ਫਿਲਮ-ਸੰਸਾਰ/Filmyਹਿਮਾਂਸ਼ੀ ਖੁਰਾਣਾ ਹੋਈ ਕੋਰੋਨਾ ਪੌਜ਼ੇਟਿਵ, ਸੰਪਰਕ ‘ਚ ਆਏ ਲੋਕਾਂ ਨੂੰ ਟੈਸਟ ਕਰਾਉਣ ਲਈ ਕਿਹਾOn PunjabSeptember 27, 2020 by On PunjabSeptember 27, 20200569 ਪੰਜਾਬੀ ਮੋਡਲ ਤੇ ਸਿੰਗਰ ਹਿਮਾਂਸ਼ੀ ਖੁਰਾਣਾ ਕੋਰੋਨਾ ਪੌਜ਼ੇਟਿਵ ਹੈ। ਹਿਮਾਂਸ਼ੀ ਨੇ ਕੁਝ ਸਮਾਂ ਪਹਿਲਾਂ ਟਵੀਟ ਕਰਕੇ ਕਿਹਾ ਕਿ ਉਸ ਦੀ ਕੋਰੋਨਾਵਾਇਰਸ ਰਿਪੋਰਟ ਪੌਜ਼ੇਟਿਵ ਆਈ ਹੈ।...
ਫਿਲਮ-ਸੰਸਾਰ/FilmyPoonam Pandey ਵਿਆਹ ਤੋਂ ਦੋ ਹਫ਼ਤੇ ਬਾਅਦ ਹੀ ਹੋਈ ਪਤੀ ਤੋਂ ਵੱਖ, ਜਾਨਵਰਾਂ ਵਾਂਗ ਕੁੱਟਣ ਦੇ ਇਲਜ਼ਾਮPoonam Pandey ਵਿਆਹ ਤੋਂ ਦੋ ਹਫ਼ਤੇ ਬਾਅਦ ਹੀ ਹੋਈ ਪਤੀ ਤੋਂ ਵੱਖ, ਜਾਨਵਰਾਂ ਵਾਂਗ ਕੁੱਟਣ ਦੇ ਇਲਜ਼ਾਮOn PunjabSeptember 25, 2020 by On PunjabSeptember 25, 202001137 ਬਾਲੀਵੁੱਡ ਅਦਾਕਾਰਾ ਅਤੇ ਮਾਡਲ ਪੂਨਮ ਪਾਂਡੇ (Poonam Pandey) ਹਮੇਸ਼ਾਂ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਹ ਆਪਣੇ ਵਿਆਹ ਨੂੰ ਲੈਕੇ ਵੀ ਖੂਬ ਚਰਚਾ ‘ਚ ਸੀ। ਪਰ...
ਫਿਲਮ-ਸੰਸਾਰ/Filmyਡਰੱਗਸ ਕੇਸ: ਰਕੂਲ ਪ੍ਰੀਤ ਸਿੰਘ ਤੋਂ ਚਾਰ ਘੰਟੇ ਪੁੱਛਗਿੱਛ, ਰੀਆ ਨਾਲ ਡਰੱਗਸ ਬਾਰੇ ਚੈੱਟ ‘ਤੇ ਭਰੀ ਹਾਮੀOn PunjabSeptember 25, 2020 by On PunjabSeptember 25, 20200652 ਮੁੰਬਈ: ਡਰੱਗਸ ਦੇ ਮਾਮਲੇ ਵਿਚ ਐਨਸੀਬੀ ਦੀ ਟੀਮ ਨੇ ਅੱਜ ਐਕਟਰਸ ਰਕੂਲ ਪ੍ਰੀਤ ਸਿੰਘ ਤੋਂ ਪੁੱਛਗਿੱਛ ਕੀਤੀ। ਉਸ ਤੋਂ ਤਕਰੀਬਨ 4 ਘੰਟੇ ਪੁੱਛਗਿੱਛ ਕੀਤੀ ਗਈ।...
ਫਿਲਮ-ਸੰਸਾਰ/Filmyਡਰੱਗਸ ਕੇਸ ‘ਚ ਨਾਂ ਆਉਣ ਤੋਂ ਬਾਅਦ ਦੀਆ ਮਿਰਜ਼ਾ ਆਈ ਸਾਹਮਣੇ, ਕਿਹਾ ਮੈਂ ਜ਼ਿੰਦਗੀ ‘ਚ ਕਦੇ ਡਰੱਗਸ ਨਹੀਂ ਲਏOn PunjabSeptember 24, 2020 by On PunjabSeptember 24, 20200614 ਦੀਆ ਮਿਰਜ਼ਾ ਨੇ ਡਰੱਗਸ ਕੇਸ ‘ਚ ਨਾਮ ਆਉਣ ‘ਤੇ ਸਪਸ਼ਟੀਕਰਨ ਦਿੱਤਾ ਹੈ। ਉਸ ਨੇ ਇੱਕ ਤੋਂ ਬਾਅਦ ਇੱਕ ਤਿੰਨ ਟਵੀਟ ਕੀਤੇ। ਉਸ ਨੇ ਕਿਹਾ ਕਿ...
ਫਿਲਮ-ਸੰਸਾਰ/FilmyExclusive: ਸ਼ਰਲੀਨ ਚੋਪੜਾ ਦਾ ਵੱਡਾ ਖੁਲਾਸਾ – ਵੱਡੇ ਕ੍ਰਿਕਟਰਾਂ ਦੀਆਂ ਪਤਨੀਆਂ ਵੀ ਲੈਂਦੀਆਂ ਡਰੱਗਸOn PunjabSeptember 24, 2020 by On PunjabSeptember 24, 20200663 ਮੁੰਬਈ: ਬਾਲੀਵੁੱਡ ਐਕਟਰਸ ਸ਼ਰਲੀਨ ਚੋਪੜਾ ਨੇ ਫਿਲਮ ਇੰਡਸਟਰੀ ਵਿਚ ਤੇਜ਼ੀ ਨਾਲ ਫੈਲ ਰਹੇ ਡਰੱਗਸ ਦੇ ਮੁੱਦੇ ‘ਤੇ ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ ਕੀਤੀ। ਸ਼ਰਲੀਨ ਚੋਪੜਾ...
ਫਿਲਮ-ਸੰਸਾਰ/FilmyFight For Farmer: ਕਿਸਾਨਾਂ ਦੇ ਹੱਕ ਲਈ ਹੁਣ ਤਕ ਡਟੇ ਇਹ ਪੰਜਾਬੀ ਸਿਤਾਰੇ, ਵੇਖੋ ਕਿਸ ਨੇ ਕੀਤਾ ਕਿਹੜਾ ਐਲਾਨOn PunjabSeptember 23, 2020 by On PunjabSeptember 23, 202001276 ਰਣਜੀਤ ਬਾਵਾ ਨੇ ਕਈ ਟਵੀਟ ਕੀਤੇ ਹਨ। ਕਿਸਾਨਾਂ ਦੇ ਹੱਕ਼ ਲਈ ਪੰਜਾਬ ਦੇ ਕਈ ਕਲਾਕਾਰਾਂ ਨੇ 25 ਸਤੰਬਰ ਨੂੰ ਧਰਨੇ ‘ਚ ਸ਼ਾਮਲ ਹੋਣ ਦਾ ਐਲਾਨ...
ਫਿਲਮ-ਸੰਸਾਰ/Filmyਡਰੱਗਸ ਕੇਸ ‘ਚ NCB ਨੇ ਭੇਜਿਆ ਦੀਪਿਕਾ ਪਾਦੁਕੋਣ, ਸਾਰਾ ਅਲੀ ਖ਼ਾਨ ਸਮੇਤ ਕਈਆਂ ਨੂੰ ਸੰਮਨOn PunjabSeptember 23, 2020 by On PunjabSeptember 23, 20200736 ਮੁੰਬਈ: ਡਰੱਗਸ ਕੇਸ ‘ਚ ਐਨਸੀਬੀ ਨੇ ਐਕਟਰਸ ਦੀਪਿਕਾ ਪਾਦੂਕੋਣ, ਸ਼ਰਧਾ ਕਪੂਰ ਅਤੇ ਸਾਰਾ ਅਲੀ ਖ਼ਾਨ ਸਣੇ ਸੱਤ ਲੋਕਾਂ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ। ਅਗਲੇ...
ਫਿਲਮ-ਸੰਸਾਰ/FilmyKareena Kapoor Khan 40th Birthday: ਚਿੰਤਨਸ਼ੀਲ ਮੂਡ ‘ਚ ਕਰੀਨਾ ਕਪੂਰ, ਜਲਦ ਬਣਨ ਵਾਲੀ ਹੈ ਦੂਜੀ ਵਾਰ ਮਾਂOn PunjabSeptember 22, 2020 by On PunjabSeptember 22, 20200582 ਅੱਜ ਯਾਨੀ 21 ਸਤੰਬਰ ਨੂੰ ਕਰੀਨਾ ਕਪੂਰ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਕਰੀਨਾ ਕਪੂਰ ਖ਼ਾਨ ਨੇ ਕਿਹਾ ਕਿ ਉਹ ਪ੍ਰਾਰਥਨਾ ਕਰਨਾ ਚਾਹੁੰਦੀ ਹੈ ਤੇ...
ਫਿਲਮ-ਸੰਸਾਰ/FilmySSR Death Case: ਸੁਸ਼ਾਂਤ ਸਿੰਘ ਮੌਤ ਮਾਮਲੇ ‘ਚ ਅੱਜ ਦਾ ਦਿਨ ਅਹਿਮ, ਸੀਬੀਆਈ-ਏਮਜ਼ ਡਾਕਟਰਾਂ ਦੀ ਮੁਲਾਕਾਤ ਸੰਭਵOn PunjabSeptember 22, 2020 by On PunjabSeptember 22, 20200562 ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਲਗਾਤਾਰ ਅਹਿਮ ਮੋੜ ਆ ਰਹੇ ਹਨ। ਇਸ ਵਿਚਕਾਰ ਸੀਬੀਆਈ ਤੇ ਏਮਜ਼ ਦੀਆਂ ਟੀਮਾਂ ਲਗਾਤਾਰ ਇਸ...
ਫਿਲਮ-ਸੰਸਾਰ/FilmyKisan Protest: ਪੰਜਾਬ ਬੰਦ ਲਈ ਡਟੇ ਪੰਜਾਬੀ ਕਲਾਕਾਰ, ਰਣਜੀਤ ਬਾਵਾ ਸਣੇ ਇਨ੍ਹਾਂ ਕਲਾਕਾਰਾਂ ਕੀਤੀ ਹਮਾਇਤOn PunjabSeptember 22, 2020 by On PunjabSeptember 22, 202001212 ਚੰਡੀਗੜ੍ਹ: ਕਿਸਾਨਾਂ ਦੇ ਹੱਕ਼ ਲਈ ਪੰਜਾਬੀ ਕਲਾਕਾਰ ਖੁੱਲ੍ਹ ਕੇ ਬੋਲ ਰਹੇ ਹਨ। ਹੁਣ ਤਕ ਕਈ ਕਲਾਕਾਰਾਂ ਨੇ 25 ਸਤੰਬਰ ਨੂੰ ਧਰਨੇ ‘ਚ ਸ਼ਾਮਲ ਹੋਣ ਦਾ...