ਖਬਰਾਂ/Newsਕੰਗਨਾ ਰਣੌਤ ਪਹੁੰਚੀ ਹਾਈ ਕੋਰਟ: ‘ਪਰਸਨੈਲਿਟੀ ਰਾਈਟਸ’ ਦੀ ਸੁਰੱਖਿਆ ਅਤੇ ਨਕਲੀ ਅਕਾਊਂਟ ਹਟਾਉਣ ਦੀ ਮੰਗOn PunjabOctober 9, 2026 by On PunjabOctober 9, 2026023 ਨਵੀਂ ਦਿੱਲੀ: ਮਸ਼ਹੂਰ ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੇ ਆਪਣੇ ‘ਪਰਸਨੈਲਿਟੀ ਰਾਈਟਸ’ (ਸ਼ਖ਼ਸੀਅਤ ਦੇ ਅਧਿਕਾਰਾਂ) ਦੀ ਸੁਰੱਖਿਆ ਲਈ ਦਿੱਲੀ ਹਾਈ ਕੋਰਟ...
ਖਬਰਾਂ/NewsiBikers ਚੰਡੀਗੜ੍ਹ ਵੱਲੋਂ ‘Roadies Rebirth – Meet & Ride’ ਦਾ ਸ਼ਾਨਦਾਰ ਆਯੋਜਨ, ਰੋਡੀਆਂ ਦੇ ਸ਼ੌਕੀਨਾਂ ‘ਚ ਭਾਰੀ ਉਤਸ਼ਾਹOn PunjabSeptember 8, 2026 by On PunjabSeptember 8, 2026079 ਚੰਡੀਗਡ਼੍ਹ- ਬਾਈਕਿੰਗ ਅਤੇ ਐਡਵੈਂਚਰ ਦੇ ਸ਼ੌਕੀਨਾਂ ਲਈ ਚੰਡੀਗੜ੍ਹ ਵਿੱਚ iBikers ਵੱਲੋਂ ‘Roadies Rebirth – Meet & Ride’ ਈਵੈਂਟ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਖਾਸ...
ਖਬਰਾਂ/Newsਪਹਿਲੀ ਵਾਰ 881 ਵਿਦਿਆਰਥੀਆਂ ਨੇ ਜੇ.ਈ.ਈ.-ਨੀਟ ਪਾਸ ਕੀਤਾOn PunjabSeptember 5, 2026 by On PunjabSeptember 5, 2026064 ਮੁਹਾਲੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸਿੱਖਿਆ ਸੁਧਾਰਾਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਕਰ ਦਿੱਤੀ...
ਖਬਰਾਂ/Newsਪ੍ਰਧਾਨ ਮੰਤਰੀ ਮੋਦੀ ਨੇ ਨੌਜਵਾਨਾਂ ਨੂੰ ਦਿੱਤੀ ਸਰੀਰਕ ਫਿੱਟਨੈੱਸ ਦੀ ਸਲਾਹOn PunjabAugust 27, 2026 by On PunjabAugust 27, 2026091 ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਭਾਰਤ ਦੇ ਨੌਜਵਾਨਾਂ ਨੂੰ ਖੇਡਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ ਹੈ।...
austrialaautobusinessChandigharEducationEnglish NewsOnline DatingPatialareligontradingਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਫਿਲਮ-ਸੰਸਾਰ/Filmyਰਾਜਨੀਤੀ/Politicsਇੰਝ ਨੀਂ ਕਰੀਦੇ… ਅਲਵਿਦਾ ਮੇਰੇ ਦੋਸਤOn PunjabAugust 22, 2026August 22, 2026 by On PunjabAugust 22, 2026August 22, 20260200 ਕੁਝ ਵਿਛੋੜੇ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਜਿਹਾ ਲੱਗਦਾ ਹੈ। ਅੱਜ ਦਿਲ ਬਹੁਤ ਭਾਰਾ ਹੈ,...
ਖਬਰਾਂ/NewsVarun Dhawan ਕਰਨਗੇ YRF ਦੀ ਪਹਿਲੀ Horror ਫ਼ਿਲਮ; ਅਭੈ ਪੰਨੂ ਹੋਣਗੇ ਡਾਇਰੈਕਟਰOn PunjabAugust 7, 2026 by On PunjabAugust 7, 20260116 ਮੁੰਬਈ- ਯਸ਼ ਰਾਜ ਫ਼ਿਲਮਜ਼ (YRF) ਪਹਿਲੀ ਵਾਰ ਵੱਡੇ ਪਰਦੇ ‘ਤੇ ਹੌਰਰ ਫ਼ਿਲਮ ਲੈ ਕੇ ਆ ਰਿਹਾ ਹੈ, ਜਿਸ ਵਿੱਚ ਮੁੱਖ ਭੂਮਿਕਾ ਅਦਾਕਾਰ ਵਰੁਣ ਧਵਨ ਨਿਭਾਉਣਗੇ।...
ਖਬਰਾਂ/Newsਪੰਜਾਬ ਸਰਕਾਰ ਵੱਲੋਂ IPS ਅਧਿਕਾਰੀ ਪਰਮਾਰ ਨੂੰ ਕਲੀਨ ਚਿੱਟ; ਪਰਮਾਰ ਖ਼ਿਲਾਫ਼ ਲੱਗੇ ਦੋਸ਼ ਰੱਦOn PunjabJuly 24, 2026 by On PunjabJuly 24, 2026097 ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੀਨੀਅਰ ਆਈ.ਪੀ.ਐੱਸ. (IPS) ਅਧਿਕਾਰੀ ਗੁਰਸ਼ਰਨਦੀਪ ਸਿੰਘ ਪਰਮਾਰ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਖ਼ਿਲਾਫ਼ ਲੱਗੇ ਸਾਰੇ ਦੋਸ਼ ਰੱਦ ਕਰ ਦਿੱਤੇ ਹਨ। ਸਰਕਾਰ...
ਖਬਰਾਂ/Newsਮੌਸਮ ਦੀ ਮਾਰ: ਜਲਾਲੀਆ ਦਰਿਆ ਦਾ ਪਾਣੀ ਖੇਤਾਂ ‘ਚ ਵੜਨ ਨਾਲ ਫ਼ਸਲਾਂ ਤਬਾਹ; ਹੜ੍ਹ ਦਾ ਖ਼ਤਰਾ ਵਧਿਆOn PunjabJuly 21, 2026 by On PunjabJuly 21, 20260214 ਪਠਾਨਕੋਟ: ਪਹਾੜੀ ਇਲਾਕਿਆਂ ਅਤੇ ਸਰਹੱਦੀ ਜ਼ਿਲ੍ਹੇ ਪਠਾਨਕੋਟ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਖੇਤਰ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ...
ਖਬਰਾਂ/Newsਬਿਕਰਮ ਮਜੀਠੀਆ ਨੂੰ ਦੋ ਸਾਥੀਆਂ ਸਣੇ ਮਿਲੀ ਪੱਕੀ ਜ਼ਮਾਨਤOn PunjabJuly 4, 2026 by On PunjabJuly 4, 20260131 ਅੰਮ੍ਰਿਤਸਰ- ਮਜੀਠਾ ਥਾਣਾ ਕਥਿਤ ਹਮਲਾ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਦੋ ਸਾਥੀਆਂ ਨੂੰ ਅੱਜ ਸਥਾਨਕ ਅਦਾਲਤ ਵੱਲੋਂ ਪੱਕੀ ਜਮਾਨਤ ਮਿਲ...
ਖਬਰਾਂ/Newsਸਿੱਖਿਆ ਵਿਭਾਗ ਵਿੱਚ 13 ਸਾਲਾਂ ਤੋਂ ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਦੀ ਪੱਕੀ ਨਿਯੁਕਤੀ ਨਹੀਂ: ਐਸੋਸੀਏਸ਼ਨOn PunjabJuly 3, 2026 by On PunjabJuly 3, 20260113 ਬਠਿੰਡਾ- ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਪੰਜਾਬ ਨੇ ਤਿੱਖਾ ਰੋਸ ਪ੍ਰਗਟ ਕਰਦਿਆਂ ਦੋਸ਼ ਲਗਾਇਆ ਹੈ ਕਿ ਪਿਛਲੀਆਂ ਅਤੇ ਮੌਜੂਦਾ ਸੂਬਾ ਸਰਕਾਰ ਸਮੇਤ ਲਗਾਤਾਰ ਤਿੰਨ ਸਰਕਾਰਾਂ...