ਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਭਾਰਤੀ ਮੂਲ ਦੀ ਅਮਰੀਕੀ ਗਾਇਕਾ ਰਵੀਨਾ ਅਰੋੜਾ ਨੇ ਬਾਲੀਵੁਡ ਦੇ ਰੰਗ ਵਿਚ ਰੰਗੀ ‘ਮਿਊਜ਼ਕ ਵੀਡੀਓ’ ਕੀਤੀ ਜਾਰੀOn PunjabJanuary 21, 2022 by On PunjabJanuary 21, 20220721 ਨਿਊਯਾਰਕ ਵਿਚ ਰਹਿੰਦੀ ਭਾਰਤੀ ਮੂਲ ਦੀ ਆਰ ਐਂਡ ਬੀ ਗਾਇਕਾ ਰਵੀਨਾ ਅਰੋੜਾ ਜਿਸ ਨੇ 2019 ਵਿਚ ਆਪਣੀ ਪਹਿਲੀ ਐਲਬਮ ‘ਲੂਸਿਡ’ ਨਾਲ ਸੰਗੀਤ ਸਨਅਤ ਦਾ ਧਿਆਨ...
ਖਬਰਾਂ/Newsਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ, ਸੁਰੱਖਿਆ ‘ਚ ਗੰਭੀਰ ਕਮੀਆਂ ‘ਤੇ ਚਿੰਤਾ ਪ੍ਰਗਟਾਈOn PunjabJanuary 6, 2022 by On PunjabJanuary 6, 20220480 ਨਵੀਂ ਦਿੱਲੀ, ਏ.ਐਨ.ਆਈ.: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ‘ਚ ਢਿੱਲ ‘ਤੇ ਚਿੰਤਾ ਪ੍ਰਗਟਾਈ ਹੈ। ਰਾਸ਼ਟਰਪਤੀ ਨੇ ਅੱਜ...
ਖਬਰਾਂ/NewsLooking Ahead to 2022: A path of deep convergence with the USOn PunjabDecember 29, 2021 by On PunjabDecember 29, 20210364 Prime Minister Narendra Modi, unlike the UPA II regime and unlike most of his predecessors, comes with no ideological baggage when it comes to relations...
ਖਬਰਾਂ/Newsਇੰਝ ਹੀ ਨਹੀਂ ਲਿਆ ਕਿਸਾਨ ਸੰਗਠਨਾਂ ਨੇ ਰਾਜਨੀਤੀ ‘ਚ ਉਤਰਨ ਦਾ ਫੈਸਲਾ, ਦਿੱਲੀ ਬਾਰਡਰ ‘ਤੇ ਹੀ ਪੱਕਣ ਲੱਗੀ ਸੀ ਖਿਚੜੀOn PunjabDecember 28, 2021 by On PunjabDecember 28, 20210412 ਪੰਜਾਬ ਦੀਆਂ 25 ਕਿਸਾਨ ਜਥੇਬੰਦੀਆਂ ਨੇ ਸਾਂਝਾ ਸਮਾਜ ਮੋਰਚਾ ਬਣਾ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਇਹ ਸਭ ਕੁਝ ਅਚਾਨਕ...
ਖਬਰਾਂ/NewsCorona Vaccination : ਜਾਣੋ 15-18 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਕਿਹੜੇ ਦਸਤਾਵੇਜ਼ਾਂ ਦੀ ਪਵੇਗੀ ਲੋੜOn PunjabDecember 28, 2021 by On PunjabDecember 28, 20210424 ਓਮੀਕਰੋਨ ਦੇ ਵਧਦੇ ਖ਼ਤਰੇ ਦੌਰਾਨ ਭਾਰਤ ਨੇ ਕੋਰੋਨਾ ਖਿਲਾਫ਼ ਲੜਾਈ ‘ਚ ਇਕ ਹੋਰ ਕਦਮ ਅੱਗੇ ਵਧਾਇਆ ਹੈ। ਦੇਸ਼ ਵਿੱਚ 3 ਜਨਵਰੀ ਤੋਂ 15-18 ਸਾਲ ਦੇ...
ਖਬਰਾਂ/Newsਕੋਰੋਨਾ ਵਾਇਰਸ ਤੋਂ ਠੀਕ ਹੁੰਦੇ ਹੀ ਫਿਰ ਪਾਰਟੀ ਮੂਡ ’ਚ ਦਿਸੀਆਂ ਕਰੀਨਾ ਕਪੂਰ ਤੇ ਅਮ੍ਰਿਤਾ ਅਰੋੜਾ, ਕਿਹਾ – ‘We are back’On PunjabDecember 27, 2021 by On PunjabDecember 27, 20210412 ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਕੋਰੋਨਾ ਵਾਇਰਸ ਤੋਂ ਜੰਗ ਜਿੱਤ ਗਈ ਹੈ। ਬੀਤੇ ਦਿਨੀਂ ਉਹ ਅਤੇ ਅਦਾਕਾਰਾ ਅਮ੍ਰਿਤਾ ਅਰੋੜਾ ਇਸ ਮਹਾਮਾਰੀ ਦੀ ਲਪੇਟ ’ਚ ਆ...
ਖਬਰਾਂ/News4 ਸਾਲ ਦੀ ਕਾਨੂੰਨੀ ‘ਜੰਗ’ ਤੋਂ ਬਾਅਦ ਪਤਨੀ ਤੋਂ ਵੱਖ ਹੋਏ ‘ਮਧੂਬਾਲਾ’ ਐਕਟਰ ਵਿਵਿਅਨ ਦਿਸੇਨਾ, ਕਿਹਾ- ਜ਼ਿੰਦਗੀ ਦਾ ਸਫਰ ਅਲੱਗ ਰਹਿ ਕੇ ਚਲਾਵਾਂਗੇOn PunjabDecember 27, 2021 by On PunjabDecember 27, 20210437 ਮਧੂਬਾਲਾ’ ਅਤੇ ‘ਸ਼ਕਤੀ-ਅਸਤਿਤਵ ਕੇ ਅਹਿਸਾਸ’ ਸਮੇਤ ਕਈ ਟੀਵੀ ਸੀਰੀਅਲਾਂ ‘ਚ ਕੰਮ ਕਰ ਚੁੱਕੇ ਅਦਾਕਾਰ ਵਿਵਿਅਨ ਦਿਸੇਨਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ ‘ਚ...
ਖਬਰਾਂ/Newsਸ਼ੀਤ ਯੁੱਧ ’ਚ ਸਾਬਕਾ ਸੋਵੀਅਤ ਸੰਘ ਵਾਂਗ ਨਹੀਂ ਹਾਰੇਗਾ ਚੀਨ, ਚੀਨੀ ਰਾਜਦੂਤ ਨੇ ਦਿੱਤੀ ਅਮਰੀਕੀ ਸਰਕਾਰ ਨੂੰ ਧਮਕੀOn PunjabDecember 27, 2021December 27, 2021 by On PunjabDecember 27, 2021December 27, 20210493 ਚੀਨ ਸਾਬਕਾ ਸੋਵੀਅਤ ਸੰਘ ਵਾਂਗ ਨਹੀਂ ਹੈ ਜਿਹੜਾ ਸ਼ੀਤ ਯੁੱਧ ’ਚ ਹਾਰ ਜਾਵੇ। ਅਮਰੀਕਾ ’ਚ ਤਾਇਨਾਤ ਰਾਜਦੂਤ ਕਵਿਨ ਗਾਂਗ ਨੇ ਇਕ ਇੰਟਰਵਿਊ ’ਚ ਅਮਰੀਕੀ ਸਰਕਾਰ...
ਖਬਰਾਂ/NewsSalman Khan Birthday : ਇਸ ਕਾਰਨ ਮੇਨ ਗੇਟ ਤੋਂ ਹੋਟਲ ’ਚ ਐਂਟਰੀ ਨਹੀਂ ਲੈਂਦੇ ਸਲਮਾਨ ਖਾਨ, ਭਾਈਜਾਨ ਬਾਰੇ ਜਾਣੋ ਇਹ ਖ਼ਾਸ ਗੱਲਾਂOn PunjabDecember 26, 2021 by On PunjabDecember 26, 20210385 ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਸਲਮਾਨ ਖਾਨ ਕਿਸੀ ਪਛਾਣ ਮੁਹਤਾਜ ਨਹੀਂ ਹਨ। ਉਨ੍ਹਾਂ ਦੀ ਗਿਣਤੀ ਬਾਲੀਵੁੱਡ ਦੇ ਉਨ੍ਹਾਂ ਕਲਾਕਾਰਾਂ ’ਚ ਹੁੰਦੀ ਹੈ ਜੋ ਵੱਡੇ ਬਜ਼ਟ...
ਖਬਰਾਂ/Newsਕਿਤੇ ਤੁਸੀਂ ਵੀ ਖਾਣਾ ਖਾਣ ਤੋਂ ਬਾਅਦ ਢਿੱਡ ਭਰ ਕੇ ਪਾਣੀ ਤਾਂ ਨਹੀਂ ਪੀਂਦੇ? ਜੇਕਰ ਹਾਂ, ਤਾਂ ਹੋ ਸਕਦੇ ਓ 4 ਬਿਮਾਰੀਆਂ ਦੇ ਸ਼ਿਕਾਰOn PunjabDecember 15, 2021 by On PunjabDecember 15, 20210595 ਚੰਗੀ ਸਿਹਤ ਲਈ ਦਿਨ ਵਿਚ ਘੱਟੋ-ਘੱਟ ਦੋ ਲੀਟਰ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਪਾਣੀ ਸਰੀਰ ਨੂੰ ਹਾਈਡਰੇਟ ਰੱਖਦਾ ਹੈ, ਨਾਲ ਹੀ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ।...