ਖਬਰਾਂ/Newsਇਕ ਹੋਰ ਖ਼ਤਰਨਾਕ ਗੈਂਗਸਟਰ ਦੀ ਪੇਸ਼ੀ ਦੌਰਾਨ ਹੱਤਿਆ, ਪੁਲਿਸ ਮੁਲਾਜ਼ਮਾਂ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਮਾਰੀ ਗੋਲ਼ੀOn PunjabJuly 12, 2023 by On PunjabJuly 12, 20230328 ਰਾਜਸਥਾਨ ਦੇ ਭਰਤਪੁਰ ‘ਚ ਗੈਂਗਸਟਰ ਕੁਲਦੀਪ ਸਿੰਘ ਜਗੀਨਾ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਕੁਲਦੀਪ...
ਖਬਰਾਂ/NewsTomato Price : ਟਮਾਟਰ ਦੀਆਂ ਵਧੀਆਂ ਕੀਮਤਾਂ ਦੌਰਾਨ ਕੇਂਦਰ ਸਰਕਾਰ ਨੇ ਉਠਾਇਆ ਵੱਡਾ ਕਦਮ, ਖਪਤਕਾਰਾਂ ਨੂੰ ਸ਼ੁੱਕਰਵਾਰ ਤੋਂ ਮਿਲੇਗੀ ਰਾਹਤOn PunjabJuly 12, 2023 by On PunjabJuly 12, 20230228 ਦੇਸ਼ ‘ਚ ਟਮਾਟਰ ਦੀਆਂ ਕੀਮਤਾਂ ਘਟਾਉਣ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸਹਿਕਾਰੀ ਸਭਾਵਾਂ ਨੈਫੇਡ (Nafed) ਤੇ ਐਨਸੀਸੀਐਫ (NCCF)...
ਖਬਰਾਂ/Newsਨਸ਼ਾ ਤਸਕਰੀ ਦੇ ਦੋਸ਼ ‘ਚ ਬਰਖ਼ਾਸਤ SSP ਹੁੰਦਲ ਨੂੰ ਹਾਈ ਕੋਰਟ ਤੋਂ ਰਾਹਤ, ਭਗੌੜਾ ਐਲਾਨਣ ਦੀ ਪ੍ਰਕਿਰਿਆ ‘ਤੇ ਲੱਗੀ ਰੋਕOn PunjabJuly 12, 2023 by On PunjabJuly 12, 20230215 ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਸ਼ਾ ਤਸਕਰੀ ਦੇ ਦੋਸ਼ੀ ਐੱਸਐੱਸਪੀ ਰਾਜਜੀਤ ਸਿੰਘ ਹੁੰਦਲ ਨੂੰ ਅੰਤ੍ਰਿਮ ਰਾਹਤ ਦਿੰਦਿਆਂ ਉਸ ਨੂੰ ਭਗੌੜਾ ਐਲਾਨਣ ਦੀ ਪ੍ਰਕਿਰਿਆ ‘ਤੇ ਇਕ...
ਖਬਰਾਂ/Newsਨੰਗਲ ਡੈਮ ਤੋਂ ਨਹੀਂ ਛੱਡਿਆ ਜਾਵੇਗਾ ਪਾਣੀ, ਪੰਜਾਬ ਸਰਕਾਰ ਦੇ ਇਤਰਾਜ਼ ਤੋਂ ਬਾਅਦ BBMB ਨੇ ਵਾਪਸ ਲਿਆ ਫੈਸਲਾOn PunjabJuly 12, 2023 by On PunjabJuly 12, 20230273 ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਭਾਖੜਾ ਦੇ ਨੰਗਲ ਡੈਮ ਤੋਂ ਪਾਣੀ ਛੱਡਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਚੰਡੀਗੜ੍ਹ ਬੋਰਡ ਹੈੱਡਕੁਆਰਟਰ ਵਿਖੇ ਹੋਈ ਮੀਟਿੰਗ ‘ਚ...
ਖਬਰਾਂ/Newsਮੈਲਬੌਰਨ ‘ਚ ਹਾਸਰਸ ਡਰਾਮੇ ਦਾ ਸਫਲ ਮੰਚਨ, ਡਰਾਮੇ ਵਾਲਿਆਂ ਪਾਈਆਂ ਦਰਸ਼ਕਾਂ ਦੇ ਢਿੱਡੀ ਪੀੜਾਂOn PunjabJuly 10, 2023 by On PunjabJuly 10, 20230266 ਯਾਰ ਆਸਟ੍ਰੇਲੀਆ ਵਾਲੇ ਵਲੋਂ “ਡਰਾਮੇ ਆਲੇ 2 “ਬੈਨਰ ਹੇਠ ਹਾਸਰਸ ਡਰਾਮੇ ਦਾ ਮੰਚਨ ਇਨਕੋਰ ਇਵੈਂਟ ਸੈਂਟਰ ਹੋਪਰਜ਼ ਕਰਾਸਿੰਗ ਵਿੱਖੇ ਕੀਤਾ ਗਿਆ। ਇਸ ਡਰਾਮੇ ਨੂੰ ਦਰਸ਼ਕ...
ਖਬਰਾਂ/Newsਹੁਣ ਉਮਰ ਦੇ ਨਾਲ ਨਹੀਂ ਹੋਵੇਗੀ ਭੁੱਲਣ ਦੀ ਬਿਮਾਰੀ, ਕਿਡਨੀ ਪ੍ਰੋਟੀਨ ਨਾਲ ਹੋ ਸਕੇਗਾ ਡਿਮੈਂਸ਼ੀਆ ਦਾ ਇਲਾਜOn PunjabJuly 10, 2023 by On PunjabJuly 10, 20230320 ਬਜ਼ੁਰਗਾਂ ‘ਚ ਯਾਦਦਾਸ਼ਤ ਤੇ ਸੋਚਣ-ਸਮਝਣ ਦੀ ਸਮਰੱਥਾ ਦਾ ਕਮਜ਼ੋਰ ਹੋਣਾ ਆਮ ਮੰਨਿਆ ਜਾਂਦਾ ਹੈ। ਕਈ ਵਾਰ ਇਸ ਨੂੰ ਉਮਰ ਦੇ ਨਾਲ ਹੋਣ ਵਾਲਾ ਵਿਕਾਰ ਸਮਝ...
ਸਿਹਤ/Healthਖਬਰਾਂ/NewsOn PunjabJuly 10, 2023 by On PunjabJuly 10, 20230580 ਸਾਵਣ ਦਾ ਪਵਿੱਤਰ ਮਹੀਨਾ ਜੁਲਾਈ ਦੇ ਨਾਲ ਸ਼ੁਰੂ ਹੋ ਗਿਆ ਹੈ। ਭਗਵਾਨ ਸ਼ਿਵ ਨੂੰ ਸਮਰਪਿਤ ਇਸ ਪੂਰੇ ਮਹੀਨੇ ‘ਚ ਲੋਕ ਭੋਲੇ ਬਾਬਾ ਦੀ ਪੂਜਾ ‘ਚ...
ਖਬਰਾਂ/NewsHair Care Tips: ਸਿਹਤਮੰਦ ਤੇ ਚਮਕਦਾਰ ਵਾਲਾਂ ਲਈ ਰਸੋਈ ਦੀਆਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਮਿਲਣਗੇ ਕਈ ਲਾਭOn PunjabJuly 10, 2023 by On PunjabJuly 10, 20230257 ਹਰ ਕੋਈ ਲੰਬੇ, ਸੰਘਣੇ ਅਤੇ ਕਾਲੇ ਵਾਲਾਂ ਦੀ ਇੱਛਾ ਰੱਖਦਾ ਹੈ। ਲੋਕ ਆਪਣੇ ਵਾਲਾਂ ਨੂੰ ਸਿਹਤਮੰਦ ਰੱਖਣ ਲਈ ਵੱਖ-ਵੱਖ ਉਤਪਾਦ ਵਰਤਦੇ ਹਨ। ਕਈ ਵਾਰ ਸਾਡੇ...
ਖਬਰਾਂ/NewsSAC ਦੇ ਡਾਇਰੈਕਟਰ ਨੇ ਦੱਸੀ Chandrayaan-3 ਦੀ ਪੂਰੀ ਕਹਾਣੀ, 4 ਸਾਲ ਦੀ ਮਿਹਨਤ ਨਾਲ ਇਸ ਤਰ੍ਹਾਂ ਹੋਇਆ ਤਿਆਰOn PunjabJuly 10, 2023 by On PunjabJuly 10, 20230379 ਚੰਦਰਯਾਨ-3 ਦੇ ਲਾਂਚ ਦਾ ਦਿਨ ਤੈਅ ਹੋ ਗਿਆ ਹੈ ਤੇ ਜੇ ਸਭ ਕੁਝ ਠੀਕ ਰਿਹਾ ਤਾਂ 14 ਜੁਲਾਈ 2023 ਨੂੰ Chandrayaan-3 ਚੰਦਰਮਾ ਲਈ ਰਵਾਨਾ ਹੋ...
ਖਬਰਾਂ/NewsCentral Ordinance : ਸੁਪਰੀਮ ਕੋਰਟ ਨੇ ਆਰਡੀਨੈਂਸ ‘ਤੇ ਕੇਂਦਰ ਤੋਂ ਮੰਗਿਆ ਜਵਾਬ, LG ਨੂੰ ਧਿਰ ਬਣਨ ਦੇ ਦਿੱਤੇOn PunjabJuly 10, 2023 by On PunjabJuly 10, 20230238 ਦਿੱਲੀ ‘ਚ ਸੇਵਾਵਾਂ ਦੇ ਕੰਟਰੋਲ ਅਤੇ ਅਧਿਕਾਰੀਆਂ ਦੇ ਤਬਾਦਲੇ-ਪੋਸਟਿੰਗ ‘ਤੇ ਕੇਂਦਰ ਵੱਲੋਂ ਲਿਆਂਦੇ ਗਏ ਆਰਡੀਨੈਂਸ ‘ਤੇ ਵੀ ਮਾਮਲਾ ਸ਼ਾਂਤ ਨਹੀਂ ਹੋ ਰਿਹਾ ਹੈ। ਇਸ ਮਾਮਲੇ...