ਫਿਲਮ-ਸੰਸਾਰ/Filmyਕੋਰੋਨਾ ਨਾਲ ਲੜਦਿਆਂ ਅਮਿਤਾਬ ਬਚਨ ਦਾ ਹਸਪਤਾਲੋਂ ਆਇਆ ਸੁਨੇਹਾOn PunjabJuly 27, 2020 by On PunjabJuly 27, 20200676 ਮਸ਼ਹੂਰ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ‘ਚ ਕੋਵਿਡ-19 ਨਾਲ ਲੜ ਰਹੇ ਹਨ। ਇਸ ਦੌਰਾਨ ਬਿੱਗ ਬੀ ਕਰੀਬ ਹਰ ਦਿਨ ਸੋਸ਼ਲ ਮੀਡੀਆ...
ਫਿਲਮ-ਸੰਸਾਰ/Filmyਕੋਰੋਨਾ ਨੂੰ ਮਾਤ ਦੇ ਐਸ਼ਵਰਿਆ ਤੇ ਆਰਾਧਿਆ ਪਹੁੰਚੀਆਂ ਘਰOn PunjabJuly 27, 2020 by On PunjabJuly 27, 20200659 ਮੁੰਬਈ: ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੀ ਅੱਠ ਸਾਲ ਦੀ ਬੇਟੀ ਆਰਾਧਿਆ ਬੱਚਨ ਚੰਗੇ ਇਲਾਜ ਤੋਂ ਬਾਅਦ ਕੋਰੋਨਾ ਨੂੰ ਹਰਾ ਕੇ ਹਸਪਤਾਲ ਤੋਂ...
ਫਿਲਮ-ਸੰਸਾਰ/Filmy‘Khatron ke Khiladi’ ਸੀਜ਼ਨ-10 ਨੂੰ ਮਿਲਿਆ ਵਿਨਰOn PunjabJuly 27, 2020 by On PunjabJuly 27, 202001539 ਟੀਵੀ ਦੇ ਗੇਮ ਸ਼ੋਅ ਖ਼ਤਰੋਂ ਕੇ ਖਿਲਾੜੀ ਸੀਜ਼ਨ 10 ਨੂੰ ਆਪਣਾ ਵਿਜੇਤਾ ਮਿਲ ਗਿਆ ਹੈ। ਅਦਾਕਾਰਾ ਕ੍ਰਿਸ਼ਮਾ ਤੰਨਾ ਨੇ ਸੀਜ਼ਨ 10 ਦਾ ਖਿਤਾਬ ਆਪਣੇ ਨਾਮ...
ਫਿਲਮ-ਸੰਸਾਰ/Filmy‘ਟਾਈਗਰ 3’ ‘ਚ ਫਿਰ ਦਿਖੇਗੀ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਜੋੜੀ, ਅਗਲੇ ਸਾਲ ਸ਼ੁਰੂ ਹੋਵੇਗੀ ਸ਼ੂਟਿੰਗOn PunjabJuly 26, 2020 by On PunjabJuly 26, 20200524 ਅਦਾਕਾਰ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਬਾਲੀਵੁੱਡ ਦੀ ਸਭ ਤੋਂ ਪਸੰਦੀਦਾ ਜੋੜਿਆਂ ‘ਚੋਂ ਇਕ ਹੈ। ਦੋਹਾਂ ਨੇ ‘ਏਕ ਥਾ ਟਾਈਗਰ’, ‘ਟਾਈਗਰ ਜ਼ਿੰਦਾ ਹੈ’, ‘ਯੁਵਰਾਜ’, ‘ਮੈਨੇ...
ਫਿਲਮ-ਸੰਸਾਰ/Filmyਸੋਨਾਕਸ਼ੀ ਸਿਨ੍ਹਾ ਨੇ ਚੱਕਿਆ ਵੱਡਾ ਕਦਮOn PunjabJuly 26, 2020 by On PunjabJuly 26, 20200649 ਮੁੰਬਈ: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਮੁੰਬਈ ਪੁਲਿਸ ਨਾਲ ਮਿਲ ਕੇ ਆਨਲਾਈਨ ਅਸ਼ਲੀਲ ਮੈਸੇਜ ਭੇਜਣ, ਬਲਾਤਕਾਰ ਕਰਨ ਵਾਲਿਆਂ ਤੇ ਬਦਸਲੂਕੀ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ...
ਫਿਲਮ-ਸੰਸਾਰ/Filmyਸੋਨੂੰ ਸੂਦ ਨੇ ਦਿੱਤੀ ਆਊਟਸਾਈਡਰਸ ਨੂੰ ਸਲਾਹOn PunjabJuly 26, 2020 by On PunjabJuly 26, 20200543 ਮੁੰਬਈ: ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਇੰਡਸਟਰੀ ‘ਚ ਚੱਲ ਰਹੀ ਆਊਟਸਾਈਡਰ-ਇਨਸਾਈਡਰ ਦੀ ਬਹਿਸ ‘ਤੇ ਬੋਲਦਿਆਂ ਕਿਹਾ ਕਿ ਆਊਟਸਾਈਡਰ ਨੂੰ ਅਸਾਨੀ ਨਾਲ ਕੰਮ ਨਹੀਂ ਮਿਲਦਾ ਜਦਕਿ...
ਫਿਲਮ-ਸੰਸਾਰ/Filmyਪੰਜਾਬੀ ਫਿਲਮ ਇੰਡਸਟਰੀ ਮੁੜ ਖੁੱਲ੍ਹੀ, ਗਿੱਪੀ ਗਰੇਵਾਲ, ਰਣਜੀਤ ਬਾਵਾ ਨੇ ਕੀਤਾ ਕੈਪਟਨ ਦਾ ਧੰਨਵਾਦOn PunjabJuly 24, 2020 by On PunjabJuly 24, 20200654 ਪੌਲੀਵੁੱਡ ਉਦਯੋਗ ਨੇ ਫਿਲਮਾਂ ਤੇ ਸੰਗੀਤ ਦੀ ਸ਼ੂਟਿੰਗ ਮੁੜ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਦਾ ‘ਧੰਨਵਾਦ’ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ...
ਫਿਲਮ-ਸੰਸਾਰ/Filmyਗਿੱਪੀ ਗਰੇਵਾਲ ਨੇ ਜੜਿਆ ਨੇਹਾ ਸ਼ਰਮਾ ਦੇ ਚਪੇੜ, ਵੀਡੀਓ ਵਾਇਰਲOn PunjabJuly 24, 2020 by On PunjabJuly 24, 20200741 ਬਾਲੀਵੁੱਡ ਐਕਟਰਸ ਨੇਹਾ ਸ਼ਰਮਾ ਦਾ ਪੰਜਾਬੀ ਐਕਟਰ ਅਤੇ ਗਾਇਕਾ ਗਿੱਪੀ ਗਰੇਵਾਲ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ...
ਫਿਲਮ-ਸੰਸਾਰ/Filmyਵਿਦੇਸ਼ਾਂ ‘ਚ ਫਸੇ ਵਿਦਿਆਰਥੀਆਂ ਨੂੰ ਕੱਢਣ ਲਈ ਡਟੇ ਸੋਨੂੰ ਸੂਦOn PunjabJuly 24, 2020 by On PunjabJuly 24, 20200550 ਕਿਰਗਿਸਤਾਨ ‘ਚ ਦੋ ਮਹੀਨੇ ਤੋਂ 1500 ਦੇ ਕਰੀਬ ਭਾਰਤੀ ਵਿਦਿਆਰਥੀ ਫਸੇ ਹੋਏ ਸਨ। ਵੰਦੇ ਭਾਰਤ ਮਿਸ਼ਨ ਤਹਿਤ ਮਦਦ ਨਾ ਮਿਲਣ ‘ਤੇ ਵਿਦਿਆਰਥੀਆਂ ਦੀ ਮਦਦ ਲਈ...
ਫਿਲਮ-ਸੰਸਾਰ/Filmyਸਤਿੰਦਰ ਸਰਤਾਜ ਦਾ ਨਵਾਂ ਗਾਣਾ, ‘ਔਜ਼ਾਰ’ ਨਾਲ ਕੀਤੀ ਕੁਦਰਤ ਦੀ ਸ਼ਲਾਘਾOn PunjabJuly 23, 2020 by On PunjabJuly 23, 20200985 ਜਾਬੀ ਮਿਊਜ਼ਿਕ ਇੰਡਸਟਰੀ ਦੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਜੋ ਆਪਣੇ ਨਵੇਂ ਸਿੰਗਲ ਟਰੈਕ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਹਨ। ਉਹ ਆਪਣੀ ਮਿੱਠੀ ਆਵਾਜ਼ ਨਾਲ ‘ਔਜ਼ਾਰ’...