ਫਿਲਮ-ਸੰਸਾਰ/Filmyਵਿਰਾਟ-ਅਨੁਸ਼ਕਾ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ, ਇੱਕ-ਦੂਜੇ ਨਾਲ ਖੇਡ ਰਹੇ ਇਹ ਗੇਮOn PunjabAugust 13, 2020 by On PunjabAugust 13, 20200569 ਇੰਡੀਅਨ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਇਕ ਵੀਡੀਓ ਸੋਸ਼ਲ ਮੀਡੀਆ ਖੂਬ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ‘ਚ...
ਫਿਲਮ-ਸੰਸਾਰ/Filmyਮਹਿਮਾ ਚੌਧਰੀ ਨੇ ਸੁਭਾਸ਼ ਘਈ ‘ਤੇ ਲਗਾਏਗੰਭੀਰ ਦੋਸ਼, ਫਿਲਮ ਨਿਰਮਾਤਾ ਨੇ ਕਿਹਾ- ਕਾਂਟਰੈਕਟ ਇਸ ਲਈ ਰੱਦ ਕੀਤਾ ਕਿਉਂਕਿ ਉਹ…On PunjabAugust 13, 2020 by On PunjabAugust 13, 20200732 ਫਿਲਮ ਨਿਰਮਾਤਾ ਸੁਭਾਸ਼ ਘਈ ਨੇ ਅਦਾਕਾਰਾ ਮਹਿਮਾ ਚੌਧਰੀ ਵੱਲੋਂ ਲਗਾਏ ਦੋਸ਼ਾਂ ਬਾਰੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਮਹਿਮਾ ਨੇ ਕਿਹਾ ਸੀ ਕਿ ਘਈ ਨੇ ਉਸ ਨੂੰ...
ਫਿਲਮ-ਸੰਸਾਰ/Filmyਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ, ਇਲਾਜ ਲਈ ਜਲਦ ਜਾ ਸਕਦੇ ਅਮਰੀਕਾOn PunjabAugust 12, 2020 by On PunjabAugust 12, 20200598 ਮੰਬਈ: ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਲੰਗ ਕੈਂਸਰ ਯਾਨੀ ਫੇਫੜਿਆਂ ਦਾ ਹੋਇਆ ਹੈ। ਲੀਲਾਵਤੀ ਹਸਪਤਾਲ ਤੋਂ ਇਲਾਜ ਕਰਾ ਕੇ ਸੰਜੇ ਦੱਤ ਹਾਲ ਹੀ ‘ਚ ਡਿਸਚਾਰਜ...
ਫਿਲਮ-ਸੰਸਾਰ/Filmyਕਰੀਨਾ ਕਪੂਰ ਫਿਰ ਬਣਨ ਵਾਲੀ ਹੈ ਮਾਂ, ਘਰ ਆਉਣ ਵਾਲਾ ਹੈ ਛੋਟਾ ਮਹਿਮਾਨOn PunjabAugust 12, 2020 by On PunjabAugust 12, 20200629 ਬਾਲੀਵੁੱਡ ਅਭਿਨੇਤਾ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦੇ ਘਰ ਜਲਦ ਹੀ ਨਵਾਂ ਮਹਿਮਾਨ ਆਉਣ ਵਾਲਾ ਹੈ। ਕਰੀਨਾ ਕਪੂਰ ਪ੍ਰੇਗਨੈਂਟ ਹੈ ਅਤੇ ਇਸ ਕਪਲ ਨੇ...
ਫਿਲਮ-ਸੰਸਾਰ/Filmyਅੰਕਿਤਾ ਲੋਖੰਡੇ ਦੇ ਘਰ ਆਏ ਦੋ ਨਵੇਂ ਮਹਿਮਾਨ, ਸੁਸ਼ਾਂਤ ਦੀ ਐਕਸ ਗਰਲਫ੍ਰੈਂਡ ਨੇ ਖੁਦ ਸ਼ੇਅਰ ਕੀਤੀ ਤਸਵੀਰOn PunjabAugust 11, 2020 by On PunjabAugust 11, 20200732 ਸੁਸ਼ਾਂਤ ਸਿੰਘ ਰਾਜਪੂਤ ਦੀ ਐਕਸ ਗਰਲਫ੍ਰੈਂਡ ਅੰਕਿਤਾ ਲੋਖੰਡੇ ਨੇ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਸ ਦੀ ਗੋਦ ‘ਚ ਦੋ ਜੁੜਵਾਂ...
ਫਿਲਮ-ਸੰਸਾਰ/Filmyਦਿਲਜੀਤ ਦੋਸਾਂਝ ਦੇ ਨਵੇਂ ਗੀਤ ‘ਚ ਸੋਸ਼ਲ ਮੈਸੇਜ, ਕਰਵਾਏ ਫੀਮੇਲ ਮਾਡਲ ਦੇ ਹੱਥ ਸੈਨੇਟਾਈਜ਼On PunjabAugust 11, 2020 by On PunjabAugust 11, 20200646 ਚੰਡੀਗੜ੍ਹ: ਆਪਣੀ ਨਵੀ ਐਲਬਮ ‘GOAT’ ਦੇ ਨਾਲ ਸੁਪਰਸਟਾਰ ਦਿਲਜੀਤ ਦੋਸਾਂਝ ਟਰੇਂਡਿੰਗ ‘ਚ ਬਣੇ ਹੋਏ ਹਨ। ਦੱਸ ਦਈਏ ਕਿ ਦਿਲਜੀਤ ਦਾ ਸਟਾਇਲ, ਅੰਦਾਜ਼ ਅਤੇ ਐਲਬਮ ਦੇ...
ਫਿਲਮ-ਸੰਸਾਰ/Filmyਮਸ਼ਹੂਰ ਕਵੀ ਰਾਹਤ ਇੰਦੌਰੀ ਨਹੀਂ ਰਹੇOn PunjabAugust 11, 2020 by On PunjabAugust 11, 20200500 ਮੁੰਬਈ: ਪ੍ਰਸਿੱਧ ਕਵੀ ਰਾਹਤ ਇੰਦੌਰੀ (70) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਸੀ। ਫਿਰ ਉਨ੍ਹਾਂ ਨੂੰ ਇੰਦੌਰ ਦੇ ਅਰਬਿੰਦੋ ਹਸਪਤਾਲ ‘ਚ...
ਫਿਲਮ-ਸੰਸਾਰ/Filmyਇਸ ਹਫਤੇ ਇਹ ਸਿਤਾਰੇ ਲੈ ਕੇ ਆ ਰਹੇ ਭਰਪੂਰ ਮਨੋਰੰਜਨ, 4 ਵੱਡੀਆਂ ਫਿਲਮਾਂ ਹੋਣਗੀਆਂ ਰਿਲੀਜ਼On PunjabAugust 9, 2020 by On PunjabAugust 9, 20200651 ਕੋਰੋਨਾਵਾਇਰਸ ਦੇ ਕਾਰਨ ਦੇਸ਼ ਭਰ ਦੇ ਸਿਨੇਮਾਘਰ ਬੰਦ ਹਨ ਜਿਸ ਕਾਰਨ ਨਿਰਮਾਤਾਵਾਂ ਨੂੰ ਆਪਣੀਆਂ ਫਿਲਮਾਂ ਨੂੰ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਕਰਨਾ ਪੈ ਰਿਹਾ ਹੈ।ਪਿਛਲੇ ਦੋ...
ਫਿਲਮ-ਸੰਸਾਰ/Filmyਸੁਸ਼ਾਂਤ ਕੇਸ: ਮਹਾਰਾਸ਼ਟਰ ਸਰਕਾਰ ਨੇ ਸੀਬੀਆਈ ਜਾਂਚ ਨੂੰ ਦੱਸਿਆ ਗ਼ੈਰਕਾਨੂੰਨੀ, SC ਨੇ ਮੁੰਬਈ ਪੁਲਿਸ ਨੂੰ ਟਰਾਂਸਫਰ ਕੀਤਾ ਕੇਸOn PunjabAugust 9, 2020 by On PunjabAugust 9, 20200666 ਨਵੀਂ ਦਿੱਲੀ: ਮਹਾਰਾਸ਼ਟਰ ਸਰਕਾਰ ਨੇ ਮੰਗ ਕੀਤੀ ਹੈ ਕਿ ਸੁਸ਼ਾਂਤ ਸਿੰਘ ਖ਼ੁਦਕੁਸ਼ੀ ਮਾਮਲੇ ਵਿੱਚ ਸੀਬੀਆਈ ਵੱਲੋਂ ਦਾਇਰ ਕੀਤੀ ਗਈ ਐਫਆਈਆਰ ਨੂੰ ਮੁੰਬਈ ਪੁਲਿਸ ਨੂੰ ਟਰਾਂਸਫਰ...
ਫਿਲਮ-ਸੰਸਾਰ/Filmyਬਾਦਸ਼ਾਹ ਨੇ ਫੇਕ ਫੌਲੋਅਰਸ ਲਈ ਦਿੱਤੇ 75 ਲੱਖ ਰੁਪਏ? ਰੈਪਰ ਨੇ ਦਿੱਤੀ ਸਫ਼ਾਈOn PunjabAugust 9, 2020 by On PunjabAugust 9, 20200699 ਮੁੰਬਈ: ਸੋਸ਼ਲ ਮੀਡੀਆ ਤੇ ਫੇਕ ਫੌਲੋਅਰਜ਼, ਲਾਈਕਸ ਤੇ ਵਿਊਜ਼ ਖਰੀਦਣ ਦੇ ਮਾਮਲੇ ‘ਚ ਮਸ਼ਹੂਰ ਰੈਪਰ ਬਾਦਸ਼ਾਹ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿੱਚ...