ਖਬਰਾਂ/Newsਸੁਰੰਗ ਵਿਚ ਫਸੇ 8 ਵਿਅਕਤੀਆਂ ਦੇ ਬਚਣ ਦੀ ਸੰਭਾਵਨਾ ਘੱਟ: ਮੰਤਰੀOn PunjabFebruary 24, 2025 by On PunjabFebruary 24, 20250297 ਹੈਦਰਾਬਾਦ: ਤੇਲੰਗਾਨਾ ਦੇ ਮੰਤਰੀ ਜੁਪੱਲੀ ਕ੍ਰਿਸ਼ਨਾ ਰਾਓ ਨੇ ਸੋਮਵਾਰ ਨੂੰ ਕਿਹਾ ਕਿ ਦੋ ਦਿਨ ਪਹਿਲਾਂ ਐੱਸਐੱਲਬੀਸੀ ਸੁਰੰਗ ਦੇ ਅੰਸ਼ਕ ਤੌਰ ’ਤੇ ਡਿੱਗਣ ਤੋਂ ਬਾਅਦ ਉੱਥੇ...
ਖਬਰਾਂ/Newsਘਨੌਲੀ ਨੇੜੇ ਸਕੂਟਰੀ ਨੂੰ ਅੱਗ ਲੱਗੀ; ਵਾਲ-ਵਾਲ ਬਚਿਆ ਚਾਲਕOn PunjabFebruary 22, 2025 by On PunjabFebruary 22, 20250300 ਘਨੌਲੀ-ਇੱਥੇ ਅੱਜ ਘਨੌਲੀ ਨੇੜੇ ਐੱਸਵਾਈਐੱਲ ਨਹਿਰ ਕਿਨਾਰੇ ਇੱਕ ਸਕੂਟਰੀ ਨੂੰ ਅਚਾਨਕ ਅੱਗ ਲੱਗ ਗਈ। ਸਕੂਟਰੀ ਦੇ ਮਾਲਕ ਛੱਜੂ ਰਾਮ ਨੇ ਦੱਸਿਆ ਕਿ ਉਹ ਆਪਣੇ ਪਿੰਡ...
ਖਬਰਾਂ/Newsਯੁਗਾਂਡਾ ਜੇਲ੍ਹ ’ਚ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਨੂੰ ਝੱਲਿਆ: ਵਸੁੰਧਰਾ ਓਸਵਾਲOn PunjabFebruary 22, 2025 by On PunjabFebruary 22, 20250205 ਮੁੰਬਈ-ਆਪਣੇ ਪਿਤਾ ਦੇ ਇੱਕ ਸਾਬਕਾ ਕਰਮਚਾਰੀ ਨੂੰ ਅਗ਼ਵਾ ਕਰਨ ਅਤੇ ਉਸ ਦੀ ਹੱਤਿਆ ਦੇ ਝੂਠੇ ਦੋਸ਼ ਵਿੱਚ ਯੁਗਾਂਡਾ ਦੀ ਜੇਲ੍ਹ ਵਿੱਚ ਬੰਦ ਕੀਤੀ ਗਈ ਭਾਰਤੀ...
ਖਬਰਾਂ/News1984 ਸਿੱਖ ਵਿਰੋਧੀ ਦੰਗੇ: ਫਾਂਸੀ ਜਾਂ ਉਮਰ ਕੈਦ! ਸੱਜਣ ਕੁਮਾਰ ਦੀ ਸਜ਼ਾ ਉੱਤੇ ਫੈਸਲਾ 25 ਫਰਵਰੀ ਤੱਕ ਰਾਖਵਾਂOn PunjabFebruary 21, 2025 by On PunjabFebruary 21, 20250311 ਨਵੀਂ ਦਿੱਲੀ-ਜੱਜ ਕਾਵੇਰੀ ਬਵੇਜਾ ਦੀ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ਵਿਚ ਕਾਂਗਰਸ ਆਗੂ ਸੱਜਣ ਕੁਮਾਰ ਦੀ ਸਜ਼ਾ ਉੱਤੇ ਫੈਸਲਾ 25...
ਖਬਰਾਂ/Newsਮਹਾਂਕੁੰਭ: ਸੰਗਮ ਵਿੱਚ ਗੰਗਾ ਦਾ ਪਾਣੀ ਨਹਾਉਣ ਯੋਗ ਨਹੀਂOn PunjabFebruary 20, 2025 by On PunjabFebruary 20, 20250325 ਮਹਾਂਕੁੰਭ- ਸਕਾਰੀ ਅੰਕੜਿਆਂ ਅਨੁਸਾਰ ਪ੍ਰਯਾਗਰਾਜ ਦੇ ਤ੍ਰਿਵੇਣੀ ਸੰਗਮ ਵਿੱਚ ਗੰਗਾ ਦਾ ਪਾਣੀ ਇਸ ਵੇਲੇ ਨਹਾਉਣ ਯੋਗ ਨਹੀਂ ਹੈ। ਇਸ ਵਿੱਚ ਬੀਓਡੀ (ਬਾਇਓਲੋਜੀਕਲ ਆਕਸੀਜਨ ਡਿਮਾਂਡ) ਦਾ...
ਖਬਰਾਂ/Newsਕੁਫ਼ਰੀ ਤੇ ਨਾਰਕੰਡਾ ਵਿਚ ਬਰਫ਼ਬਾਰੀOn PunjabFebruary 20, 2025 by On PunjabFebruary 20, 20250336 ਸ਼ਿਮਲਾ-ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਕੁਫ਼ਰੀ ਅਤੇ ਨਾਰਕੰਡਾ ਵਰਗੇ ਸੈਰ-ਸਪਾਟਾ ਕੇਂਦਰਾਂ ’ਤੇ ਵੀ ਬਰਫ਼ਬਾਰੀ ਸ਼ੁਰੂ ਹੋ ਗਈ ਹੈ,...
ਖਬਰਾਂ/Newsਕਟਿਸ ਦੌਰਾਨ 270 ਕਿਲੋ ਦੀ ਰਾਡ ਗਰਦਨ ‘ਤੇ ਡਿੱਗਣ ਕਾਰਨ ਮਹਿਲਾ ਪਾਵਰ-ਲਿਫਟਰ ਦੀ ਮੌਤOn PunjabFebruary 19, 2025 by On PunjabFebruary 19, 20250269 ਜੈਪੁਰ-ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਖੇਡ ਦੀ ਪ੍ਰੈਕਟਿਸ ਦੌਰਾਨ 270 ਕਿਲੋਗ੍ਰਾਮ ਦੀ ਰਾਡ ਗਰਦਨ ‘ਤੇ ਡਿੱਗਣ ਨਾਲ ਜੂਨੀਅਰ ਕੌਮੀ ਖੇਡਾਂ (Junior National Games) ਦੀ ਸੋਨ...
Online Datingtradingਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਹਫ਼ਤੇ ਦੀ ਸ਼ੁਰੂਆਤ ਦੌਰਾਨ ਸ਼ੇਅਰ ਬਜ਼ਾਰ ਤੇਜ਼ੀ ’ਚ ਬੰਦOn PunjabFebruary 18, 2025 by On PunjabFebruary 18, 20250450 ਮੁੰਬਈ-ਬਲੂ-ਚਿੱਪ ਸਟਾਕ ਐਚਡੀਐਫਸੀ ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਵਿੱਚ ਖਰੀਦਦਾਰੀ ਦੇ ਕਾਰਨ ਸ਼ੇਅਰ ਬਾਜ਼ਾਰ ਨੇ ਸੋਮਵਾਰ ਨੂੰ ਅੱਠ ਦਿਨਾਂ ਦੀ ਗਿਰਾਵਟ ਦੇ ਦੌਰ ਨੂੰ ਤੋੜ ਦਿੱਤਾ...
ਖਬਰਾਂ/Newsਡਰੋਨ ਹਮਲੇ ਵਿੱਚ ਹਮਾਸ ਕਮਾਂਡਰ ਹਲਾਕOn PunjabFebruary 18, 2025 by On PunjabFebruary 18, 20250305 ਯੇਰੂਸ਼ਲਮ-ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੱਖਣੀ ਲਿਬਨਾਨ ’ਚ ਡਰੋਨ ਹਮਲਾ ਕਰਕੇ ਹਮਾਸ ਦੀ ਫੌਜੀ ਮੁਹਿੰਮ ਦੇ ਮੁਖੀ ਮੁਹੰਮਦ ਸ਼ਾਹੀਨ ਨੂੰ ਮਾਰ ਮੁਕਾਇਆ...
ਖਬਰਾਂ/Newsਆਸਾਮ: 14 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤOn PunjabFebruary 18, 2025 by On PunjabFebruary 18, 20250330 ਗੁਹਾਟੀ-ਆਸਾਮ ਦੇ ਕਛਰ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੂੰ ਕਰੀਬ 14 ਕਰੋੜ ਰੁਪਏ ਦੀ ਹੈਰੋਇਨ ਅਤੇ ਯਾਬਾ ਗੋਲੀਆਂ ਸਮੇਤ ਗ੍ਰਿਫ਼ਤਾਰ ਕਰਦਿਆਂ ਵੱਡੇ ਪੱਧਰ ’ਤੇ ਨਸ਼ੀਲੇ ਪਦਾਰਥਾਂ...