ਖਬਰਾਂ/Newsਪੱਤਰਕਾਰ ਫਹਾਦ ਸ਼ਾਹ ਨੂੰ ਵੱਡੀ ਰਾਹਤ, ਜੰਮੂ-ਕਸ਼ਮੀਰ ਹਾਈ ਕੋਰਟ ਨੇ ਅੱਤਵਾਦੀ ਸਾਜ਼ਿਸ਼ ਦੇ ਦੋਸ਼ ਕੀਤੇ ਖਾਰਜOn PunjabNovember 18, 2023 by On PunjabNovember 18, 20230424 ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੀ ਹਾਈ ਕੋਰਟ ਨੇ ਨਿਊਜ਼ ਪੋਰਟਲ ਕਸ਼ਮੀਰ ਵਾਲਾ ਦੇ ਸੰਪਾਦਕ, ਫਹਾਦ ਸ਼ਾਹ ਨੂੰ ਜ਼ਮਾਨਤ ਦੇ ਦਿੱਤੀ, ਜਿਸ ਨੂੰ ਫਰਵਰੀ 2022...
ਖਬਰਾਂ/NewsSad News : ਪੰਜਾਬੀ ਫ਼ਿਲਮਾਂ ਦੇ ਸਿਨੇਮਾਟੋਗ੍ਰਾਫਰ ਵਿਜੇ ਮੇਘਰਾਜ ਦਾ ਦੇਹਾਂਤ, ਧੀ ਨੇ ਦਿੱਤੀ ਚਿਤਾ ਨੂੰ ਅਗਨੀOn PunjabNovember 18, 2023 by On PunjabNovember 18, 20230287 ਪ੍ਰਸਿੱ ਧ ਸਿਨੇਮਾਟੋਗ੍ਰਾਫਰ ਵਿਜੇ ਮੇਘਰਾਜ (74) ਦਾ ਮੁੰਬਈ ‘ਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਛੇ ਸਾਲਾਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਹ ਆਪਣੇ ਪਿੱਛੇ...
ਖਬਰਾਂ/Newsਸ੍ਰੀ ਹਰਿਮੰਦਰ ਸਾਹਿਬ ਦੇ ਸ਼ਮਿਆਨੇ ਦੇ ਪਿੱਲਰਾਂ ‘ਤੇ 31 ਮਣਕਿਆਂ ਦੇ ਸਿਮਰਨੇ ਉਕੇਰਨ ਦਾ ਮਾਮਲਾ : ਧਾਮੀ ਨੇ ਕੀਤਾ ਦਾਅਵਾ ਕਿ ਇਹ ਕੋਈ ਮਾਮਲਾ ਹੀ ਨਹੀਂ ਬਣਦਾOn PunjabNovember 18, 2023 by On PunjabNovember 18, 20230540 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੁਲ ਤੇ ਲਗਾਏ ਗਏ ਸ਼ਮਿਆਨੇ ਦੇ ਪਿੱਲਰਾਂ ‘ਤੇ 31 ਮਣਕਿਆਂ ਦੇ ਸਿਮਰਨੇ ਉਕੇਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਕਾਰਜਕਾਲ ਦੇ ਪਹਿਲੇ ਹੀ ਦਿਨ ਬ੍ਰਿਟੇਨ ਦੇ ਵਿਦੇਸ਼ ਮੰਤਰੀ ਕੈਮਰੂਨ ਨਾਲ ਜੈਸ਼ੰਕਰ ਨੇ ਕੀਤੀ ਮੁਲਾਕਾਤ, ਕਈ ਅਹਿਮ ਮੁੱਦਿਆਂ ‘ਤੇ ਹੋਈ ਚਰਚਾOn PunjabNovember 14, 2023November 14, 2023 by On PunjabNovember 14, 2023November 14, 20230411 ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਇਨ੍ਹੀਂ ਦਿਨੀਂ ਬ੍ਰਿਟੇਨ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਬ੍ਰਿਟਿਸ਼ ਹਮਰੁਤਬਾ ਡੇਵਿਡ ਕੈਮਰੂਨ ਨਾਲ ਮੁਲਾਕਾਤ ਕੀਤੀ ਅਤੇ ਮੁਕਤ...
ਖਬਰਾਂ/Newsਪਰੇਸ਼ਾਨੀ ਦੀ ਵਜ੍ਹਾ ਬਣ ਚੁੱਕਾ ਹੈ ਸਰਵਾਈਕਲ ਪੇਨ, ਜਾਣੋ ਇਸ ਦੇ ਲੱਛਣ, ਕਾਰਨ ਤੇ ਬਚਾਅ ਦੇ ਤਰੀਕੇOn PunjabNovember 8, 2023 by On PunjabNovember 8, 20230366 ਅੱਜ-ਕੱਲ੍ਹ ਤੁਸੀਂ ਹਰ ਘਰ ਵਿਚ ਕਿਸੇ ਨਾ ਕਿਸੇ ਨੂੰ ਗਰਦਨ ਤੇ ਮੋਢਿਆਂ ‘ਚ ਅਕੜਾਅ ਤੇ ਦਰਦ ਤੋਂ ਪੀੜਤ ਵੇਖੋਗੇ। ਇਸ ਨੂੰ ਸਰਵਾਈਕਲ ਦਰਦ ਕਿਹਾ ਜਾਂਦਾ...
ਸਿਹਤ/Healthਖਬਰਾਂ/NewsKarwa Chauth 2023 : ਕਰਵਾ ਚੌਥ ਦੇ ਵਰਤ ਤੋਂ ਬਾਅਦ ਪੇਟ ਖ਼ਰਾਬ ਹੋਣ ਤੋਂ ਬਚਣ ਲਈ, ਰਾਤ ਦੇ ਖਾਣੇ ਲਈ ਤਿਆਰ ਕਰੋ ਇਹ ਹੈਲਦੀ ਪਕਵਾਨOn PunjabNovember 1, 2023 by On PunjabNovember 1, 20230373 ਕਰਵਾ ਚੌਥ ਦਾ ਵਰਤ ਵਿਆਹੁਤਾ ਔਰਤਾਂ ਦੁਆਰਾ ਆਪਣੇ ਪਤੀ ਦੀ ਲੰਬੀ ਉਮਰ ਤੇ ਖੁਸ਼ਹਾਲ ਜੀਵਨ ਲਈ ਮਨਾਇਆ ਜਾਂਦਾ ਹੈ। ਸ਼ਾਮ ਨੂੰ ਚੰਦਰਮਾ ਚੜ੍ਹਨ ਤੋਂ ਬਾਅਦ...
ਸਿਹਤ/Healthਖਬਰਾਂ/Newsਸਿਹਤ ਬੀਮੇ ਦਾ ਦਾਅਵਾ ਕਰਨ ਲਈ 24 ਘੰਟੇ ਹਸਪਤਾਲ ‘ਚ ਦਾਖਲ ਹੋਣਾ ਜ਼ਰੂਰੀ ਨਹੀਂ, ਇਹਨਾਂ ਸਥਿਤੀਆਂ ਵਿੱਚ ਆਸਾਨੀ ਨਾਲ ਕਰ ਸਕਦੇ ਹੋ ਦਾਅਵਾOn PunjabNovember 1, 2023 by On PunjabNovember 1, 20230386 ਕੋਈ ਵੀ ਬੀਮਾ ਲੈਂਦੇ ਸਮੇਂ, ਸਾਨੂੰ ਇਸ ਦੇ ਸਾਰੇ ਨਿਯਮਾਂ ਅਤੇ ਸ਼ਰਤਾਂ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਤਾਂ ਜੋ ਸਾਨੂੰ ਬੀਮਾ ਕਲੇਮ ਕਰਦੇ ਸਮੇਂ...
ਖਬਰਾਂ/NewsED ਦੀ ਵੱਡੀ ਕਾਰਵਾਈ : ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਤੇ ਹੋਰਨਾਂ ਦੀ 503 ਕਰੋੜ ਰੁਪਏ ਦੀ ਜਾਇਦਾਦ ਜ਼ਬਤOn PunjabNovember 1, 2023 by On PunjabNovember 1, 20230287 ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀਆਂ ਜਾਇਦਾਦਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਜ਼ਬਤ ਕਰ ਲਿਆ। ਈਡੀ ਨੇ ਕਥਿਤ ਬੈਂਕ ਕਰਜ਼ਾ ਧੋਖਾਧੜੀ ਮਾਮਲੇ...
ਖਬਰਾਂ/Newsਫਿਲਮ-ਸੰਸਾਰ/Filmyਇੰਦਰਾ ਗਾਂਧੀ ਕਤਲਕਾਂਡ ਨੂੰ ਲੈ ਕੇ ਹੂਡੀ ਦੇ ਵਿਵਾਦ ਤੋਂ ਬਾਅਦ ਪੰਜਾਬੀ ਗਾਇਕ ਸ਼ੁਭ ਨੇ ਦਿੱਤਾ ਸਪਸ਼ਟੀਕਰਨOn PunjabNovember 1, 2023 by On PunjabNovember 1, 20230439 ਪੰਜਾਬੀ ਗਾਇਕ ਸ਼ੁਭ ਨੇ ਲੰਡਨ ਵਿਚ ਆਪਣੇ ਸ਼ੋਅ ਵਿਚ ਪੰਜਾਬ ਦੇ ਨਕਸ਼ੇ ‘ਤੇ ਇੰਦਰਾ ਗਾਂਧੀ ਦੇ ਕਤਲ ਨੂੰ ਦਰਸਾਉਂਦੀ ਹੂਡੀ ਨੂੰ ਲਹਿਰਾਉਣ ਲਈ ਫੜੀ ਗਈ...
ਖਬਰਾਂ/Newsਖਾਸ-ਖਬਰਾਂ/Important Newsਪੰਜਾਬ ਪੁਲਿਸ ਤੇ ਬੀਐੱਸਐੱਫ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਭਾਰਤ-ਪਾਕਿ ਸਰਹੱਦ ਰਾਹੀਂ ਹੈਰੋਇਨ ਤਸਕਰੀ ਦੀ ਵੱਡੀ ਕੋਸ਼ਿਸ਼ ਨਾਕਾਮ, ਡ੍ਰੋਨ ਸਣੇ 3 ਕਿਲੋ ਹੈਰੋਇਨ ਬਰਾਮਦOn PunjabNovember 1, 2023 by On PunjabNovember 1, 20230341 ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਤਹਿਤ ਸਰਹੱਦ ਪਾਰੋਂ ਤਸਕਰੀ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ ਤੇ ਸੀਮਾ ਸੁਰੱਖਿਆ ਬਲ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ...