋਈ ਮੀਟਿੰਗPritpal KaurFebruary 28, 2020 by Pritpal KaurFebruary 28, 20200642 ਫਾਸੀਵਾਦੀ ਹਮਲਿਆਂ ਵਿਰੋਧੀ ਫਰੰਟ ਦੀ ਅੱਜ ਜਿਲਾ ਪੱਧਰੀ ਮੀਟਿੰਗ ਹੋਈ। ਜਿਸ ਵਿੱਚ ਸੀਪੀਆਈ ਵੱਲੋਂ ਕਾ.ਕੁਲਦੀਪ ਭੋਲਾ, ਸੀਪੀਆਈ ਐਮ. ਐਲ.(ਨਿਉ ਡੈਮੋਕਰੇਸੀ) ਵੱਲੋਂ ਨਿਰਭੈ ਸਿੰਘ ਢੁੱਡੀਕੇ, ਲੋਕ...