ਖਬਰਾਂ/Newsਖਾਸ-ਖਬਰਾਂ/Important Newsਅੱਗ ‘ਚ ਫਾਸੀਆਂ ਸਨ 3 ਜਾਨਾਂ, ਪੁਲਿਸ ਵਾਲਿਆਂ ਇੰਝ ਪਲਟੀ ਬਾਜ਼ੀ, ਕੀਤਾ ਰੈਸਕਿਊOn PunjabJune 15, 2024 by On PunjabJune 15, 20240407 ਦਿੱਲੀ ਪੁਲਿਸ ਦੇ ਜਵਾਨਾਂ ਦੀ ਬਹਾਦਰੀ ਅਤੇ ਤੁਰੰਤ ਕਾਰਵਾਈ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਨਾਜ਼ੁਕ ਮੋੜਾਂ ‘ਤੇ ਸਮਝਦਾਰੀ ਨਾਲ ਕਿਸੇ ਵੱਡੇ...
ਖਬਰਾਂ/Newsਖਾਸ-ਖਬਰਾਂ/Important Newsਰਸੋਈ ਲਈ ਖੁਸ਼ਖਬਰੀ! ਸਬਜ਼ੀਆਂ ‘ਤੇ ਹੁਣ ਸਰਕਾਰ ਰੱਖੇਗੀ ਨਜ਼ਰ, ਕੀਮਤਾਂ ਵਧਣ ‘ਤੇ ਕਰੇਗੀ ਦਖਲOn PunjabJune 15, 2024 by On PunjabJune 15, 20240311 ਦੇਸ਼ ਵਿੱਚ ਵੱਧ ਰਹੀ ਖੁਰਾਕੀ ਮਹਿੰਗਾਈ ਸਰਕਾਰ ਲਈ ਇੱਕ ਚੁਣੌਤੀ ਬਣੀ ਹੋਈ ਹੈ। ਖੁਰਾਕੀ ਮਹਿੰਗਾਈ ‘ਤੇ ਕਾਬੂ ਪਾਉਣ ਲਈ ਸਰਕਾਰ ਹੁਣ ਜ਼ਰੂਰੀ ਵਸਤਾਂ ਦੀ ਸੂਚੀ...
ਖਬਰਾਂ/Newsਖਾਸ-ਖਬਰਾਂ/Important NewsUSA: ਦੋ ਪੰਜਾਬੀ ਔਰਤਾਂ ‘ਤੇ ਫਾਇਰਿੰਗ, ਇੱਕ ਦੀ ਮੌਤ, ਨਕੋਦਰ ਦਾ ਨੌਜਵਾਨ ਗ੍ਰਿਫਤਾਰOn PunjabJune 15, 2024 by On PunjabJune 15, 20240359 ਜਲੰਧਰ ਦੇ ਨਕੋਦਰ ਸ਼ਹਿਰ ਦੇ ਇੱਕ ਨੌਜਵਾਨ ਨੇ ਅਮਰੀਕਾ ਦੇ ਨਿਊਜਰਸੀ ਦੇ ਵੈਸਟ ਕਾਰਟਰੇਟ ਸੈਕਸ਼ਨ ਵਿੱਚ ਨੂਰ ਮਹਿਲ ਦੀਆਂ ਦੋ ਚਚੇਰੀਆਂ ਭੈਣਾਂ ਨੂੰ ਗੋਲੀ ਮਾਰ...
ਖਬਰਾਂ/Newsਖਾਸ-ਖਬਰਾਂ/Important NewsJalandhar : ਅੱਤਵਾਦੀ ਲਖਬੀਰ ਲੰਡਾ ਦੀ ਮਾਂ-ਭੈਣ ਅਤੇ ਕਾਂਸਟੇਬਲ ਜੀਜਾ ਗ੍ਰਿਫਤਾਰOn PunjabJune 15, 2024 by On PunjabJune 15, 20240288 ਪੰਜਾਬ ਦੇ ਜਲੰਧਰ ਦੇ ਸਭ ਤੋਂ ਪੌਸ਼ ਇਲਾਕੇ ਮਾਡਲ ਟਾਊਨ ‘ਚ ਇਕ ਕਾਰੋਬਾਰੀ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਅੱਤਵਾਦੀ ਲਾਂਡਾ ਅਤੇ ਉਸ...
ਖਬਰਾਂ/Newsਖਾਸ-ਖਬਰਾਂ/Important Newsਸੁਨਿਆਰੇ ਨੇ ਅਮਰੀਕੀ ਔਰਤ ਨੂੰ 300 ਰੁਪਏ ਦੇ ਪੱਥਰ 6 ਕਰੋੜ ਰੁਪਏ ‘ਚ ਵੇਚੇ, ਹੀਰੇ ਦੱਸ ਕੇ ਮਾਰੀ ਠੱਗੀOn PunjabJune 12, 2024 by On PunjabJune 12, 20240381 ਰਾਜਸਥਾਨ ਦੇ ਜੈਪੁਰ ‘ਚ ਧੋਖਾਧੜੀ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਗਹਿਣਿਆਂ ਦੇ ਸ਼ੌਕੀਨ ਲੋਕ ਦੰਗ ਰਹਿ ਜਾਣਗੇ। ਇੱਥੇ ਇੱਕ ਅਮਰੀਕੀ...
ਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਨਵੀਂ ਤਬਾਹੀ ਮਚਾਏਗਾ ਇਹ ਫਲੂ!, ਭਾਰਤ ਚ ਮਿਲਿਆ ਪਹਿਲਾ ਕੇਸ, WHO ਦਾ ਅਲਰਟ…On PunjabJune 12, 2024 by On PunjabJune 12, 20240383 ਪੰਛੀਆਂ ਲਈ ਜਾਨਲੇਵਾ ਬਰਡ ਫਲੂ ਹੁਣ ਇਨਸਾਨਾਂ ਲਈ ਵੀ ਖ਼ਤਰਨਾਕ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਭਾਰਤ ਵਿਚ ਵੀ ਇਸ ਦੇ ਖਤਰੇ ਦੀ ਘੰਟੀ ਵੱਜ...
ਖਬਰਾਂ/Newsਖਾਸ-ਖਬਰਾਂ/Important Newsਇਮਾਰਤ ‘ਚ 160 ਲੋਕ ਸਨ… 41 ਦੀ ਮੌਤ ਤੋਂ ਬਾਅਦ ਕੁਵੈਤ ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮOn PunjabJune 12, 2024 by On PunjabJune 12, 20240357 ਕੁਵੈਤ ‘ਚ ਮੰਗਫ ਵਿਚ ਇੱਕ 6 ਮੰਜਿਲਾਂ ਬਿਲਡਿੰਗ ਨੂੰ ਅੱਗ ਲੱਗਣ ਦੀ ਘਟਨਾ ‘ਚ 41 ਭਾਰਤੀਆਂ ਦੀ ਮੌਤ ਤੋਂ ਬਾਅਦ ਉਥੋਂ ਦੀ ਸਰਕਾਰ ਐਕਸ਼ਨ ਮੋਡ...
ਖਬਰਾਂ/Newsਖਾਸ-ਖਬਰਾਂ/Important NewsMonsoon Punjab: ਪੰਜਾਬ ‘ਚ 20 ਜੂਨ ਤੋਂ ਬਦਲੇਗਾ ਮੌਸਮ, ਇਨ੍ਹਾਂ ਇਲਾਕਿਆਂ ‘ਚ ਮੀਂਹ, IMD ਦਾ ਤਾਜ਼ਾ ਅਪਡੇਟOn PunjabJune 12, 2024 by On PunjabJune 12, 20240409 ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿਚ ਅਗਲੇ ਹਫ਼ਤੇ ਤੱਕ ਗਰਮੀ ਦਾ ਕਹਿਰ ਜਾਰੀ ਰਹਿਣ ਵਾਲਾ ਹੈ। ਮੌਸਮ ਵਿਭਾਗ ਵੱਲੋਂ ਇੱਕ ਹਫ਼ਤੇ ਦਾ ਅਲਰਟ ਜਾਰੀ ਕੀਤਾ...
ਖਬਰਾਂ/NewsCanada permanent residency: ਕੈਨੇਡਾ ਵਿਚ ਪੱਕੇ ਹੋਣ ਦਾ ਸੁਪਨਾ ਵੇਖ ਰਹੇ ਪੰਜਾਬੀਆਂ ਨੂੰ ਵੱਡਾ ਝਟਕਾOn PunjabApril 5, 2024 by On PunjabApril 5, 20240413 ਕੈਨੇਡਾ ਵਿੱਚ ਸਥਾਈ ਨਿਵਾਸ ਦਾ ਸੁਪਨਾ ਮਹਿੰਗਾ ਹੋਣ ਵਾਲਾ ਹੈ ਕਿਉਂਕਿ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਅਗਲੇ ਮਹੀਨੇ ਤੋਂ ਕੁਝ ਬਿਨੈਕਾਰਾਂ ਲਈ ਫੀਸਾਂ...