ਫਿਲਮ-ਸੰਸਾਰ/Filmyਕੀ ਆਲੀਆ ਭੱਟ ਆਪਣੇ ਵਿਆਹ ‘ਤੇ ਪਹਿਨੇਗੀ ਸਬਿਆਸਾਚੀ ਦਾ ਲਹਿੰਗਾ?ਵਿਆਹ ਲਈ ਕੈਟਰੀਨਾ-ਦੀਪਿਕਾ ਦੇ ਰਾਹ ਤੁਰੀ ਰਣਬੀਰ ਕਪੂਰ ਦੀ ਦੁਲਹਨੀਆOn PunjabApril 10, 2022 by On PunjabApril 10, 20220638 ਇਨ੍ਹੀਂ ਦਿਨੀਂ ਰਣਬੀਰ ਕਪੂਰ ਤੇ ਆਲੀਆ ਭੱਟ ਆਪਣੇ ਵਿਆਹ ਨੂੰ ਲੈ ਕੇ ਮੀਡੀਆ ‘ਚ ਕਾਫੀ ਚਰਚਾ ‘ਚ ਹਨ। ਅਪ੍ਰੈਲ ‘ਚ ਦੋਹਾਂ ਦੇ ਵਿਆਹ ਨੂੰ ਲੈ...
ਫਿਲਮ-ਸੰਸਾਰ/FilmyIndia’s Laughter Challenge ’ਚ ਜੱਜ ਬਣਨਗੇ ਨਵਜੋਤ ਸਿੰਘ ਸਿੱਧੂ? ਨਵੇਂ ਕਾਮੇਡੀ ਸ਼ੋਅ ਨਾਲ ਕਰਨਗੇ TV ’ਤੇ ਵਾਪਸੀOn PunjabApril 8, 2022 by On PunjabApril 8, 20220996 ‘ਦਿ ਕਪਿਲ ਸ਼ਰਮਾ’ ਸ਼ੋਅ ਦੇ ਬੰਦ ਹੋਣ ਦੀ ਖ਼ਬਰ ਨਾਲ ਛੋਟੇ ਪਰਦੇ ’ਤੇ ਹਲਚਲ ਤੇਜ਼ ਹੋ ਗਈ ਹੈ। ਹਾਲ ਹੀ ’ਚ ਖ਼ਬਰ ਆਈ ਸੀ ਕਿ...
ਫਿਲਮ-ਸੰਸਾਰ/FilmySushant Singh Case: RTI ਨੇ ਮੰਗੀ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਣਕਾਰੀ,CBI ਨੇ ਇਹ ਕਾਰਨ ਦੱਸਦੇ ਹੋਏ ਕੀਤਾ ਇਨਕਾਰOn PunjabApril 8, 2022 by On PunjabApril 8, 20220548 ਸੁਸ਼ਾਤ ਸਿੰਘ ਰਾਜਪੂਤ ਦੀ ਮੌਤ ਨੂੰ ਹੁਣ ਦੋ ਸਾਲ ਹੋਣ ਵਾਲੇ ਹਨ ਪਰ ਹੁਣ ਤਕ ਐਕਟਰ ਦੀ ਮੌਤ ਦੀ ਗੁੱਥੀ ਅਜੇ ਤਕ ਸੁਲਝ ਨਹੀਂ ਸਕੀ।...
ਫਿਲਮ-ਸੰਸਾਰ/Filmyਸ਼ਹਿਨਾਜ਼ ਗਿੱਲ ਆਪਣੇ ਆਪ ਨੂੰ ਸਿਧਾਰਥ ਸ਼ੁਕਲਾ ਤੋਂ ਨਹੀਂ ਕਰ ਸਕੀ ਵੱਖ, 24 ਘੰਟੇ ਇਸ ਤਰ੍ਹਾਂ ਰੱਖਦੀ ਹੈ ਉਸ ਨੂੰ ਆਪਣੇ ਨਾਲ ਯਕੀਨ ਨਹੀਂ ਤਾਂ ਦੇਖੋ ਤਸਵੀਰਾਂOn PunjabApril 6, 2022 by On PunjabApril 6, 20220468 ਮਸ਼ਹੂਰ ‘ਬਿੱਗ ਬੌਸ 13’ ਦੀ ਸਾਬਕਾ ਪ੍ਰਤੀਯੋਗੀ ਸ਼ਹਿਨਾਜ਼ ਕੌਰ ਗਿੱਲ, ਜੋ ਕਿ ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਮਸ਼ਹੂਰ ਹੈ, ਇਕ ਵਾਰ ਫਿਰ ਖੁਸ਼...
ਫਿਲਮ-ਸੰਸਾਰ/Filmyਸੋਨਮ ਕਪੂਰ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਦਿਖਿਆ ਬੇਬੀ ਬੰਪ, ਵੇਖੋ ਤਸਵੀਰਾਂOn PunjabApril 4, 2022 by On PunjabApril 4, 20220569 ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਆਪਣੀ ਪ੍ਰੈਗਨੈਂਸੀ ਦੀਆਂ ਖਬਰਾਂ ਕਾਰਨ ਕਾਫੀ ਸੁਰਖੀਆਂ ‘ਚ ਹੈ। ਹਾਲ ਹੀ ‘ਚ ਉਸ ਨੇ ਇਕ ਤਸਵੀਰ ਸ਼ੇਅਰ ਕਰਕੇ ਆਪਣੀ ਪ੍ਰੈਗਨੈਂਸੀ ਦਾ...
ਫਿਲਮ-ਸੰਸਾਰ/Filmyਵਿਆਹ ਦੀਆਂ ਖਬਰਾਂ ਵਿਚਾਲੇ ਆਲੀਆ ਭੱਟ ਨੇ ਸ਼ੇਅਰ ਕੀਤੀ ਅਜਿਹੀ ਤਸਵੀਰ, ਫੋਟੋ ਦੇਖ ਕੇ ਪ੍ਰਿਯੰਕਾ ਚੋਪੜਾ ਨੇ ਕੀਤੀ ਇਹ ਟਿੱਪਣੀOn PunjabApril 4, 2022 by On PunjabApril 4, 20220566 ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਰਣਬੀਰ ਕਪੂਰ ਨਾਲ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਚਰਚਾ ‘ਚ ਹੈ। ਸੋਸ਼ਲ ਮੀਡੀਆ ‘ਤੇ ਅਫਵਾਹਾਂ ਹਨ ਕਿ...
ਫਿਲਮ-ਸੰਸਾਰ/Filmyਕੀ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਦੇ ਘਰ ਆ ਚੁੱਕਾ ਹੈ ਨੰਨ੍ਹਾ ਮਹਿਮਾਨ, ਕਾਮੇਡੀਅਨ ਨੇ ਦੱਸੀ ਸਾਰੀ ਸੱਚਾਈOn PunjabApril 1, 2022 by On PunjabApril 1, 20220635 ਕਾਮੇਡੀਅਨ ਭਾਰਤੀ ਸਿੰਘ ਨੇ ਹਮੇਸ਼ਾ ਹੀ ਆਪਣੇ ਵਿਲੱਖਣ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਉਹ ਜੋ ਵੀ ਕਰਦੀ ਹੈ, ਉਸ ਦੇ ਪ੍ਰਸ਼ੰਸਕ ਉਸ ਨੂੰ...
ਫਿਲਮ-ਸੰਸਾਰ/Filmyਮਿਸ ਯੂਨੀਵਰਸ ਹਰਨਾਜ਼ ਸੰਧੂ ਵਧੇ ਭਾਰ ਕਾਰਨ ਹੋਈ ਬਾਡੀ ਸ਼ੈਮਿੰਗ ਦਾ ਸ਼ਿਕਾਰ, ਟ੍ਰੋਲਰ ਨੂੰ ਜਵਾਬ ਦਿੰਦੇ ਦੱਸੀ ਆਪਣੀ ਬਿਮਾਰੀOn PunjabApril 1, 2022 by On PunjabApril 1, 20220661 21 ਸਾਲ ਬਾਅਦ ਦੇਸ਼ ਨੂੰ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਹਰਨਾਜ਼ ਕੌਰ ਸੰਧੂ ਅਕਸਰ ਟ੍ਰੋਲਰਾਂ ਦੇ ਨਿਸ਼ਾਨੇ ‘ਤੇ ਰਹਿੰਦੀ ਹੈ। ਹਰਨਾਜ਼ ਨੂੰ ਬਾਡੀ ਸ਼ੇਮਿੰਗ...
ਫਿਲਮ-ਸੰਸਾਰ/FilmySharmaji Namkeen VIDEO : ਰਿਸ਼ੀ ਕਪੂਰ ਦੇ ਹਿੱਟ ਗੀਤ ‘ਓਮ ਸ਼ਾਂਤੀ ਓਮ’ ‘ਤੇ ਥਿਰਕੇ ਰਣਬੀਰ ਕਪੂਰ, ਆਮਿਰ ਖਾਨ, ਕਰੀਨਾ ਕਪੂਰ, ਆਲੀਆ ਭੱਟOn PunjabMarch 31, 2022 by On PunjabMarch 31, 202201678 ਹਿੰਦੀ ਸਿਨੇਮਾ ਦੇ ਦਿੱਗਜ ਅਭਿਨੇਤਾ ਰਿਸ਼ੀ ਕਪੂਰ ਦੀ ਆਖਰੀ ਫਿਲਮ ਸ਼ਰਮਾਜੀ ਨਮਕੀਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋ ਗਈ ਹੈ। ਪਰੇਸ਼ ਰਾਵਲ ਨੇ ਰਿਸ਼ੀ ਦੇ ਕਈ...
ਫਿਲਮ-ਸੰਸਾਰ/FilmyThe Kashmir Files Box Office : ਦੁਨੀਆ ਭਰ ‘ਚ 300 ਕਰੋੜ ਤੋਂ ਪਾਰ ਪਹੁੰਚੀ ‘ਦਿ ਕਸ਼ਮੀਰ ਫਾਈਲਜ਼’, 20 ਦਿਨਾਂ ‘ਚ ਕੀਤੀ ਇੰਨੀ ਕਮਾਈOn PunjabMarch 31, 2022 by On PunjabMarch 31, 2022024851 ਬਾਕਸ ਆਫਿਸ ‘ਤੇ ‘ਦਿ ਕਸ਼ਮੀਰ ਫਾਈਲਜ਼’ ਦੀ ਰਫ਼ਤਾਰ ਮੱਠੀ ਪੈ ਗਈ ਹੈ। ਫਿਲਮ ਆਪਣੇ ਤਿੰਨ ਹਫਤੇ ਪੂਰੇ ਕਰਨ ਵਾਲੀ ਹੈ ਅਤੇ ਚੌਥੇ ਹਫਤੇ ‘ਚ ਐਂਟਰੀ...