ਫਿਲਮ-ਸੰਸਾਰ/Filmyਨੀਰੂ ਬਾਜਵਾ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ, ਧੀ ਨੂੰ ਕੁੱਛੜ ਚੁੱਕ ਕੀਤਾ ਵਰਕਆਊਟOn PunjabJuly 31, 2020 by On PunjabJuly 31, 20200891 ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਅੰਦਾਜ਼ ਤੇ ਕੰਮ ਨਾਲ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।...
ਫਿਲਮ-ਸੰਸਾਰ/FilmyOTT ਪਲੇਟਫਾਰਮਾਂ ‘ਤੇ ਰਿਲੀਜ਼ ਹੋਣਗੀਆਂ ਇਹ ਫਿਲਮਾਂOn PunjabJuly 31, 2020 by On PunjabJuly 31, 202001565 ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਹਾਮਾਰੀ ਕਰਕੇ ਥਿਏਟਰ ਬੰਦ ਹਨ ਜਿਸ ਕਰਕੇ ਫਿਲਮਾਂ ਸਿੱਧੇ ਤੌਰ ‘ਤੇ ਓਟੀਟੀ ਪਲੇਟਫਾਰਮਾਂ ‘ਤੇ ਰਿਲੀਜ਼ ਹੋ ਰਹੀਆਂ ਹਨ। ਹੁਣ ਔਡੀਅੰਸ...
ਫਿਲਮ-ਸੰਸਾਰ/Filmyਨੀਰੂ ਬਾਜਵਾ ਦੀ ਅਪੀਲ ਸੁਣ, ਹੁਣ ਮਦਦ ਲਈ ਅੱਗੇ ਆਏ ਕਪਿਲ ਸ਼ਰਮਾOn PunjabJuly 30, 2020 by On PunjabJuly 30, 20200733 ਚੰਡੀਗੜ੍ਹ: ਕਮੇਡੀਅਨ ਕਪਿਲ ਸ਼ਰਮਾ ਨੇ ਹੁਣ ਆਰੀਅਨ ਦੀ ਜ਼ਿੰਦਗੀ ਬਚਾਉਣ ਲਈ ਫ਼ੰਡ ਇਕੱਠਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਕਪਿਲ ਸ਼ਰਮਾ ਨੇ...
ਫਿਲਮ-ਸੰਸਾਰ/Filmyਨਾਈਜੀਰੀਅਨ ਸਿੰਗਰ ਨੇ ਗਾਇਆ ਸਪਨਾ ਚੌਧਰੀ ਦਾ ਹਿੱਟ ਗੀਤ, ਵੇਖੋ ਵੀਡੀਓOn PunjabJuly 30, 2020 by On PunjabJuly 30, 20200757 ਚੰਡੀਗੜ੍ਹ: ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਪਨਾ ਚੌਧਰੀ ਦੇ ਇੱਕ ਹਰਿਆਣਵੀਂ ਗੀਤ ਨੂੰ ਨਾਈਜੀਰੀਅਨ ਸਿੰਗਰ ਗਾ ਰਿਹਾ ਹੈ। ਇਸ...
ਫਿਲਮ-ਸੰਸਾਰ/FilmyEmmy Awards 2020: ‘ਵੌਚਮੈਨ’ ਨੂੰ ਮਿਲੀਆਂ 26 ਨੌਮੀਨੇਸ਼ਨਜ਼, ਇੱਥੇ ਵੇਖੋ ਪੂਰੀ ਲਿਸਟOn PunjabJuly 30, 2020July 30, 2020 by On PunjabJuly 30, 2020July 30, 20200841 ਨਵੀਂ ਦਿੱਲੀ: ਪੂਰੇ ਵਿਸ਼ਵ ਵਿੱਚ ਕੋਰੋਨਾਵਾਇਰਸ ਕਰਕੇ ਜ਼ਿਆਦਾਤਰ ਵੱਡੇ ਪ੍ਰੋਗਰਾਮ ਨਹੀਂ ਕੀਤੇ ਜਾ ਰਹੇ। ਸਮਾਜਿਕ ਦੂਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਸਾਲ Emmy ਐਵਾਰਡ...
ਫਿਲਮ-ਸੰਸਾਰ/FilmyKGF chapter 2: ਖਤਰਨਾਕ ਅਧੀਰਾ ਦੇ ਅੰਦਾਜ਼ ਵਿੱਚ ‘ਚ ਸੰਜੇ ਦੱਤOn PunjabJuly 29, 2020 by On PunjabJuly 29, 20200924 ਮੁੰਬਈ: ‘ਕੇਜੀਐਫ: ਚੈਪਟਰ 1’ (KGF: Chapter 1) ਭਾਰਤੀ ਫਿਲਮ ਇੰਡਸਟਰੀ ਦੇ ਦਰਸ਼ਕਾਂ ਦਾ ਬਹੁਤ ਪਿਆਰ ਕੀਤਾ ਗਿਆ ਸੀ ਤੇ ਪ੍ਰਸ਼ੰਸਕਾਂ ਨੇ ਯਸ਼ ਦਾ ਅੰਦਾਜ਼ ਵੀ...
ਫਿਲਮ-ਸੰਸਾਰ/Filmyਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਗੀਤ GOAT ਨਾਲ ਜਿੱਤਿਆ ਫੈਨਸ ਦਾ ਦਿਲ, ਵੇਖੋ ਵੀਡੀਓOn PunjabJuly 29, 2020 by On PunjabJuly 29, 20200708 ਦਿਲਜੀਤ ਦੁਸਾਂਝ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਆਪਣੇ ਮਿਊਜ਼ਿਕ ਨੂੰ ਪੇਸ਼ ਕਰਨ ਤੋਂ ਪਹਿਲਾਂ ਉਸ ਦੀ ਪ੍ਰਮੋਸ਼ਨ ਕਿਵੇਂ ਕਰਨੀ ਹੈ। ਕਈ ਹਫ਼ਤਿਆਂ ਤੋਂ...
ਫਿਲਮ-ਸੰਸਾਰ/Filmyਸਿੱਧੂ ਮੁਸੇਵਾਲਾ ਵਾਲਾ ਬਣਿਆ ‘ਡਾਕਟਰ’, ਗਾਣੇ ਦਾ ਟੀਜ਼ਰ ਕੀਤਾ ਰਿਲੀਜ਼ ਫੈਨਸ ਨੂੰ ਆ ਰਿਹਾ ਪਸੰਦOn PunjabJuly 29, 2020 by On PunjabJuly 29, 20200566 ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ‘ਡਾਕਟਰ’ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਇਸ ਗੀਤ ਦੇ ਟੀਜ਼ਰ ਨੂੰ ਬਹੁਤ ਹੀ ਰੋਚਕ ਤਰੀਕੇ ਨਾਲ ਤਿਆਰ ਕੀਤਾ...
ਫਿਲਮ-ਸੰਸਾਰ/Filmyਰਾਜ ਬਰਾੜ ਦੀ ਧੀ ਸਵੀਤਾਜ ਦੀ ਫ਼ਿਲਮਾਂ ‘ਚ ਐਂਟਰੀOn PunjabJuly 28, 2020 by On PunjabJuly 28, 20200642 ਮਰਹੂਮ ਪੰਜਾਬੀ ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਪੰਜਾਬੀ ਫ਼ਿਲਮਾਂ ‘ਚ ਐਂਟਰੀ ਕਰਨ ਜਾ ਰਹੀ ਹੈ। ਸਵੀਤਾਜ ਕੁਲਵਿੰਦਰ ਬਿੱਲਾ ਨਾਲ ਫਿਲਮ ‘ਗੋਲੇ ਦੀ ਬੇਗੀ’...
ਫਿਲਮ-ਸੰਸਾਰ/Filmyਸੁਸਾਂਤ ਸਿੰਘ ਖੁਦਕੁਸ਼ੀ ਮਾਮਲੇ ‘ਚ ਨਵਾਂ ਮੋੜ, ਰਿਆ ਚਕ੍ਰਵਰਤੀ ਤੇ ਕੇਸ ਦਰਜOn PunjabJuly 28, 2020 by On PunjabJuly 28, 20200511 ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ‘ਚ ਇੱਕ ਨਵਾਂ ਮੋੜ ਸਾਹਮਣੇ ਆ ਗਿਆ ਹੈ।ਸੁਸ਼ਾਂਤ ਸਿੰਘ ਦੇ ਪਿਤਾ ਨੇ ਸੁਸ਼ਾਂਤ ਦੀ ਗਰਲਫ੍ਰੈਂਡ ਰਹੀ ਰਿਆ ਚਕਰਵਰਤੀ...