ਖਾਸ-ਖਬਰਾਂ/Important Newsਬਿਹਾਰ ਵਿਚ ਵੱਡਾ ਰੇਲ ਹਾਦਸਾ, ਸੀਮਾਂਚਲ ਐਕਸਪ੍ਰੈੱਸ ਦੇ 11 ਡੱਬੇ ਪਟੜੀ ਤੋਂ ਉੱਤਰੇ, ਸੱਤ ਦੀ ਮੌਤPritpal KaurFebruary 3, 2019 by Pritpal KaurFebruary 3, 201901759 ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿਚ ਐਤਵਾਰ ਤੜਕੇ ਵੱਡਾ ਰੇਲ ਹਾਦਸਾ ਹੋ ਗਿਆ। ਜੋਗਬਨੀ ਤੋਂ ਦਿੱਲੀ ਦੇ ਆਨੰਦ ਵਿਹਾਰ ਜਾ ਰਹੀ ਸੀਮਾਂਚਲ ਐਕਸਪ੍ਰੈੱਸ ਸਹਿਦੇਈ ਬੁਜ਼ੁਰਗ ਨੇੜੇ...
ਖੇਡ-ਜਗਤ/Sports NewsInd vs NZ 5th ODI : ਨਿਊਜ਼ੀਲੈਂਡ 217 ‘ਤੇ ਢੇਰ, ਭਾਰਤ ਨੇ 4-1 ਨਾਲ ਜਿੱਤੀ ਸੀਰੀਜ਼Pritpal KaurFebruary 3, 2019 by Pritpal KaurFebruary 3, 201901845 ਭਾਰਤ ਨੇ ਨਿਊਜ਼ੀਲੈਂਡ ਨੂੰ 217 ‘ਤੇ ਆਲਆਉਟ ਕਰ ਕੇ ਸੀਰੀਜ਼ 4-1 ਨਾਲ ਜਿੱਤ ਲਈ ਹੈ।ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਪੰਜ ਵਨਡੇ ਮੈਚਾਂ ਦੀ ਸੀਰੀਜ਼ ਦਾ ਆਖਰੀ...
ਰਾਜਨੀਤੀ/Politicsਲੱਦਾਖ ਦੌਰੇ ਦੌਰਾਨ ਮੋਦੀ ਨੇ ਕਿਹਾ- ਵਿਕਾਸ ਕਾਰਜਾਂ ਨੂੰ ਲਟਕਾਉਣ ਵਾਲੀ ਨੀਤੀ ਨੂੰ ਦੇਸ਼ ‘ਚੋਂ ਕੱਢਣਾ ਜ਼ਰੂਰੀPritpal KaurFebruary 3, 2019 by Pritpal KaurFebruary 3, 201901872 ਸ੍ਰੀਨਗਰ: ਆਗਾਮੀ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਪੱਛਮੀ ਬੰਗਾਲ ‘ਚ ਰੈਲੀ...
ਸਮਾਜ/Socialਦਬਾਅ ਤੇ ਤਣਾਅ ਹੇਠ ਪੁਲਿਸPritpal KaurFebruary 3, 2019 by Pritpal KaurFebruary 3, 201902191 ਲੋਕਾਂ ਨੂੰ ਇਨਸਾਫ਼ ਤੇ ਸੁਰੱਖਿਆ ਦੇਣ ਲਈ ਜ਼ਿੰਮੇਵਾਰ ਪੰਜਾਬ ਪੁਲਿਸ ਖ਼ੁਦ ਮਾਨਸਿਕ ਪੀੜਾ ਸਹਾਰਦੀ ਨਜ਼ਰ ਆ ਰਹੀ ਹੈ। ਗੌਰਵਸ਼ਾਲੀ ਇਤਿਹਾਸ ਦੀ ਵਾਰਿਸ ਪੰਜਾਬ ਪੁਲਿਸ 1861...
ਸਮਾਜ/Socialਮੰਤਰੀ ਦਾ ਵਤੀਰਾPritpal KaurFebruary 3, 2019 by Pritpal KaurFebruary 3, 201902012 ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਬੁੱਧਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੀ ਇਕ ਮਹਿਲਾ ਅਧਿਕਾਰੀ ਨੂੰ ਜ਼ਲੀਲ ਕਰ ਕੇ ਖ਼ੁਦ ਦੇ ਸੱਤਾ ਦੇ ਨਸ਼ੇ ‘ਚ ਚੂਰ...
ਸਮਾਜ/Socialਆਉ ਸੋਨੂ ਗਪ ਸੁਣਾਵਾਂ ਸੁਣ ਲਓ ਮਨ ਚਿਤ ਲਾ ਕੇ,Pritpal KaurFebruary 3, 2019 by Pritpal KaurFebruary 3, 201902192 ਆਉ ਸੋਨੂ ਗਪ ਸੁਣਾਵਾਂ ਸੁਣ ਲਓ ਮਨ ਚਿਤ ਲਾ ਕੇ, ਸਥ ਵਿੱਚ ਇਕੱਠੇ ਹੋਏ ਕੰਮਾ ਨੂੰ ਮੁਕਾ ਕੇ, ਨਾਜਰ ਕਹਿੰਦਾ ਰਾਤੀ ਸੁਪਨੇ ਵਿਚ ਭੂਤ ਨੇ...
ਸਮਾਜ/SocialਬੱਦਲPritpal KaurFebruary 3, 2019 by Pritpal KaurFebruary 3, 201902434 ਬੱਦਲ ਬੜੀ ਮੁਸ਼ਕਿਲ ਨਾਲ ਪਿਅਾੳੁੇਂਦੇ ਧਰਤ ਪਿਅਾਸੀ ਨੂੰ ਨੈਣਾਂ ਵਾਲਾ ਨੀਰ ਵਿਚਾਰੇ ਬੱਦਲ ੲਿਹ ਥਾਂ-ਥਾਂ ਲੱਭਦੇ ਫਿਰਦੇ ਕੇਸ ਗਵਾਚੇ ਨੂੰ ਕੈਸੀ ਬਿਰਹੋਂ ਮਾਰ ਦੇ ਮਾਰੇ...
ਸਮਾਜ/Socialਉੱਠ ਕੇ ਸਵੇਰੇ ਨਿੱਤ ਕਰਦੇ ਹਾਂ ਮਿਹਨਤਾਂPritpal KaurFebruary 3, 2019 by Pritpal KaurFebruary 3, 201901767 ਉੱਠ ਕੇ ਸਵੇਰੇ ਨਿੱਤ ਕਰਦੇ ਹਾਂ ਮਿਹਨਤਾਂ ਰੱਜ ਖਾ ਖਾ ਖੁਰਾਕਾਂ ਸਿਹਤ ਪੂਰੀ ਗੁੰਦੀ ਹੈ। ਸੱਭ ਨਾਲੋ ਪਹਿਲਾ ਯਾਦ ਕਰਾ ਸੱਚੇ ਰੱਬ ਨੂੰ ਲਿਵ ਸਦਾ...
ਸਮਾਜ/Socialਕਾਫਲਿਅਾਂ ਨਾਲ ਚੱਲਣPritpal KaurFebruary 3, 2019 by Pritpal KaurFebruary 3, 201901862 ਕਾਫਲਿਅਾਂ ਨਾਲ ਚੱਲਣ ਦੀ ਅਾਦਤ ਨਹੀਂ ਮੈਨੂੰ, ਸੁੰਨਸਾਨ ਜਿਹੇ ਰਾਸਤਿਅਾਂ ਦਾ ਰਾਹੀ ਹਾਂ ਮੈਂ, ਧੋਖੇਬਾਜਾਂ ਤੋਂ ਦੂਰ ਹਾਂ ਥੋੜਾ, ਅਾਪਣੇ ਅਾਪ ਦਾ ਸਿਪਾਹੀ ਹਾਂ ਮੈਂ,...
ਸਮਾਜ/Socialਸੋਹਣਿਆਂ ਸੱਜਣਾ ਛੱਡ ਕੇ ਤੁਰ ਗਿਉਂPritpal KaurFebruary 3, 2019 by Pritpal KaurFebruary 3, 201901756 ਸੋਹਣਿਆਂ ਸੱਜਣਾ ਛੱਡ ਕੇ ਤੁਰ ਗਿਉਂ ਮੇਰੇ ਦਿਲ ਦਾ ਹੱਸਦਾ ਵੱਸਦਾ ਵਿਹੜਾ ਸੁੰਨਾ ਕਰ ਗਿਉਂ ਦਿਲ ਦਾ ਆਂਗਣ ਘੁੱਗ ਵਸਦਾ ਸੀ ਜਿਹੜਾ ਬੁੱਕਾਂ ਭਰ ਭਰ...