Delhi IGI Airport ‘ਤੇ ਇਮੀਗ੍ਰੇਸ਼ਨ ਰੈਕੇਟ ਦਾ ਪਰਦਾਫਾਸ਼, ਭਾਰਤ ਰਾਹੀਂ ਸ਼੍ਰੀਲੰਕਾਈ ਨਾਗਰਿਕਾਂ ਨੂੰ ਵਿਦੇਸ਼ ਭੇਜਦੇ ਸਨ ਮੁਲਜ਼ਮ
ਆਈਜੀਆਈ ਏਅਰਪੋਰਟ ‘ਤੇ ਤਾਇਨਾਤ ਸੁਰੱਖਿਆ ਅਧਿਕਾਰੀਆਂ ਨੇ ਇਮੀਗ੍ਰੇਸ਼ਨ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਟੀਮ ਨੇ ਦੋ ਏਜੰਟਾਂ ਨੂੰ ਧੋਖੇ ਨਾਲ ਭਾਰਤ ਰਾਹੀਂ ਸ੍ਰੀਲੰਕਾ ਦੇ ਹੋਰ...